ਸਿਰਫ 6 ਮਿੰਟ 'ਚ ਮੁੱਕ ਗਿਆ ਚਾਰ ਕੈਮਰਿਆਂ ਵਾਲਾ ਫੋਨ

By: ਏਬੀਪੀ ਸਾਂਝਾ | | Last Updated: Wednesday, 14 February 2018 11:49 AM
ਸਿਰਫ 6 ਮਿੰਟ 'ਚ ਮੁੱਕ ਗਿਆ ਚਾਰ ਕੈਮਰਿਆਂ ਵਾਲਾ ਫੋਨ

ਨਵੀਂ ਦਿੱਲੀ: ਹੁਆਵੇ ਦੀ ਸਬ ਬ੍ਰਾਂਡ ਕੰਪਨੀ Honor ਦੇ ਫਲਿਪਕਾਰਟ ‘ਤੇ ਲਾਂਚ ਕੀਤੇ ਗਏ ਸਮਾਰਟਫੋਨ Honor 9 Lite ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਸਿਰਫ 6 ਮਿੰਟ ਵਿੱਚ ਇਹ ਸਮਾਰਟਫੋਨ ਆਉਟ ਆਫ ਸਟਾਕ ਹੋ ਗਿਆ। ਇਹ ਜਾਣਕਾਰੀ ਖੁਦ ਕੰਪਨੀ ਨੇ ਦਿੱਤੀ ਹੈ। ਇਸ ਫੋਨ ਦੀ ਖਾਸੀਅਤ ਚਾਰ ਕੈਮਰੇ ਹੈ।

 

ਹੁਆਵੇ ਕੰਜ਼ਿਊਮਰ ਬਿਜਨੈਸ ਤੇ ਸੇਲਜ਼ ਦੇ ਵਾਈਸ ਚੇਅਰਮੈਨ ਪੀ ਸੰਜੀਵ ਨੇ ਕਿਹਾ ਕਿ ਬਾਜ਼ਾਰ ਵਿੱਚ ਕਾਫੀ ਕੰਪੀਟੀਸ਼ਨ ਹੋਣ ਦੇ ਬਾਵਜੂਦ ਤੇ ਪਹਿਲੀ ਸੇਲ ਦੇ ਇੱਕ ਮਹੀਨੇ ਬਾਅਦ ਵੀ ਬੜਾ ਚੰਗਾ ਹੁੰਗਾਰਾ ਮਿਲਿਆ ਹੈ। ਇਹ ਦੱਸਦਾ ਹੈ ਕਿ ਗਾਹਕਾਂ ਦਾ ਵਿਸ਼ਵਾਸ ਕੰਪਨੀ ‘ਤੇ ਬਣਿਆ ਹੋਇਆ ਹੈ।

 

ਇਸ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਤੇ 4 ਜੀਬੀ ਅਤੇ 64 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ।

 

ਇਸ ਫੋਨ ਵਿੱਚ 5.6 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਆਈਪੀਐਸ ਡਿਸਪਲੇ ਨਾਲ 2160×1080 ਪਿਕਸਲ ਦੀ ਹੈ। ਇਸ ਵਿੱਚ 659 ਪ੍ਰੋਸੈਸਰ ਹੈ। ਫੋਨ ਵਿੱਚ ਚਾਰ ਕੈਮਰੇ ਲੱਗੇ ਹਨ। ਦੋ ਅੱਗੇ ਤੇ ਦੋ ਪਿੱਛੇ। ਦੋਵੇਂ ਪਾਸੇ ਇੱਕ ਕੈਮਰਾ 13 ਮੈਗਾਪਿਕਸਲ ਤੇ ਦੂਜਾ 2 ਮੈਗਾਪਿਕਸਲ ਦਾ ਹੈ। ਇਸ ਵਿੱਚ 3000mAh ਦੀ ਬੈਟਰੀ ਹੈ ਤੇ ਫਿੰਗਰ ਪ੍ਰਿੰਟ ਸੈਂਸਰ ਵੀ ਇਸ ਦੀ ਖਾਸੀਅਤ ਹੈ।

First Published: Wednesday, 14 February 2018 11:49 AM

Related Stories

ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ
ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ

ਨਵੀਂ ਦਿੱਲੀ: ਅਮਰੀਕਾ ਦੀ ਕੰਪਨੀ ਐਪਲ ਦੇ ਸਾਫਟਵੇਅਰ ਨੂੰ ਲੈ ਕੇ ਮੁਸ਼ਕਲਾਂ ਖਤਮ

ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ
ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ

ਨਵੀਂ ਦਿੱਲੀ: ਨੋਕੀਆ-7 ਪਲੱਸ ਮਹੀਨੇ ਦੇ ਅਖੀਰ ਤੱਕ ਬਾਰਸੀਲੋਨਾ ਵਿੱਚ ਹੋਣ ਵਾਲੇ

Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ
Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ

ਨਵੀਂ ਦਿੱਲੀ: ਮੋਟੋਰੋਲਾ ਆਪਣੇ ਮੋਟੋ G5 ਤੇ G5 ਪਲੱਸ ਤੋਂ ਬਾਅਦ ਮੋਟੋ G6 ਸੀਰੀਜ਼ ‘ਤੇ

ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ
ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ

ਨਵੀਂ ਦਿੱਲੀ: ਮੋਬਾਈਲ ਵਰਲਡ ਕਾਂਗਰਸ (MWC2018) 26 ਫਰਵਰੀ ਤੋਂ ਬਾਰਸੀਲੋਨਾ ਵਿੱਚ ਸ਼ੁਰੂ

ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ
ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ

ਨਵੀਂ ਦਿੱਲੀ: ਸ਼ਿਓਮੀ ਨੇ ਸਮਾਰਟਫ਼ੋਨ ਬਾਜ਼ਾਰ ਵਿੱਚ ਧਮਾਕਾ ਕਰ ਦਿੱਤਾ ਹੈ। ਕੁਝ

ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ
ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੈਲੇਨਟਾਈਨਜ਼ ਡੇਅ ਮੌਕੇ ਬਹੁਤ

ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ
ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਤਿੰਨ ਨਵੇਂ ਪ੍ਰੋਡਕਟ ਜਾਰੀ ਕੀਤੇ ਹਨ ਤੇ ਉਨ੍ਹਾਂ

14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ
14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ

ਨਵੀਂ ਦਿੱਲੀ: ਨੋਇਡਾ ਦੇ 14 ਸਾਲਾ ਬੱਚੇ ਨੇ ਅਜਿਹਾ ਮੋਬਾਈਲ ਐਪ ਬਣਾਇਆ ਹੈ, ਜਿਸ ਨਾਲ

ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ
ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ

ਨਵੀਂ ਦਿੱਲੀ: ਬੇਸ਼ੱਕ ਕੁਝ ਧਿਰਾਂ ਵੱਲੋਂ ਚੀਨੀ ਸਾਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ