ਇੰਝ ਪਤਾ ਕਰੋ Facebook 'ਤੇ ਤੁਹਾਡਾ ਡੇਟਾ ਲੀਕ ਹੋਇਆ ਜਾਂ ਨਹੀਂ

By: ਏਬੀਪੀ ਸਾਂਝਾ | | Last Updated: Thursday, 12 April 2018 3:32 PM
ਇੰਝ ਪਤਾ ਕਰੋ Facebook 'ਤੇ ਤੁਹਾਡਾ ਡੇਟਾ ਲੀਕ ਹੋਇਆ ਜਾਂ ਨਹੀਂ

ਨਵੀਂ ਦਿੱਲੀ: ਫੇਸਬੁਕ ਆਪਣੇ ਸਭ ਤੋਂ ਵੱਡੇ ਡੇਟਾ ਲੀਕ ਮਾਮਲੇ ਵਿੱਚ ਘਿਰਿਆ ਹੋਇਆ ਹੈ। ਹੁਣ ਕੰਪਨੀ ਨੇ ਆਪਣੇ 8.7 ਕਰੋੜ ਯੂਜ਼ਰਾਂ ਦਾ ਖਿਆਲ ਰੱਖਦੇ ਹੋਏ ਇਹ ਨੋਟੀਫਾਈ ਕਰ ਰਿਹਾ ਹੈ ਕਿ ਉਨ੍ਹਾਂ ਦਾ ਡੇਟਾ ਲੀਕ ਹੋਇਆ ਹੈ ਜਾਂ ਨਹੀਂ। ਕੈਂਬ੍ਰਿਜ ਐਨਾਲਿਟਿਕਾ ਨੇ ਜਿਨ੍ਹਾਂ ਦਾ ਡੇਟਾ ਇਸਤੇਮਾਲ ਕੀਤਾ ਹੈ ਫੇਸਬੁਕ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦੇ ਰਿਹਾ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਮੈਸੇਜ ਨਹੀਂ ਆਇਆ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ ਡੇਟਾ ਲੀਕ ਨਹੀਂ ਹੋਇਆ।

 

ਇੰਝ ਪਤਾ ਕਰੋ ਡਾਟਾ ਲੀਕ ਹੋਇਆ ਜਾਂ ਨਹੀਂ

 

-ਫੇਸਬੁਕ ‘ਤੇ ਹੈਲਪ ਸੈਂਟਰ ਵਿੱਚ ਜਾਓ। ਇੱਥੇ ਜਾ ਕੇ cambridge analytica ਲਿਖੋ।

 

-ਇੱਥੇ ਤੁਹਾਨੂੰ ‘How can I tell if my info was shared with Cambridge Analytica?’ ਦੀ ਆਪਸ਼ਨ ਮਿਲੇਗੀ। ਇਸ ‘ਤੇ ਕਲਿੱਕ ਕਰਦੇ ਹੀ ਫੇਸਬੁਕ ਤੁਹਾਨੂੰ ਦੱਸੇਗਾ ਕਿ ਤੁਸੀਂ ਜਾਂ ਤੁਹਾਡੇ ਦੋਸਤ ਨੇ “This Is Your Digital Life.” ‘ਤੇ ਲੌਗ ਇਨ ਕੀਤਾ ਹੈ ਜਾਂ ਨਹੀਂ।

 

-ਇਹ ਉਹੀ ਐਪ ਹੈ ਜਿਸ ਰਾਹੀਂ ਕੈਂਬ੍ਰਿਜ ਐਨਾਲਿਟਿਕਾ ਨੇ ਗਾਹਕਾਂ ਦਾ ਡੇਟਾ ਅਕਸੈਸ ਕੀਤਾ ਸੀ। ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਦੋਸਤ ਨੇ ਇਸ ਐਪ ਦਾ ਇਸਤੇਮਾਲ ਕੀਤਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡਾ ਡੇਟਾ ਵੀ ਲਿਆ ਗਿਆ ਹੋਵੇ।

 

-ਜੇਕਰ ਤੁਹਾਡਾ ਡੇਟਾ ਸੁਰੱਖਿਆ ਹੈ ਤੇ ਤੁਹਾਡੇ ਕਿਸੇ ਦੋਸਤ ਨੇ ਇਸ ਐਪ ਦਾ ਇਸਤੇਮਾਲ ਨਹੀਂ ਕੀਤਾ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ।

First Published: Thursday, 12 April 2018 3:32 PM

Related Stories

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ
ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ

ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਜੀਪੀਐਸ ਤੇ ਸੈਲੂਲਰ

ਐਪਲ ਨੂੰ ਲੱਗਿਆ ਵੱਡਾ ਝਟਕਾ
ਐਪਲ ਨੂੰ ਲੱਗਿਆ ਵੱਡਾ ਝਟਕਾ

ਨਵੀਂ ਦਿੱਲੀ: ਐਪਲ ਦਾ ਮਾਰਕੀਟ ਕੈਪ ਪਿਛਲੇ ਦਿਨਾਂ ਵਿੱਚ 60 ਅਰਬ ਡਾਲਰ ਤੋਂ ਜ਼ਿਆਦਾ

ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ,
ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ, "ਹਮ ਤੁਮ ਪੇ ਮਰਤਾ ਹੈ"

ਨਵੀਂ ਦਿੱਲੀ: ਇਹ ਦੁਨੀਆ ਬਹੁਤ ਸਾਰੇ ਦਿਲਚਸਪ ਲੋਕਾਂ ਨਾਲ ਭਰੀ ਹੈ। ਇਸ ਵਾਸਤੇ ਸੋਸ਼ਲ

iPhone SE 2 ਬਾਰੇ ਨਵਾਂ ਖੁਲਾਸਾ
iPhone SE 2 ਬਾਰੇ ਨਵਾਂ ਖੁਲਾਸਾ

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ

ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ
ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ

ਨਵੀਂ ਦਿੱਲੀ: ਐਮਨੇਸਟੀ ਇੰਟਰਨੈਸ਼ਨਲ ਨੇ ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ

Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !
Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !

ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ ‘Dismiss as

iPhone X ਨੇ ਮਚਾਈ ਬਾਜ਼ਾਰ 'ਚ ਧਮਾਲ
iPhone X ਨੇ ਮਚਾਈ ਬਾਜ਼ਾਰ 'ਚ ਧਮਾਲ

ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ ‘ਤੇ ਗਲੋਬਲ

ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ