ਹੁਣ Idea ਦੇ ਗਾਹਕਾਂ ਨੂੰ ਮਿਲੇਗਾ ਵੱਧ ਡਾਟਾ

By: ਏਬੀਪੀ ਸਾਂਝਾ | | Last Updated: Friday, 29 December 2017 3:39 PM
ਹੁਣ Idea ਦੇ ਗਾਹਕਾਂ ਨੂੰ ਮਿਲੇਗਾ ਵੱਧ ਡਾਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਟੱਕਰ ਦਿੰਦੇ ਹੋਏ ਆਈਡੀਆ ਟੈਲੀਕਾਮ ਕੰਪਨੀ ਨੇ ਆਪਣੇ 309 ਰੁਪਏ ਵਾਲੇ ਪਲਾਨ ਨੂੰ ਅਪਗ੍ਰੇਡ ਕੀਤਾ ਹੈ। ਹੁਣ ਇਸ ਪਲਾਨ ਵਿੱਚ ਗਾਹਕਾਂ ਨੂੰ 1.5 ਜੀਬੀ ਡਾਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਦੀ ਵੈਲੀਡਿਟੀ 28 ਦਿਨ ਹੋਵੇਗੀ।

ਇਸ ਤੋਂ ਪਹਿਲਾਂ ਆਈਡੀਆ ਇਸ ਪਲਾਨ ਵਿੱਚ ਰੋਜ਼ਾਨਾ ਇੱਕ ਜੀਬੀ ਡਾਟਾ ਦਿੰਦੀ ਸੀ। ਜੀਓ ਤੋਂ ਮਿਲ ਰਹੀ ਟੱਕਰ ਤੋਂ ਬਾਅਦ ਕੰਪਨੀ ਨੇ ਡਾਟਾ ਵਧਾਇਆ ਹੈ। ਕਾਲਿੰਗ ਵਾਸਤੇ ਸ਼ਰਤ ਇਹ ਹੈ ਕਿ ਰੋਜ਼ਾਨਾ 250 ਮਿੰਟ ਤੇ ਹਫ਼ਤੇ ਵਿੱਚ 1000 ਮਿੰਟ ਹੀ ਫ਼ਰੀ ਕਾਲਿੰਗ ਕੀਤੀ ਜਾ ਸਕਦੀ ਹੈ। ਇਹ ਲਿਮਟ ਪੂਰੀ ਹੋਣ ਤੋਂ ਬਾਅਦ ਆਈਡੀਆ ਇੱਕ ਪੈਸੇ ਪ੍ਰਤੀ ਸੈਕੰਡ ਦੇ ਹਿਸਾਬ ਨਾਲ ਪੈਸੇ ਲਵੇਗਾ। ਇਸ ਤੋਂ ਇਲਾਵਾ ਇੱਕ ਹਫ਼ਤੇ ਵਿੱਚ 100 ਤੋਂ ਵੱਧ ਵੱਖ-ਵੱਖ ਨੰਬਰਾਂ ‘ਤੇ ਵੀ ਕਾਲ ਨਹੀਂ ਕੀਤੀ ਜਾ ਸਕਦੀ।

ਆਈਡੀਆ ਦੇ ਇਸ ਆਫ਼ਰ ਦਾ ਮੁਕਾਬਲਾ ਜੀਓ ਦੇ 309 ਰੁਪਏ ਵਾਲੇ ਪਲਾਨ ਨਾਲ ਹੈ। ਜੀਓ ਅਸੀਮਤ ਕਾਲਿੰਗ ਦੇ ਨਾਲ ਰੋਜ਼ਾਨਾ ਇੱਕ ਜੀਬੀ ਡਾਟਾ ਦੇ ਰਿਹਾ ਹੈ। ਇਸ ਦੀ ਮਿਆਦ 49 ਦਿਨ ਹੈ।

First Published: Friday, 29 December 2017 3:39 PM

Related Stories

ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!
ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ

ਟਵਿੱਟਰ ਵੱਲੋਂ ਵੱਡਾ ਕਦਮ,  ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ
ਟਵਿੱਟਰ ਵੱਲੋਂ ਵੱਡਾ ਕਦਮ, ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ

ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ

ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ
ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ

ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ

ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ

ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ

BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ
BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ

ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!
ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ ‘ਤੇ ਰੋਕ ਲਈ

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ