ਭਾਰਤ ਬਹੁਤ ਗ਼ਰੀਬ, ਸਨੈਪਚੈੱਟ ਦਾ ਦੇਸ਼ 'ਚੋਂ ਬਿਸਤਰਾ ਗੋਲ

By: ਏਬੀਪੀ ਸਾਂਝਾ | | Last Updated: Sunday, 16 April 2017 3:47 PM
ਭਾਰਤ ਬਹੁਤ ਗ਼ਰੀਬ, ਸਨੈਪਚੈੱਟ ਦਾ ਦੇਸ਼ 'ਚੋਂ ਬਿਸਤਰਾ ਗੋਲ

ਨਵੀਂ ਦਿੱਲੀ: ਸਨੈਪਚੈੱਟ ਦਾ ਮਾਲਕ ਭਾਰਤ ਵਿੱਚ ਇਸ ਐਪ ਨੂੰ ਮਿਲ ਰਹੇ ਹੁੰਗਾਰੇ ਤੋਂ ਮਾਯੂਸ ਹੈ। ਇਸ ਕਰਕੇ ਕੰਪਨੀ ਦੇ ਸੀਈਓ ਏਵਿਨ ਸਪਾਈਗਲ ਨੇ ਆਖਿਆ ਕਿ ਉਹ ਭਾਰਤ ਤੇ ਸਪੇਨ ਵਰਗੇ ਗ਼ਰੀਬ ਮੁਲਕਾਂ ਵਿੱਚ ਇਸ ਦਾ ਵਿਸਤਾਰ ਨਹੀਂ ਕਰੇਗਾ।

 

ਵੈਰਟੀ ਵਿੱਚ ਛਪੀ ਰਿਪੋਰਟ ਅਨੁਸਾਰ ਏਵਿਨ ਨੇ ਕੰਪਨੀ ਦੇ ਵਿਸਥਾਰ ਪ੍ਰੋਗਰਾਮ ਦੌਰਾਨ ਮੀਟਿੰਗ ਵਿੱਚ ਸਨੈਪਚੈੱਟ ਐਪ ਦਾ ਭਾਰਤ ਵਿੱਚ ਹੌਲੀ ਵਿਸਤਾਰ ਹੁੰਦੇ ਦੇਖ ਆਖਿਆ ਕਿ ਉਹ ਇਸ ਦਾ ਹੋਰ ਵਿਸਤਾਰ ਨਹੀਂ ਕਰਨਗੇ ਤੇ ਐਪ ਸਿਰਫ਼ ਅਮੀਰਾਂ ਲਈ ਹੈ।

 

ਮੀਟਿੰਗ ਵਿੱਚ ਸ਼ਾਮਲ ਇੱਕ ਸਨੈਪਚੈੱਟ ਦੇ ਕਰਮਚਾਰੀ ਨੇ ਦੱਸਿਆ ਕਿ ਏਵਿਨ ਨੇ ਸਪਸ਼ਟ ਤੌਰ ਉੱਤੇ ਆਖ ਦਿੱਤਾ ਹੈ ਕਿ ਇਹ ਐਪ ਸਿਰਫ਼ ਅਮੀਰਾਂ ਲ ਹੈ। ਭਾਰਤ ਤੇ ਸਪੇਨ ਵਰਗੇ ਗ਼ਰੀਬ ਦੇਸ਼ਾਂ ਵਿੱਚ ਇਸ ਦਾ ਵਿਸਤਾਰ ਨਹੀਂ ਕੀਤਾ ਜਾਵੇਗਾ।

 

ਛੇ ਸਾਲ ਪਹਿਲਾਂ ਬਣੀ ਇਸ ਐਪ ਰਾਹੀਂ ਨੌਜਵਾਨ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਹਨ। ਇਸ ਐਪ ਦੇ ਫ਼ਿਲਹਾਲ 150 ਮਿਲੀਅਨ ਯੂਜਰਜ਼ ਹਨ ਤੇ ਤੇਜ਼ੀ ਨਾਲ ਉੱਭਰਦੀ ਹੋਈ ਐਪਾਂ ਵਿੱਚੋਂ ਇਸ ਨੂੰ ਇੱਕ ਮੰਨਿਆ ਗਿਆ ਹੈ।

 

ਆਮ ਤੌਰ ਉੱਤੇ ਹੋਰ ਨੌਜਵਾਨ ਸਨੈਪਚੈੱਟ ਉੱਤੇ ਤਕਰੀਬਨ 25-30 ਮਿੰਟ ਬਤੀਤ ਕਰਦਾ ਹੈ। ਸਨੈਪਚੈੱਟ ਦੇ ਜ਼ਿਆਦਾ ਯੂਜ਼ਰਜ 18 ਤੋਂ 34 ਸਾਲ ਦੇ ਵਿਚਕਾਰ ਦੇ ਹਨ।

First Published: Sunday, 16 April 2017 3:47 PM

Related Stories

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ

ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ
ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ

ਨਵੀਂ ਦਿੱਲੀ: ਰਿਲਾਇੰਸ ਜੀਓ ਵੱਲੋਂ ਆਪਣੇ ਖ਼ਪਤਕਾਰਾਂ ਲਈ ਨਵਾਂ ਜੀਓ ਧਨ ਧਨਾ ਧਨ

ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ
ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ ਅੱਜ ਹੋਈ 40ਵੀਂ ਐਨੂਅਲ ਜਰਨਲ ਮੀਟਿੰਗ

ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ
ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ

ਨਵੀਂ ਦਿੱਲੀ: ਆਧਾਰ ਕਾਰਡ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਆਧਾਰ ਨਾਲ ਜੁੜੀ

ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!
ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ

ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ
ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਟੈਲੀਕਾਮ ਨੇ ਮਾਰਕੀਟ ‘ਚ ਫਿਰ ਹਲਚਲ ਮਚਾ