ਜੀਓ ਦੇ ਟੱਕਰ 'ਚ ਆਈਡੀਆ ਦਾ 84 ਜੀਬੀ ਦਾ ਪਲਾਨ

By: abp sanjha | | Last Updated: Saturday, 15 July 2017 2:51 PM
ਜੀਓ ਦੇ ਟੱਕਰ 'ਚ ਆਈਡੀਆ ਦਾ 84 ਜੀਬੀ ਦਾ ਪਲਾਨ

ਚੰਡੀਗੜ੍ਹ : ਆਈਡੀਆ ਨੇ ਆਪਣੇ ਗਾਹਕਾਂ ਨੂੰ ਬਿਹਤਰ ਇੰਟਰਨੈੱਟ ਮੁਹੱਈਆ ਕਰਾਉਣ ਲਈ ਨਵਾਂ ਆਫ਼ਰ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਜੀਓ ਦੇ ਧਨ ਧੰਨਾ ਧਨ ਆਫ਼ਰ ਨੂੰ ਟੱਕਰ ਦੇ ਸਕਦਾ ਹੈ। ਆਈਡੀਆ ਦੇ ਨਵੇਂ ਪਲਾਨ ਅਧੀਨ ਗਾਹਕਾਂ ਨੂੰ 84 ਦਿਨਾਂ ਲਈ 84ਜੀ.ਬੀ. ਡਾਟਾ ਮਿਲੇਗਾ। ਖ਼ਾਸ ਗੱਲ ਹੈ ਕਿ ਇਹ ਸੁਵਿਧਾ ਸਿਰਫ਼ ਪ੍ਰੀਪੇਡ ਯੂਜ਼ਰ ਲਈ ਹੀ ਉਪਲਬਧ ਹੈ।

 

 

ਆਈਡੀਆ ਦੇ ਨਵੇਂ ਪਲਾਨ ‘ਚ 84 ਦਿਨਾਂ ਲਈ 84ਜੀ.ਬੀ. ਡਾਟਾ ਦੀ ਸੁਵਿਧਾ ‘ਚ ਗਾਹਕ ਹਰ ਰੋਜ਼ 1ਜੀ.ਬੀ. ਡਾਟਾ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਅਨ ਲਿਮਟਿਡ ਕਾਲ ‘ਚ ਪ੍ਰਤੀ ਦਿਨ 300 ਮਿੰਟ ਮੁਫ਼ਤ ਕਾਲਿੰਗ ਮਤਲਬ ਹਰੇਕ ਹਫ਼ਤੇ 1200 ਮਿੰਟ ਮੁਫ਼ਤ ਮਿਲਣਗੇ। ਇਸ ਪਲਾਨ ਦੀ ਕੀਮਤ 453 ਰੁਪਏ ਹੈ।

 

 

ਅਨ ਲਿਮਟਿਡ ਕਾਲਿੰਗ ‘ਚ ਮਿਲਣ ਵਾਲੇ 300 ਮੁਫ਼ਤ ਮਿੰਟ ਖ਼ਤਮ ਹੋਣ ‘ਤੇ ਗਾਹਕਾਂ ਨੂੰ ਹਰ ਮਿੰਟ ਲਈ 30 ਪੈਸੇ ਚਾਰਜ ਲੱਗੇਗਾ। ਉੱਥੇ ਹੀ ਡਾਟਾ ਖ਼ਤਮ ਹੋਣ ਤੋਂ ਬਾਅਦ 4 ਪੈਸੇ ਪ੍ਰਤੀ 10 ਕੇ.ਬੀ. ਲਈ ਭੁਗਤਾਨ ਕਰਨਾ ਹੋਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਿਲਾਇੰਸ ਜੀਓ ਅਤੇ ਏਅਰ ਸੈੱਲ ਵੀ 84ਜੀ.ਬੀ. ਡਾਟਾ ਪਲਾਨ ਪੇਸ਼ ਕਰ ਚੁੱਕੇ ਹਨ।

First Published: Saturday, 15 July 2017 2:51 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ