BSNL ਦਾ ਨਵਾਂ ਪਲਾਨ ਹਰ ਦਿਨ 4GB ਡੇਟਾ

By: ਏਬੀਪੀ ਸਾਂਝਾ | | Last Updated: Monday, 19 June 2017 12:54 PM
BSNL ਦਾ ਨਵਾਂ ਪਲਾਨ ਹਰ ਦਿਨ 4GB ਡੇਟਾ

ਨਵੀਂ ਦਿੱਲੀ: ਬੀਐਸਐਨਐਲ ਨੇ ਜੀਓ ਨੂੰ ਟੱਕਰ ਦਿੰਦੇ ਨਵਾਂ ਪਲਾਨ ਲਾਂਚ ਕੀਤਾ ਹੈ। ਬੀਐਸਐਨਐਲ ਨੇ 444 ਰੁਪਏ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਨਵੇਂ ਪਲਾਨ ‘ਚੌਕਾ-444 ਪਲਾਨ’ ਦੀ ਵੈਧਤਾ 90 ਦਿਨਾਂ ਲਈ ਹੈ। ਇਹ ਕੰਪਨੀ ਦਾ ਸਪੈਸ਼ਲ ਟੈਰਿਫ਼ ਵਾਊਚਰ ਹੈ ਜੋ ਸਿਰਫ਼ ਪ੍ਰੀਪੇਡ ਗਾਹਕਾਂ ਲਈ ਹੋਵੇਗਾ। ਪਲਾਨ ਵਿੱਚ ਹਰ ਦਿਨ ਯੂਜ਼ਰ ਨੂੰ 4 ਜੀਬੀ ਡਾਟਾ ਮਿਲੇਗਾ।

 

ਬੀਐਸਐਨਐਲ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ‘ਕੰਪਨੀ ਨੇ ਚੌਕਾ-444 ਇੱਕ ਸਪੈਸ਼ਲ ਟੈਰਿਫ਼ ਪਲਾਨ ਲਾਂਚ ਕੀਤਾ ਹੈ ਜੋ 90 ਦਿਨਾਂ ਦੀ ਮਿਆਦ ਨਾਲ ਆਵੇਗਾ ਤੇ ਇਹ ਪਲਾਨ ਅਨ ਲਿਮਟਿਡ ਡਾਟਾ ਵਾਲਾ ਹੋਵੇਗਾ। ਇਸ ਵਿੱਚ ਚਾਰ ਜੀਬੀ ਡਾਟਾ ਹਰ ਦਿਨ ਮਿਲੇਗਾ।

 

ਬੀਐਸਐਨਐਲ ਨੇ ਆਪਣੇ 675 ਰੁਪਏ ਕੀਮਤ ਵਾਲੇ ਬ੍ਰਾਡਬੈਂਡ ਪਲਾਨ ਵਿੱਚ FUP ਲਿਮਟ ਤੋਂ ਬਾਅਦ ਮਿਲਣ ਵਾਲੇ ਡਾਟਾ ਦੀ ਸਪੀਡ ਵਿੱਚ ਵਾਧਾ ਕੀਤਾ ਹੈ। ਹੁਣ ਗਾਹਕਾਂ ਨੂੰ FUP ਲਿਮਟ ਬਾਅਦ ਵੀ 2Mbps ਡਾਊਨਲੋਡ ਸਪੀਡ ਮਿਲੇਗੀ। ਕੰਪਨੀ ਦਾ ਬੀਬੀਜੀ ਕੰਬੋ ਅਨ ਲਿਮਟਿਡ ਪਲਾਨ ਜਿਸ ਦੀ ਕੀਮਤ 675 ਰੁਪਏ ਹੈ। ਇਸ ਪਲਾਨ ਵਿੱਚ 5 ਜੀਬੀ ਤੱਕ 4 Mbps ਦੀ ਸਪੀਡ ਦਿੱਤੀ ਜਾ ਰਹੀ ਹੈ। ਇਸ ਦੇ ਪਲਾਨ ਦੀ FUP ਲਿਮਿਟ ਖ਼ਤਮ ਹੋਣ ਉੱਤੇ 1Mbpsਦੀ ਸਪੀਡ ਮਿਲਦੀ ਰਹੇਗੀ ਜੋ ਕੰਪਨੀ ਨੇ ਹੁਣ ਵਧਾਕੇ 2 Mbps ਕਰ ਦਿੱਤੀ ਹੈ।

 

ਬੀਐਸਐਨਐਲ ਨੇ ਇਸ ਤੋਂ ਇਲਾਵਾ 1199 ਰੁਪਏ ਵਾਲਾ ਬ੍ਰਾਡਬੈਂਡ ਪਲਾਨ ਵਿੱਚ ਮਿਲਣ ਵਾਲਾ ਡੇਟੇ ਵਿੱਚ ਵੀ ਇਜ਼ਾਫਾ ਕੀਤਾ ਹੈ। ਇਸ ਪਲਾਨ ਵਿੱਚ ਕੰਪਨੀ 20 ਜੀਬੀ ਡਾਟਾ ਦੇ ਰਹੀ ਹੈ। ਇਸ ਵਿੱਚ ਵਾਧਾ ਕਰ ਕੇ ਇਸ ਨੂੰ 30 ਜੀਬੀ ਕਰ ਦਿੱਤਾ ਗਿਆ ਹੈ।

First Published: Monday, 19 June 2017 12:50 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ