Jio ਦਾ ਨਵਾਂ ਆਫਰ, ਮੁਫਤ 168 ਜੀਬੀ ਡਾਟਾ 

By: ABP SANJHA | | Last Updated: Tuesday, 18 April 2017 5:54 PM
Jio ਦਾ ਨਵਾਂ ਆਫਰ, ਮੁਫਤ 168 ਜੀਬੀ ਡਾਟਾ 

ਨਵੀਂ ਦਿੱਲੀ: ਜੀਓ ਨੇ ਗਾਹਕਾਂ ਲਈ ਇੱਕ ਹੋਰ ਆਫ਼ਰ ਪੇਸ਼ ਕੀਤਾ ਹੈ। ਇਸ ਆਫ਼ਰ ਦਾ ਨਾਮ ਹੈ ‘ਕ੍ਰਿਕਟ ਮੇਨੀਆ’। ਇਹ ਆਫ਼ਰ ਵੀਵੋ ਸਮਾਰਟਫ਼ੋਨ ਉੱਤੇ ਜੀਓ ਸਿੰਮ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਨੂੰ ਮਿਲੇਗਾ। ਆਫ਼ਰ ਵਿੱਚ ਕੰਪਨੀ ਆਪਣੇ ਖ਼ਾਸ ਯੂਜ਼ਰ ਨੂੰ ਮੁਫ਼ਤ 168 ਜੀਬੀ ਤੱਕ 4G ਡਾਟਾ ਦੇਵੇਗੀ।
ਇਹ ਸੁਵਿਧਾ ਲੈਣ ਲਈ ਯੂਜ਼ਰ ਨੂੰ ਵੀਵੋ ਜੀਓ ਕ੍ਰਿਕਟ ਮੇਨੀਆ ਵਿੱਚ ਹਿੱਸਾ ਲੈਣਾ ਹੋਵੇਗਾ। ਇਸ ਵਿੱਚ ਉਹ ਯੂਜ਼ਰ ਹਿੱਸਾ ਲੈ ਸਕਦੇ ਹਨ ਜੋ ਵੀਵੋ ਡਿਵਾਈਸ ਉੱਤੇ ਜੀਓ ਸਿੰਮ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਬਾਅਦ 10 ਮਈ ਤੱਕ ਆਪਣੀ ਪਸੰਦ ਦੀ ਆਈਪੀਐਲ ਟੀਮ ਚੁਣਨੀ ਹੋਵੇਗੀ। ਇਸ ਤੋਂ ਬਾਅਦ ਜੇਕਰ ਤੁਹਾਡੀ ਚੁਣੀ ਹੋਈ ਟੀਮ ਮੈਚ ਜਿੱਤਦੀ ਹੈ ਤਾਂ 3 ਜੀਬੀ ਮੁਫ਼ਤ ਡਾਟਾ, ਮੈਚ ਡਰਾਅ ਹੁੰਦਾ ਹੈ ਤਾਂ 2 ਜੀਬੀ ਮੁਫ਼ਤ ਡਾਟਾ ਤੇ ਮੈਚ ਹਾਰਨ ਉੱਤੇ ਵੀ ਇੱਕ ਜੀਬੀ ਡਾਟਾ ਮਿਲੇਗਾ।
ਜੇਕਰ ਤੁਹਾਡੀ ਚੁਣੀ ਹੋਈ ਟੀਮ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਪਹੁੰਚਦੀ ਹੈ ਤਾਂ ਤੁਹਾਨੂੰ ਮਿਲਣ ਵਾਲਾ ਡਾਟਾ ਦੁੱਗਣਾ ਹੋ ਜਾਵੇਗਾ। ਜੇਕਰ ਟੀਮ ਫਾਈਨਲ ਵਿੱਚ ਪਹੁੰਚਦੀ ਹੈ ਤਾਂ ਮਿਲਣ ਵਾਲਾ ਡਾਟਾ ਤਿੰਨ ਗੁਣਾ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਟੀਮ ਫਾਈਨਲ ਮੁਕਾਬਲਾ ਜਿੱਤਦੀ ਹੈ ਤਾਂ ਮਿਲਣ ਵਾਲਾ ਡਾਟਾ ਚਾਰ ਗੁਣਾ ਹੋ ਜਾਵੇਗਾ।

 

First Published: Tuesday, 18 April 2017 5:54 PM

Related Stories

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ

ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ
ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ

ਨਵੀਂ ਦਿੱਲੀ: ਰਿਲਾਇੰਸ ਜੀਓ ਵੱਲੋਂ ਆਪਣੇ ਖ਼ਪਤਕਾਰਾਂ ਲਈ ਨਵਾਂ ਜੀਓ ਧਨ ਧਨਾ ਧਨ

ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ
ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ ਅੱਜ ਹੋਈ 40ਵੀਂ ਐਨੂਅਲ ਜਰਨਲ ਮੀਟਿੰਗ

ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ
ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ

ਨਵੀਂ ਦਿੱਲੀ: ਆਧਾਰ ਕਾਰਡ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਆਧਾਰ ਨਾਲ ਜੁੜੀ

ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!
ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ

ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ
ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਟੈਲੀਕਾਮ ਨੇ ਮਾਰਕੀਟ ‘ਚ ਫਿਰ ਹਲਚਲ ਮਚਾ