ਜੀਓ ਦਾ ਨਵਾਂ ਕੀਰਤੀਮਾਨ, 4 ਜੀ ਸਪੀਡ ਪੱਖੋਂ ਚੜ੍ਹਤ

By: abp sanjha | | Last Updated: Wednesday, 6 December 2017 9:59 AM
ਜੀਓ ਦਾ ਨਵਾਂ ਕੀਰਤੀਮਾਨ, 4 ਜੀ ਸਪੀਡ ਪੱਖੋਂ ਚੜ੍ਹਤ

ਨਵੀਂ ਦਿੱਲੀ: ਆਪਣੇ ਲੌਂਚਿੰਗ ਦੇ ਨਾਲ ਹੀ ਰਿਲਾਇੰਸ ਜੀਓ ਨੇ ਬਾਜ਼ਾਰ ਵਿੱਚ ਧਮਾਕਾ ਕੀਤਾ ਹੋਇਆ ਹੈ। ਹੁਣ ਜੀਓ ਅਜਿਹਾ ਪਲਾਨ ਲੈ ਕੇ ਆਇਆ ਹੈ ਜਿਹੜਾ ਤੁਹਾਨੂੰ ਹੋਰ ਰਾਹਤ ਦੇਵੇਗਾ। ਕੰਪਨੀ ਨੇ ਆਪਣੇ ਚਾਰ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਵਿੱਚ ਡੇਟਾ ਇਸਤੇਮਾਲ ਕਰਨ ਦੀ ਕੋਈ ਮਿਆਦ ਹੀ ਨਹੀਂ। ਜਿੰਨਾ ਦਿਲ ਕਰੇ ਓਨਾ ਡੇਟਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ: ਭਾਰਤੀ ਟੈਲੀਕੌਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਮੁਤਾਬਕ 4ਜੀ ਡਾਊਨਲੋਡ ਸਪੀਡ ਦੇ ਲਿਹਾਜ਼ ਪੱਖੋਂ ਸਤੰਬਰ ਵਿੱਚ ‘ਰਿਲਾਇੰਸ ਜੀਓ’ ਇੱਕ ਵਾਰ ਫਿਰ ਸਿਖਰ ’ਤੇ ਰਹੀ ਹੈ।

 

 

 

ਆਪਣਾ ਪਿਛਲਾ ਰਿਕਾਰਡ ਤੋੜਦਿਆਂ 21.9 ਐਮਬੀਪੀਐਸ 4ਜੀ ਡਾਊਨਲੋਡ ਸਪੀਡ ਨਾਲ ਜੀਓ ਨੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।ਜੀਓ ਆਪਣੀ ਮੁੱਖ ਮੁਕਾਬਲੇਬਾਜ਼ ਵੋਡਾਫੋਨ ਨੈੱਟਵਰਕ ਤੋਂ ਕਰੀਬ 2.5 ਗੁਣਾ ਜ਼ਿਆਦਾ ਡਾਊਨਲੋਡ ਸਪੀਡ ਦੇਣ ਵਿੱਚ ਸਫ਼ਲ ਰਹੀ ਹੈ।

First Published: Wednesday, 6 December 2017 9:59 AM

Related Stories

ਫੇਸਬੁੱਕ ਲਿਆਇਆ Click-to-WhatsApp ਬਟਨ!
ਫੇਸਬੁੱਕ ਲਿਆਇਆ Click-to-WhatsApp ਬਟਨ!

ਸੇਨ ਫਰਾਂਸਿਸਕੋ: ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਸੀਂ ਆਪਣੀ

ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ
ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ

ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ

ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!
ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਜਿੰਮੀ ਇਨ੍ਹੀਂ ਦਿਨੀਂ ਕਾਫੀ ਚਰਚਾ

ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ
ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ

ਨਵੀਂ ਦਿੱਲੀ: ਆਈਫ਼ੋਨ 7 ਦਾ ਲਾਲ ਰੰਗ ਦਾ ਮਾਡਲ ਲਾਂਚ ਹੋਣ ਤੋਂ ਬਾਅਦ ਲਾਲ ਰੰਗ ਦੇ

OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ
OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ

ਨਵੀਂ ਦਿੱਲੀ- ਵਨਪਲੱਸ ਨੇ OnePlus 5T ਦਾ ਸਪੈਸ਼ਲ Star Wars ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਕੀਮਤ

iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ
iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ

ਨਵੀਂ ਦਿੱਲੀ: ਮੋਬਾਈਲ ਹੈਂਡਸੈੱਟ ਖ਼ਾਸ ਕਰ ਕੇ ਆਈਫ਼ੋਨ ਦੇ ਜ਼ਿਆਦਾਤਰ ਮਾਡਲ

JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ
JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ

ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G

20 ਹਜ਼ਾਰ ਵਿੱਚ ਖਰੀਦੋ iPhone X !
20 ਹਜ਼ਾਰ ਵਿੱਚ ਖਰੀਦੋ iPhone X !

ਨਵੀਂ ਦਿੱਲੀ: ਐਪਲ ਦੇ iPhone X ਦੀ ਕੀਮਤ ਭਾਰਤ ਵਿੱਚ 89,000 ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ