ਜੀਓ ਦਾ GST ਤੋਹਫਾ, ਅਨ ਲਿਮਟਿਡ ਕਾਲਿੰਗ ਤੇ 24GB ਡੇਟਾ

By: abp sanjha | | Last Updated: Tuesday, 4 July 2017 4:49 PM
ਜੀਓ ਦਾ GST ਤੋਹਫਾ, ਅਨ ਲਿਮਟਿਡ ਕਾਲਿੰਗ ਤੇ 24GB ਡੇਟਾ

ਮੁੰਬਈ: ਰਿਟੇਲ ਕਾਰੋਬਾਰੀਆਂ ਦੇ ਮੰਚ ਰਿਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਰਾਏ ਨੇ ਰਿਲਾਇੰਸ ਜੀਓ-ਜੀਐਸਟੀ ਨਾਲ ਸਮਝੌਤੇ ਤਹਿਤ ਖੁਦਰਾ ਕਾਰੋਬਾਰੀਆਂ ਲਈ ਮਾਲ ਤੇ ਸੇਵਾ ਕਰ (ਜੀਐਸਟੀ) ਪਾਲਨ ਵਿੱਚ ਸਹੂਲਤ ਐਪ ਬੈਸਟ ਸਾਲਿਊਸ਼ਨ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਜੀਓ ਆਪਣੇ ਗਾਹਕਾਂ ਨੂੰ ਤੇ ਜੀਓ ਜੀਐਸਟੀ ਸਟਾਰਟਰ ਕਿੱਟ ਦੇ ਰਹੀ ਹੈ।
ਇਸ ਕਿੱਟ ਵਿੱਚ ਇੱਕ ਸਾਲ ਲਈ ਜੀਓ ਜੀਐਸਟੀ ਸਾਫ਼ਟਵੇਅਰ ਸਲਿਊਸ਼ਨ, ਜੀਓਫਾਈ ਰਾਉਟਰ ਤੇ ਇੱਕ ਸਾਲ ਲਈ ਅਨ ਲਿਮਟਿਡ ਕਾਲਿੰਗ ਤੇ 24 ਜੀਬੀ ਡੇਟਾ ਮਿਲੇਗਾ। ਇਸ ਪੂਰੀ ਕਿੱਟ ਦੀ ਕੀਮਤ 1999 ਰੁਪਏ ਹੈ। ਕਸਟਮਰ ਇਸ ਕਿੱਟ ਨੂੰ ਈਐਮਆਈ ਉੱਤੇ ਵੀ ਖ਼ਰੀਦ ਸਕਦਾ ਹੈ ਜਿਸ ਦੀ ਕਿਸ਼ਤ 95.03 ਤੋਂ ਸ਼ੁਰੂ ਹੋਵੇਗੀ।
ਕੀ ਹੈ ਜੀਓ GST?

ਰਿਲਾਇੰਸ ਜੀਓ ਨੇ ਦੱਸਿਆ ਹੈ ਕਿ ਜੀਓ GST ਇੱਕ ਅਜਿਹਾ ਹੱਲ ਹੈ ਜਿਹੜਾ ਰਿਟੇਲਰਜ਼ (ਸੰਗਠਿਤ ਖੁਦਰਾ ਕਾਰੋਬਾਰੀਆਂ) ਨੂੰ ਜੀਐਸਟੀ ਕਾਨੂੰਨ ਅਨੁਸਾਰ ਸਾਰੇ ਤਰ੍ਹਾਂ ਦੇ ਦਸਤਾਵੇਜ਼, ਟੈਕਸ ਦਾ ਵੇਰਵਾ ਦਾਖਲ ਕਰਨ ਤੇ ਸਾਰੇ ਨਿਯਮਾਂ ਦਾ ਪਾਲਨ ਕਰਨ ਦੀ ਮਦਦ ਕਰੇਗਾ। ਇਸ ਦਾ ਉਦੇਸ਼ ਦੇਸ਼ ਭਰ ਦੇ ਛੋਟੇ ਦੁਕਾਨਦਾਰਾਂ ਨੂੰ ਨਵੀਂ ਕਰ ਪ੍ਰਣਾਲੀ ਨੂੰ ਆਸਾਨੀ ਨਾਲ ਅਪਣਾਉਣ ਵਿੱਚ ਮਦਦ ਕਰਨਾ ਹੈ।

 

ਕੰਪਨੀ ਅਨੁਸਾਰ ਜੀਓ ਜੀਐਸਟੀ ਇੱਕ ਵਿਆਪਕ ਡਿਜੀਟਲ ਹੱਲ ਹੈ। ਇਸ ਵਿੱਚ ਇਨਵਾਈਸਿੰਗ ਦੀ ਪੂਰੀ ਪ੍ਰਕਿਰਿਆ, ਬਿਲਿੰਗ ਤੇ ਜੀਐਸਟੀ ਰਿਟਰਨ ਦੀ ਫਾਈਲਿੰਗ ਤੇ ਸਮੀਖਿਆ ਸ਼ਾਮਲ ਹੈ। ਇਸ ਲਈ ਨਵੇਂ ਯੂਜ਼ਰ ਨੂੰ ਜੀਓ ਜੀਐਸਟੀ ਕੰਮ ਉੱਤੇ ਕਰਦਾਤਾ ਖਾਤਾ ਬਣਾ ਕਰ ਜਿਓਜੀਐਸਟੀ ਐਪਲੀਕੇਸ਼ਨ ਇੰਸਟਾਲ ਕਰਨਾ ਹੋਵੇਗਾ।

 

ਇਸ ਵਿੱਚ ਰੀਟੇਲਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਮੁੱਖ ਅਧਿਕਾਰੀ ਕੁਮਾਰ ਰਾਜਗੋਪਾਲ ਨੇ ਬਿਆਨ ਵਿੱਚ ਕਿਹਾ ਕਿ ਰਿਟੇਲ ਉਦਯੋਗ ਜੀਐਸਟੀ ਦਾ ਪਾਸਾ ਪਲਟਣ ਵਾਲੀ ਪ੍ਰਣਾਲੀ ਦੇ ਰੂਪ ਵਿੱਚ ਦੇਖਣਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਸਰਕਾਰ ਵੱਲੋਂ ਦੇਸ਼ ਦੀ ਟੈਕਸ ਪ੍ਰਣਾਲੀ ਵਿੱਚ ਬਰਾਬਤਾ ਲਿਆਉਣ ਲਈ ਚੁੱਕਿਆ ਗਿਆ ਵੱਡਾ ਕਦਮ ਹੈ। ਸਾਡਾ ਮੰਨਣਾ ਹੈ ਕਿ ਹੁਣ ਤੱਕ ਭਾਰਤ ਦੇ ਲਈ ਸਭ ਤੋਂ ਵੱਡਾ ਟੈਕਸ ਪ੍ਰਬੰਧਕ ਹੈ। ਦੇਸ਼ ਦੇ ਨਾਗਰਿਕ ਦੇ ਰੂਪ ਵਿੱਚ ਅਸੀਂ ਇੱਕ ਦੇਸ਼ ਇੱਕ ਟੈਕਸ ਦੇ ਇਸ ਨਵੇਂ ਯੁੱਗ ਦੇ ਸੁਆਗਤ ਕਰਦੇ ਹਾਂ।

First Published: Tuesday, 4 July 2017 4:49 PM

Related Stories

ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

ਚੰਡੀਗੜ੍ਹ: ਅੱਜ ਦੁਨੀਆ ਫਿਜੇਟ ਸਪਿਨਰ ਡਿਵਾਈਸ ਦੀ ਦੀਵਾਨੀ ਹੋ ਰਹੀ ਹੈ। ਬੱਚੇ ਤਾਂ

ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..
ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..

ਚੰਡੀਗੜ੍ਹ : ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਫੇਸਬੁੱਕ ਆਪਣੇ ਯੂਜ਼ਰਜ਼ ਲਈ ਜਲਦੀ ਹੀ

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ