ਵਧੀਆ ਰਿਜ਼ੀਊਮੇ ਬਣਾਉਣ ਲਈ ਲਓ LinkedIn ਦੀ ਮਦਦ

By: ਰਵੀ ਇੰਦਰ ਸਿੰਘ | | Last Updated: Saturday, 11 November 2017 4:06 PM
ਵਧੀਆ ਰਿਜ਼ੀਊਮੇ ਬਣਾਉਣ ਲਈ ਲਓ LinkedIn ਦੀ ਮਦਦ

ਨਵੀਂ ਦਿੱਲੀ: ਲਿੰਕਡਇਨ ਨੇ ਆਪਣੇ ਯੂਜ਼ਰਜ਼ ਨੂੰ ਇੱਕ ਵਧੀਆ ਬਾਇਓਡੇਟਾ ਬਣਾਉਣ ‘ਚ ਮਦਦ ਕਰਨ ਦੇ ਮਕਸਦ ਨਾਲ ਇੱਕ ਫੀਚਰ ‘ਰਿਜ਼ਿਊਮੇ ਅਸਿਸਟੈਂਟ’ ਲਾਂਚ ਕੀਤਾ ਹੈ। ਇਸ ਨਾਲ ਕਮਰਸ਼ੀਅਲ ਨੈਟਵਰਕਿੰਗ ਵੈਬਸਾਇਟ ਦਾ ਸਿੱਧਾ ਡਿਸਪਲੇਅ ਮਾਇਕ੍ਰੋਸਾਫਟ ਵਰਡ ‘ਤੇ ਹੋ ਸਕੇਗਾ।

ਆਪਣੀ ਸ਼੍ਰੇਣੀ ਤੇ ਕਿੱਤੇ ਦੀ ਚੋਣ ਕਰਨ ਤੋਂ ਬਾਅਦ ਰਿਜ਼ਿਊਮੇ ਅਸਿਸਟੈਂਟ ਲਿੰਕਡਇਨ ਸਾਇਟ ਤੋਂ ਲੱਖਾਂ ਪ੍ਰੋਫਾਇਲ ਮੈਂਬਰ ਨੂੰ ਲੱਭ ਲਿਆਏਗਾ ਤਾਂ ਜੋ ਫਾਰਮੇਟ ਵੇਖੇ ਜਾ ਸਕਣ। ਇਨ੍ਹਾਂ ‘ਚੋਂ ਵੇਖ ਕੇ ਉਸ ਹਿਸਾਬ ਨਾਲ ਆਪਣਾ ਰਿਜ਼ਿਊਮੇ ਬਣਾਇਆ ਜਾ ਸਕੇਗਾ।

ਰਿਜ਼ਿਊਮੇ ਅਸਿਸਟੈਂਟ ਦੇ ਅੰਦਰ ਤੁਸੀ ਲਿੰਕਡਇਨ ਦੇ ਅੰਦਰ 1.1 ਕਰੋੜ ਤੋਂ ਵੱਧ ਨੌਕਰੀਆਂ ਨਾਲ ਜੁੜੇ ਬਾਇਡੇਟਾ ਫਾਰਮੇਟ ਵੇਖ ਸਕੋਗੇ। ਲਿੰਕਡਇਨ ਨੇ ਬੁੱਧਵਾਰ ਨੂੰ ਇਕ ਬਲੌਗ ਪੋਸਟ ‘ਚ ਕਿਹਾ- ਜਿਹੜੀਆਂ ਨੌਕਰੀਆਂ ਮੌਜੂਦ ਹਨ ਉਨ੍ਹਾਂ ਬਾਰੇ ਵੀ ਪਤਾ ਲੱਗੇਗਾ।

ਮਾਇਕ੍ਰੋਸਾਫਟ ਦੀ ਮਲਕੀਅਤ ਵਾਲੀ ਫਰਮ ਲਿੰਕਡਇਨ ਨੇ ਕਿਹਾ ਕਿ ਵਿੰਡੋਜ਼ ‘ਤੇ ਇਸ ਹਫਤੇ ਸ਼ੁਰੂ ਰਹੇ ਮਾਇਕ੍ਰੋਸਾਫਟ ਇਨਸਾਇਡਰ ‘ਚ ਰਿਜ਼ਿਊਮੇ ਅਸਿਸਟੈਂਟ ਨੂੰ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਆਉਣ ਵਾਲੇ ਮਹੀਨੇ ‘ਚ ਇਹ ਆਫਿਸ 365 ਚਲਾਉਣ ਵਾਲਿਆਂ ਲਈ ਮੌਜੂਦ ਹੋਵੇਗਾ।

First Published: Saturday, 11 November 2017 4:05 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ