ਜੀਐੱਸਟੀ ਬਾਰੇ ਉਲਝਣਾਂ ਖ਼ਤਮ, ਸਰਕਾਰ ਨੇ ਲਾਂਚ ਕੀਤਾ ਐਪ

By: abp sanjha | | Last Updated: Saturday, 8 July 2017 1:34 PM
ਜੀਐੱਸਟੀ ਬਾਰੇ ਉਲਝਣਾਂ ਖ਼ਤਮ, ਸਰਕਾਰ ਨੇ ਲਾਂਚ ਕੀਤਾ ਐਪ

ਚੰਡੀਗੜ੍ਹ: ਇੱਕ ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਜੀਐੱਸਟੀ ਦੀ ਵੱਖ-ਵੱਖ ਦਰਾਂ ਨੂੰ ਲੈ ਕੇ ਭੰਬਲਭੂਸੇ ਨੂੰ ਦੂਰ ਕਰਨ ਲਈ ਸਰਕਾਰ ਨੇ ਐਪ ਲਾਂਚ ਕੀਤਾ ਹੈ। ਸੈਂਟਰਲ ਐਕਸਾਈਜ਼ ਅਤੇ ਕਸਟਮ ਬੋਰਡ(ਸੀਬੀਈਸੀ) ਵੱਲੋਂ ਲਾਂਚ ਕੀਤੇ ਗਏ GST Rate Finder ਨਾਮ ਦੇ ਐਪ ਵਿੱਚ ਵਸਤੂਆਂ ਤੇ ਸੇਵਾਵਾਂ ਉੱਤੇ ਦਰਾਂ ਦੀ ਪੂਰੀ ਲਿਸਟ ਦਿੱਤੀ ਗਈ ਹੈ।

 

ਐਪ ਵਿੱਚ ਵੱਖ-ਵੱਖ ਦਰਾਂ ਮੁਤਾਬਿਕ ਵਸਤੂਆਂ ਨੂੰ ਸੱਤ ਕੈਟਾਗਰੀ ਵਿੱਚ ਵੰਡਿਆ ਗਿਆ ਹੈ। 0 ਫ਼ੀਸਦੀ,0.25ਫ਼ੀਸਦੀ,5ਫ਼ੀਸਦੀ,12 ਫ਼ੀਸਦੀ,18 ਫ਼ੀਸਦੀ ਅਤੇ 28 ਫ਼ੀਸਦੀ। ਇਸ ਤਰ੍ਹਾਂ ਸੇਵਾਵਾਂ ਨੂੰ ਪੰਜ ਕੈਟਾਗਰੀ 0 ਫ਼ੀਸਦੀ, 5ਫ਼ੀਸਦੀ, 12 ਫ਼ੀਸਦੀ, 18 ਫ਼ੀਸਦੀ ਅਤੇ 28 ਫ਼ੀਸਦੀ ਵਿੱਚ ਵੰਡਿਆ ਗਿਆ ਹੈ।

Master

ਇਸ ਦੇ ਨਾਲ ਹੀ ਕਿਸੇ ਖਾਸ ਵਸਤੂ ਅਤੇ ਸੇਵਾ ਉੱਤੇ ਲਾਗੂ ਜੀਐੱਸਟੀ ਦਰ ਦੀ ਜਾਣਕਾਰੀ ਪਾਉਣ ਦੇ ਲਈ ਸਰਚ ਆਪਸ਼ਨ ਵੀ ਦਿੱਤਾ ਗਿਆ ਹੈ। ਇੱਥੇ ਵਸਤੂਆਂ ਦੇ ਨਾਮ ਸਰਚ ਕਰ ਉਸ ਨੂੰ ਲਾਗੂ ਜੀਐੱਸਟੀ ਦਰ ਦਾ ਪਤਾ ਕੀਤਾ ਜਾ ਸਕਦਾ ਹੈ।

First Published: Saturday, 8 July 2017 1:34 PM

Related Stories

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ