ਖਬਰਦਾਰ! 232 ਬੈਂਕਿੰਗ ਐਪਸ ਨੂੰ ਖ਼ਤਰਾ

By: ਏਬੀਪੀ ਸਾਂਝਾ | | Last Updated: Friday, 5 January 2018 2:17 PM
ਖਬਰਦਾਰ! 232 ਬੈਂਕਿੰਗ ਐਪਸ ਨੂੰ ਖ਼ਤਰਾ

ਨਵੀਂ ਦਿੱਲੀ: ਹਾਲ ਹੀ ਵਿੱਚ ਰੈਨਸਮਵੇਅਰ ਵਾਇਰਸ ਨਾਲ ਜੂਝ ਚੁੱਕੀਆਂ ਕੰਪਨੀਆਂ ਲਈ ਇੱਕ ਹੋਰ ਖ਼ਤਰੇ ਦੀ ਘੰਟੀ ਹੈ। ਹਾਲਾਂਕਿ ਇਸ ਵਾਰ ਨਿਸ਼ਾਨਾ ਖਾਸ ਤੌਰ ‘ਤੇ ਬੈਂਕਿੰਗ ਕੰਪਨੀਆਂ ਹਨ। ਇੱਕ ਨਵਾਂ ਐਂਡਰੌਇਡ ਮਾਲਵੇਅਰ ਸਾਹਮਣੇ ਆਇਆ ਹੈ ਜਿਸ ਨੇ ਖ਼ਾਸ ਤੌਰ ‘ਤੇ 232 ਬੈਂਕਿੰਗ ਐਪਸ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਵਿੱਚ ਦੇਸ਼ ਦੇ ਦਿੱਗਜ ਬੈਂਕ, ਐਸ.ਬੀ.ਆਈ, ਐਚ.ਦੀ.ਐਫ.ਸੀ ਤੇ ਆਈ.ਡੀ.ਬੀ.ਆਈ ਦੀਆਂ ਆਨਲਾਈਨ ਐਪ ਸ਼ਾਮਲ ਹਨ।

 

ਐਂਡਰੌਇਡ ਬੈਂਕਰ ਏ9480 ਨਾਮ ਦਾ ਇਹ ਮਾਲਵੇਅਰ ਫੇਕ ਫਲੈਸ਼ ਪਲੇਅਰ ਐਪ ਜ਼ਰੀਏ ਥਰਡ ਪਾਰਟੀ ਸਟੋਰਜ਼ ‘ਤੇ ਡਿਸਟ੍ਰੀਬਿਊਟ ਹੋ ਰਿਹਾ ਹੈ। ਐਂਟੀ ਵਾਈਰਸ ਕੰਪਨੀ ਕਵਿਕ ਹੀਲ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਮਾਲਵੇਅਰ ਖਾਸ ਤੌਰ ‘ਤੇ ਲਾਗਇਨ ਕ੍ਰੈਡੈਂਸ਼ੀਅਲਸ, ਐਸ.ਐਮ.ਐਸ ਦਾ ਡੇਟਾ ਤੁਹਾਡੇ ਕੰਟੈਕਟਸ ਲਿਸਟ ਦਾ ਡੇਟਾ ਹਾਈਜੈਕ ਕਰ ਲੈਂਦਾ ਹੈ ਜਾਂ ਚੁਰਾ ਲੈਂਦਾ ਹੈ।

 

ਜਾਣਕਾਰਾਂ ਨਾਲ ਗੱਲ ਕਰਨ ‘ਤੇ ਪਤਾ ਲੱਗਿਆ ਕਿ ਇਸ ਮਿਲੀਸ਼ੀਅਸ ਐਪ ਨੂੰ ਸਮਾਰਟਫੋਨ ‘ਤੇ ਇੰਸਟਾਲ ਕਰਨ ਤੋਂ ਬਾਅਦ ਜਿੱਦਾਂ ਹੀ ਆਈਕਨ ‘ਤੇ ਟਾਈਪ ਕੀਤਾ ਜਾਂਦਾ ਹੈ, ਇਹ ਸਕਰੀਨ ਵਿੱਚ ਲੁਕ ਜਾਂਦਾ ਹੈ ਪਰ ਇਹ ਐਪ ਬੈਕਗਰਾਉਂਡ ਵਿੱਚ ਐਕਟਿਵ ਰਹਿੰਦਾ ਹੈ ਮਤਲਬ ਖਤਮ ਨਹੀਂ ਹੁੰਦਾ। ਬੈਕਗਰਾਉਂਡ ਵਿੱਚ ਐਕਟਿਵ ਰਹਿ ਕੇ ਇਹ ਬੈਂਕਿੰਗ ਐਪਸ ‘ਤੇ ਨਜ਼ਰ ਰੱਖਦਾ ਹੈ।

 

ਜੋ ਪ੍ਰਭਾਵਿਤ 232 ਬੈਂਕਿੰਗ ਐਪਸ ਤੁਹਾਨੂੰ ਦੱਸੀਆਂ ਗਈਆਂ ਹਨ ਇਨ੍ਹਾਂ ਵਿੱਚੋਂ ਜਿੱਦਾਂ ਹੀ ਕੋਈ ਐਪ ਮਿਲ ਜਾਂਦੀ ਹੈ ਤਾਂ ਇਹ ਮਾਲਵੇਅਰ ਵਾਇਰਸ ਦੇ ਰੂਪ ਵਿੱਚ ਬੈਂਕਿੰਗ ਐਪ ਨੂੰ ਮਿਲਦਾ ਜੁਲਦਾ ਫੇਕ ਨੋਟੀਫਿਕੇਸ਼ਨ ਜਾਂ ਪੌਪ-ਅੱਪ ਭੇਜ ਦਿੰਦਾ ਹੈ। ਇਸ ਨੋਟੀਫਿਕੇਸ਼ਨ ਜਾਂ ਪੌਪ-ਅੱਪ ਨੂੰ ਓਪਨ ਕਰਦਿਆਂ ਹੀ ਫੇਕ ਲੌਗ ਇਨ ਨੋਟੀਫਿਕੇਸ਼ਨ ਜ਼ਰੀਏ ਯੂਜ਼ਰ ਦੇ ਲੌਗਇਨ ਆਈਡੀ ਤੇ ਪਾਸਵਰਡ ਨੂੰ ਹੈਕ ਕਰ ਲਿਆ ਜਾਂ ਚੋਰੀ ਕਰ ਲਿਆ ਜਾਂਦਾ ਹੈ।

First Published: Friday, 5 January 2018 2:17 PM

Related Stories

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ