ਵਟਸਐਪ ਸ਼ੌਕੀਨਾਂ ਦੀ ਸ਼ਿਕਾਇਤ ਦੂਰ, ਨਵਾਂ ਫੀਚਰ ਜੋੜਿਆ

By: abp sanjha | | Last Updated: Wednesday, 5 July 2017 1:09 PM
ਵਟਸਐਪ ਸ਼ੌਕੀਨਾਂ ਦੀ ਸ਼ਿਕਾਇਤ ਦੂਰ, ਨਵਾਂ ਫੀਚਰ ਜੋੜਿਆ

ਚੰਡੀਗੜ੍ਹ: ਵਟਸਐਪ ਨੇ ਆਪਣੇ ਯੂਜ਼ਰ ਦੀ ਸ਼ਿਕਾਇਤ ਦੂਰ ਕਰਦੇ ਹੋਏ ਨਵਾਂ ਅੱਪਡੇਟ ਜਾਰੀ ਕੀਤਾ ਹੈ। ਕੰਪਨੀ ਨੇ ਹਨ੍ਹੇਰੇ ‘ਚ ਬਿਹਤਰ ਫ਼ੋਟੋ ਲਈ ਨਵਾਂ ਸ਼ੂਟਿੰਗ ਮੋਡ ਜੋੜਿਆ ਹੈ। ਜਦੋਂ ਤੁਸੀਂ ਵਟਸਐਪ ਦੇ ਇਨ-ਐਪ ਕੈਮਰੇ ਨੂੰ ਓਪਨ ਕਰੋਗੇ ਤਾਂ ਸੱਜੇ ਪਾਸੇ ਉੱਪਰ ਇੱਕ ਚੰਦਰਮਾ ਦਾ ਆਈਕਾਨ ਦਿਖਾਈ ਦੇਵੇਗਾ ਜੋ ਫਲੈਸ਼ ਆਈਕਾਨ ਦੇ ਬਿਲਕੁਲ ਬਰਾਬਰ ਹੈ। ਨਾਈਟ ਮੋਡ ਨੂੰ ਇਨਏਬਲ ਕਰਨ ਲਈ ਯੂਜ਼ਰ ਨੂੰ ਆਈਕਾਨ ‘ਤੇ ਟੈਪ ਕਰਨਾ ਹੋਵੇਗਾ।
ਵਟਸਐਪ ਦੀ ਨਵੀਂ ਨਾਈਟ ਮੋਡ ਸੁਵਿਧਾ ਨੂੰ ਬਹੁਤ ਬਿਹਤਰੀਨ ਫ਼ੀਚਰ ਕਿਹਾ ਜਾ ਸਕਦਾ ਹੈ। ਇਹ ਸੁਵਿਧਾ ਇੱਕ ਮਾਮੂਲੀ ਅੱਪਡੇਟ ਦੇ ਰੂਪ ‘ਚ ਦੇਖੀ ਜਾ ਸਕਦੀ ਹੈ ਪਰ ਇਹ ਉਨ੍ਹਾਂ ਹਾਲਤਾਂ ‘ਚ ਮਦਦ ਕਰੇਗੀ ਜਿੱਥੇ ਫਲੈਸ਼ ਦੀ ਵਰਤੋਂ ਕਰਨਾ ਸੰਭਵ ਨਹੀਂ ਹੈ।
ਇਹ ਸੈਲਫੀ ਕੈਮਰੇ ‘ਤੇ ਵੀ ਕੰਮ ਕਰਦਾ ਹੈ ਜੋ ਆਪਣੇ ਫ਼ਰੰਟ ਕੈਮਰਿਆਂ ‘ਤੇ ਫਲੈਸ਼ ਵਾਲੇ ਯੂਜ਼ਰ ਲਈ ਫ਼ਾਇਦੇਮੰਦ ਹੋਵੇਗਾ। ਤਸਵੀਰਾਂ ਲਈ ਵਟਸਐਪ ਰਾਹੀਂ ਫ਼ਿਲਟਰ ਪੇਸ਼ ਕੀਤੇ ਜਾਣ ਤੋਂ ਬਾਅਦ ਇਹ ਨਵੀਂ ਸੁਵਿਧਾ ਪੇਸ਼ ਕੀਤੀ ਗਈ ਹੈ।
ਵਟਸਐਪ ‘ਤੇ ਫ਼ੋਟੋ ਕੈਪਚਰ ਕਰਨ ਤੋਂ ਬਾਅਦ ਯੂਜ਼ਰ ਨੂੰ ਬੀ ਐਂਡ ਡਬਲਯੂ, ਕੂਲ, ਕਰੋਮ, ਫ਼ਿਲਮ ਤੇ ਪੌਪ ਵਰਗੇ ਪੰਜ ਮੂਲ ਫ਼ਿਲਟਰ ਮਿਲਦੇ ਹਨ। ਦੱਸ ਦੇਈਏ ਕਿ ਇੰਸਟਾਗ੍ਰਾਮ ‘ਤੇ ਪਹਿਲਾਂ ਤੋਂ ਹੀ ਨਾਈਟ ਮੋਡ ਹੈ। ਹਾਲ ਹੀ ‘ਚ ਇਸ ਐਪ ‘ਚ ਫੇਸ ਫਿਲਟਰਜ਼ ਨੂੰ ਪੇਸ਼ ਕੀਤਾ ਹੈ।
First Published: Wednesday, 5 July 2017 1:09 PM

Related Stories

ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

ਚੰਡੀਗੜ੍ਹ: ਅੱਜ ਦੁਨੀਆ ਫਿਜੇਟ ਸਪਿਨਰ ਡਿਵਾਈਸ ਦੀ ਦੀਵਾਨੀ ਹੋ ਰਹੀ ਹੈ। ਬੱਚੇ ਤਾਂ

ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..
ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..

ਚੰਡੀਗੜ੍ਹ : ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਫੇਸਬੁੱਕ ਆਪਣੇ ਯੂਜ਼ਰਜ਼ ਲਈ ਜਲਦੀ ਹੀ

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ