Nissan ਦੀਆਂ ਕਾਰਾਂ ਖਰੀਦਣ ਦਾ ਮੌਕਾ, ਸਾਰੇ ਮਾਡਲਾਂ 'ਤੇ ਆਫ਼ਰ

By: ABP SANJHA | | Last Updated: Saturday, 3 June 2017 5:06 PM
Nissan ਦੀਆਂ ਕਾਰਾਂ ਖਰੀਦਣ ਦਾ ਮੌਕਾ, ਸਾਰੇ ਮਾਡਲਾਂ 'ਤੇ ਆਫ਼ਰ

ਨਵੀਂ ਦਿੱਲੀ : ਨਿਸਾਨ ਕੰਪਨੀ ਆਪਣੇ ਵੱਖ ਮਾਡਲਾਂ ਉੱਤੇ ਵੱਡਾ ਆਫ਼ਰ ਦੇ ਰਹੀ ਹੈ। ਨਿਸਾਨ, ਟੇਰਾਨੋ ਕੰਪਨੀ 8.9 ਫ਼ੀਸਦੀ ਵਿਆਜ ਉੱਤੇ ਤਿੰਨ ਸਾਲ ਦੀ ਫਾਈਨਾਂਸ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ 45000 ਰੁਪਏ ਦਾ ਮੁਫ਼ਤ ਬੀਮਾ, 25000 ਰੁਪਏ ਦਾ ਐਕਸਚੇਂਜ ਬੋਨਸ, ਅਤੇ 10000 ਰੁਪਏ ਦਾ ਕੋਆਪਰੇਟ ਡਿਸਕਾਊਟ ਵੀ ਦਿੱਤਾ ਜਾ ਰਿਹਾ ਹੈ। ਇਹ ਆਫ਼ਰ 80,000 ਰੁਪਏ ਦਾ ਹੈ। ਨਿਸਾਨ ਟੋਰਾਨੋ ਦੀ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 14.2 ਲੱਖ ਰੁਪਏ (ਐਕਸ-ਸ਼ੋਅਰੂਮ,ਦਿੱਲੀ) ਤੱਕ ਜਾਂਦੀ ਹੈ।

 
2 ਨਿਸਾਨ ਸੰਨ੍ਹੀ- ਸਨੀ ਸੇਡਾਨ ਉੱਤੇ ਕੰਪਨੀ 15000 ਰੁਪਏ ਦਾ ਐਕਸਚੇਂਜ ਬੋਨਸ ਅਤੇ 10000 ਰੁਪਏ ਦਾ ਡਿਸਕਾਊਟ ਦੇ ਰਹੀ ਹੈ। ਇਸ ਦੀ ਸ਼ੁਰੂਆਤੀ ਕੀਮਤ 6.99 ਰੁਪਏ ਹੈ।
3. ਨਿਸਾਨ ਮਾਈਕ੍ਰਾ/ਮਾਇਕ੍ਰਾ ਐਕਟਿਵ-
ਮਾਈਕਰੋ ਦੇ ਵੱਖ ਵੱਖ ਮਾਡਲਾਂ ਉੱਤੇ ਵੱਖ ਵੱਖ ਡਿਸਕਾਊਟ ਹੈ। ਮਾਈਕਰੋ ਅਤੇ ਮਾਈਕਰੋ ਐਕਟਿਵ ਉੱਤੇ ਕੰਪਨੀ 10000 ਰੁਪਏ ਦਾ ਐਕਸਚੇਂਜ ਬੋਨਸ ਅਤੇ 4000 ਰੁਪਏ ਦਾ ਕੋਆਪਰੇਟ ਡਿਸਕਾਊਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਹਨਾਂ ਦੇ ਪੁਰਾਣੇ ਮਾਡਲਾਂ ਉੱਤੇ 25000 ਰੁਪਏ ਦਾ ਮੁਫ਼ਤ ਬੀਮਾ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਇਹਨਾਂ ਉੱਤੇ 8.99 ਫ਼ੀਸਦੀ ਵਿਆਜ ਦੀ ਦਰ ਨਾਲ ਤਿੰਨ ਸਾਲ ਦੇ ਲਈ ਬੀਮੇ ਦੀ ਸੁਵਿਧਾ ਦੇ ਰਹੀ ਹੈ।

 
ਡੈਟਸਨ – ਡੈਟਸਨ ਦੀ ਸਾਰੀਆਂ ਕਾਰਾਂ ਉੱਤੇ 8.99 ਫ਼ੀਸਦੀ ਬੀਮਾ ਦੀ ਦਰ ਤੋਂ ਤਿੰਨ ਸਾਲ ਦੀ ਫਾਈਨਾਂਸ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਡਿਸਕਾਊਟ ਹੈ ਜਿਸ ਦੀ ਜਾਣਕਾਰੀ ਇਸ ਤਰ੍ਹਾਂ ਹੈ-

 
1. ਡੈਟਸਨ ਗੋ ਉੱਤੇ 12500 ਰੁਪਏ ਦਾ ਮੁਫ਼ਤ ਬੀਮਾ, 10000 ਰੁਪਏ ਦਾ ਐਕਸਚੇਂਜ ਬੋਨਸ ਅਤੇ 2000 ਰੁਪਏ ਦਾ ਡਿਸਕਾਊਟ ਦਿੱਤਾ ਜਾ ਰਿਹਾ ਹੈ। ਇਸ ਦੀ ਸ਼ੁਰੂਆਤੀ ਕੀਮਤ 3.3 ਲੱਖ ਰੁਪਏ ਹੈ।

 

 
2. ਡੈਟਸਨ ਗੋ ਪਲਸ ਉੱਤੇ 14000 ਰੁਪਏ ਦਾ ਮੁਫ਼ਤ ਬੀਮਾ ਦਿੱਤਾ ਗਿਆ ਹੈ। ਜਦੋਂਕਿ ਬੋਨਸ ਅਤੇ ਕੋਆਪਰੇਟ ਡਿਸਕਾਊਟ ਡੈਟਸਨ ਗੋ ਦੇ ਬਰਾਬਰ ਹੈ। ਇਸ ਦੀ ਸ਼ੁਰੂਆਤੀ ਕੀਮਤ 3.85 ਲੱਖ ਰੁਪਏ ਹੈ।

First Published: Saturday, 3 June 2017 5:06 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ