ਇੰਤਜ਼ਾਰ ਖ਼ਤਮ, ਕੱਲ੍ਹ ਹੋਣਗੇ Nokia ਦੇ ਤਿੰਨ ਫ਼ੋਨ

By: ABP SANJHA | | Last Updated: Monday, 12 June 2017 3:11 PM
ਇੰਤਜ਼ਾਰ ਖ਼ਤਮ, ਕੱਲ੍ਹ ਹੋਣਗੇ Nokia ਦੇ ਤਿੰਨ ਫ਼ੋਨ

ਨਵੀਂ ਦਿੱਲੀ : ਨੋਕੀਆ ਦਾ ਸਮਰਾਟ ਫ਼ੋਨ ਨੋਕੀਆ 6 ਅਤੇ ਨੋਕੀਆ 5 ਅਤੇ ਨੋਕੀਆ 3 ਮੰਗਲਵਾਰ ਨੂੰ ਲਾਂਚ ਹੋਵੇਗਾ। ਫਿਨਲੈਂਡ ਦੀ ਕੰਪਨੀ HMD ਗਲੋਬਲ ਦੇ ਕੋਲ ਨੋਕੀਆ ਦੇ ਸਮਰਾਟ ਫ਼ੋਨ ਵਿੱਕਰੀ ਦੇ ਐਕਸਕਲੂਸਿਵ ਦੇ ਅਧਿਕਾਰ ਹਨ। ਪਿਛਲੇ ਹਫ਼ਤੇ ਹੀ ਨੋਕੀਆ ਨੇ ਭਾਰਤ ਵਿੱਚ ਹੋਣ ਵਾਲੇ ਆਪਣੇ ਸਾਰੇ ਈਵੈਂਟ ਦੇ ਲਈ ਸੱਦਾ ਭੇਜ ਕੇ ਇਸ ਖ਼ਬਰ ਉੱਤੇ ਮੋਹਰ ਲਗਾਈ। ਨੋਕੀਆ 3 7.0 ਨਾਗਟ ਅਤੇ ਨੋਕੀਆ 5 7.1 ਨਾਗਟ ਓ ਐੱਸ ਉੱਤੇ ਕੰਮ ਕਰਦਾ ਹੈ। ਦੋਵਾਂ ਹੀ ਡਿਵਾਈਸ ਦੇ ਨਾਲ ਯੂਜ਼ਰ ਨੂੰ ਗੂਗਲ ਫ਼ੋਟੋ ਐਪ ਉੱਤੇ ਅਨ ਲਿਮਟਿਡ ਕਲਾਈਡ ਸਟੋਰੇਜ ਮਿਲੇਗੀ।

 

 

 

 
ਦੋਵਾਂ ਵਿੱਚ ਸਿੰਗਲ ਸਿੰਮ ਅਤੇ ਡਬਲ ਸਿੰਮ ਦੀ ਸੁਵਿਧਾ ਦਿੱਤੀ ਗਈ ਹੈ। ਇਸ ਫ਼ੋਨ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਜਿਸ ਵਿੱਚ 720×1280 ਪਿਕਸਲਜ਼ ਰਿਜੂਲੇਣਸ਼ਨ ਵਾਲਾ IPS ਡਿਸਪਲੇ ਹੈ। 1.3GHz ਕਵਾਰਡ ਕੋਰ ਮੀਡੀਆ ਟੇਕ ਪ੍ਰੋਸੈੱਸਰ ਵਾਲਾ ਇਹ ਡਿਵਾਈਸ 2 ਜੀ ਬੀ ਰੈਮ ਦੇ ਨਾਲ ਆਵੇਗਾ।ਇਸ ਵਿੱਚ 16 ਜੀ ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਵਧਾ ਕੇ 128 ਜੀ ਬੀ ਕੀਤਾ ਜਾ ਸਕਦਾ ਹੈ।

 

 

 

 

ਨੋਕੀਆ 3 ਵਿੱਚ 8 ਮੈਗਾਪਿਕਸਲ ਦਾ ਰਿਆਰ ਅਤੇ ਫ਼ਰੰਟ ਕੈਮਰਾ ਹੈ। ਇਸ ਡਿਵਾਈਸ ਵਿੱਚ 2650mAh ਦੀ ਬੈਟਰ ਦਿੱਤੀ ਗਈ ਹੈ। ਕਨੈਕਟਿਵਟੀ ਦੀ ਗੱਲ ਕਰੀਏ ਤਾਂ ਇਸ ਵਿੱਚ 4G LTE ਦੀ ਸੁਵਿਧਾ ਹੋਵੇਗਾ।ਨੋਕੀਆ 5 ਵਿੱਚ ਫਿੰਗਰ ਪ੍ਰਿੰਟ ਸੈਂਸਰ ਹੋਮ ਬਟਨ ਦੇ ਨਾਲ ਦਿੱਤਾ ਗਿਆ ਹੈ। ਨੋਕੀਆ 3 ਦੀ ਤਰ੍ਹਾਂ ਇਸ ਵਿੱਚ ਵੀ ਸੀਮਲੇਸ ਮੈਟਲ ਬਾਡੀ ਦਿੱਤੀ ਗਈ ਹੈ। ਇਹ ਡਿਵਾਈਸ ਡਬਲ ਸਿੰਮ ਤੇ ਸਿੰਗਲ ਸਿੰਮ ਦੋਵਾਂ ਹੀ ਵੈਰੀਅੰਟ ਵਿੱਚ ਉਪਲਬਧ ਹੈ।

 
ਨੋਕੀਆ 6 ਵਿੱਚ 7.0 ਨਾਗਟ ਉੱਤੇ ਚੱਲਦਾ ਹੈ। ਨੋਕੀਆ 6 ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲੇਸ਼ਨ 1080×1920 ਪਿਕਸਲਜ਼ ਹੈ। ਨਾਲ ਹੀ 2.5D ਅਤੇ ਗੋਰਿਲਲਾ ਗਲਾਸ ਪ੍ਰੋਟੈਕਸ਼ਨ ਨਾਲ ਲੈਸ ਹੈ।

First Published: Monday, 12 June 2017 3:11 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ