ਲਾਂਚ ਹੋਣ ਵਾਲੇ ਵਨਪਲਸ 5ਟੀ ਬਾਰੇ ਜਾਣਕਾਰੀ ਲੀਕ

By: ਏਬੀਪੀ ਸਾਂਝਾ | | Last Updated: Sunday, 12 November 2017 2:23 PM
ਲਾਂਚ ਹੋਣ ਵਾਲੇ ਵਨਪਲਸ 5ਟੀ ਬਾਰੇ ਜਾਣਕਾਰੀ ਲੀਕ

ਨਵੀਂ ਦਿੱਲੀ: 16 ਨਵੰਬਰ ਨੂੰ ਲਾਂਚ ਹੋਣ ਵਾਲੇ ਵਨਪਲਸ 5ਟੀ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੰਪਨੀ ਪੂਰੇ ਜ਼ੋਰ-ਸ਼ੋਰ ਨਾਲ ਵਨਪਲਸ 5ਟੀ ਦੇ ਟੀਜ਼ਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਇਸ ਖਾਸ ਪੇਸ਼ਕਸ਼ ਦੇ ਕੁਝ ਨਵੇਂ ਫੀਚਰ ਲੋਕਾਂ ਸਾਹਮਣੇ ਰੱਖ ਰਹੀ ਹੈ।

 

ਵਨਪਲਸ ਦੇ ਇਸ ਖਾਸ ਸਮਾਰਟਫੋਨ ਨੂੰ ਲੈ ਕੇ ਇੱਕ ਸ਼ੁਰੂਆਤੀ ਅਨਬਲੌਕ ਫੋਟੋ ਗੈਲਰੀ ਸਾਹਮਣੇ ਆਈ ਹੈ। ਇਸ ਗੈਲਰੀ ‘ਚੋਂ ਸਭ ਤੋਂ ਖਾਸ ਗੱਲ ਇਹ ਪਤਾ ਲੱਗੀ ਹੈ ਕਿ ਵਨਪਲਸ 5ਟੀ ਅਸਲ ‘ਚ ਆਰਓਐਸ ਵਰਗੇ ਡਿਜ਼ਾਇਨ ਦੇ ਨਾਲ ਆਵੇਗਾ। ਇਸ ਖੁਲਾਸੇ ਤੋਂ ਬਾਅਦ ਫੋਨ ਰਿਲੀਜ਼ ਹੋਣ ਤੋਂ ਪਹਿਲਾਂ ਇਹ ਸਾਫ ਹੋ ਗਿਆ ਹੈ ਕਿ ਦੂਜੇ ਫੋਨ ਵਾਂਗ ਇਸ ‘ਚ ਵੀ ਬੇਜ਼ਲਲੈਸ ਸਕ੍ਰੀਨ ਹੋਵੇਗੀ।

 

ਇਸ ਸਮਾਰਟਫੋਨ ਨੂੰ ਲੈ ਕੇ ਕਈ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਵਨਪਲਸ 5ਟੀ ਸਮਾਰਟਫੋਨ ਦਾ ਡਿਜ਼ਾਇਨ ਹਾਲਿਆ ਲਾਂਚ ਹੋਏ ਓਪੋ ਆਰ-11 ਵਾਂਗ ਹੋ ਸਕਦਾ ਹੈ। ਇੱਥੇ ਵਨਪਲਸ 5, 0.5 ਐਮਐਮ ਪਤਲਾ ਸੀ ਉੱਥੇ ਇਸ ਫੋਨ ਬਾਰੇ ਕਿਹਾ ਜਾ ਰਿਹਾ ਹੈ ਕਿ ਵੀ ਇੰਨਾ ਹੀ ਪਤਲਾ ਹੋ ਸਕਦਾ ਹੈ।

 

ਇਸ ਤੋਂ ਪਹਿਲਾਂ ਹੀ ਕੁਝ ਲੀਕ ਹੋਈਆਂ ਖਬਰਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਵਨਪਲਸ 5ਟੀ ਸਮਾਰਟਫੋਨ ‘ਚ ਫ੍ਰੰਟ ਕੈਮਰਾ 20 ਮੈਗਾਪਿਕਸਲ ਦਾ ਹੋਵੇਗਾ। ਇਸ ਦੇ ਨਾਲ ਹੀ ਫੋਨ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਸੀ ਕਿ ਵਨਪਲਸ 5ਟੀ ਵਾਇਰਲੈਸ ਚਾਰਜਿੰਗ ਦੇ ਨਾਲ ਹੋਵੇਗਾ ਪਰ ਫੋਟੋ ਗੈਲਰੀ ਵੇਖ ਕੇ ਇਹ ਸਾਫ ਪਤਾ ਲਗ ਰਿਹਾ ਹੈ ਕਿ ਇਸ ਫੋਨ ‘ਚ ਅਜਿਹੀ ਕੋਈ ਖਾਸੀਅਤ ਨਹੀਂ।

First Published: Sunday, 12 November 2017 2:23 PM

Related Stories

ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ
ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ

ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ

ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ
ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ

ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਰੀਚਾਰਜ ਪਲਾਨ ਲਿਆਂਦਾ

ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ
ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ

ਨਵੀਂ ਦਿੱਲੀ: ਸਰਕਾਰ ਵੱਲੋਂ ਬਦਲਵੀਂ ਊਰਜਾ ਜਾਂ ਸਾਫ ਬਾਲਣ ਵਾਲੇ ਵਾਹਨਾਂ ‘ਤੇ

ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ
ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ

ਨਵੀਂ ਦਿੱਲੀ: ਵੀਵੋ ਆਪਣੇ ਸਮਾਰਟਫੋਨ ਵੀਵੋ v7+ਦਾ ਛੋਟਾ ਵਰਜ਼ਨ ਵੀਵੋ v7 ਭਾਰਤ ਵਿੱਚ

ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !
ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !

ਨਵੀਂ ਦਿੱਲੀ: ਭਾਰਤ ਵਿੱਚ ਨਵਾਂ 5ਜੀ ਢਾਂਚਾ ਤਿਆਰ ਕਾਰਨ ਲਈ ਐਰਿਕਸਨ ਨੇ ਸ਼ੁੱਕਰਵਾਰ

ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ
ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ

ਜੀਓ ਫ਼ੋਨ ਸ਼ੁਰੂਆਤ ਤੋਂ ਹੀ ਟੈਲੀਕਾਮ ਆਪਰੇਟਰਾਂ ਅਤੇ ਫ਼ੋਨ ਬਣਾਉਣ ਵਾਲੀਆਂ

Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ
Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ

ਨਵੀਂ ਦਿੱਲੀ: ਸ਼ਾਓਮੀ ਦਾ ਨਵਾਂ ਬਜਟ ਸਮਾਰਟਫ਼ੋਨ ਰੈੱਡਮੀ ਨੋਟ 5 ਛੇਤੀ ਹੀ ਲਾਂਚ ਹੋਣ

'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....
'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਅਤੇ ਸਰਚ ਇੰਜਣ ‘ਤੇ ਫ਼ੈਲਾਈ ਜਾ ਰਹੀ ‘ਫੇਕ

ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ
ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ

  ਨਵੀਂ ਦਿੱਲੀ: ਪੂਰੀ ਦੁਨੀਆ ‘ਚ ਮਸ਼ਹੂਰ ਐਪਲ ਮਾਰਕਿਟ ਕੈਪ ਦੇ ਲਿਹਾਜ਼ ਨਾਲ

ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ
ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ

ਪੈਰਿਸ: ਫਰਾਂਸ ਦੀ ਸੁਪਰ ਕਾਰ ਬਣਾਉਣ ਵਾਲੀ ਕੰਪਨੀ ਬੁਗਾਤੀ ਨੇ ਹੁਣ ਇੱਕ ਸ਼ਾਨਦਾਰ