ਏਅਰਟੈਲ, ਵੋਡਾਫੋਨ ਤੇ ਆਈਡੀਆ 'ਤੇ ਜੀਓ ਹੋਇਆ ਹਾਵੀ

By: ਏਬੀਪੀ ਸਾਂਝਾ | | Last Updated: Tuesday, 4 July 2017 6:24 PM
ਏਅਰਟੈਲ, ਵੋਡਾਫੋਨ ਤੇ ਆਈਡੀਆ 'ਤੇ ਜੀਓ ਹੋਇਆ ਹਾਵੀ

ਨਵੀਂ ਦਿੱਲੀ: ਪਿਛਲੇ ਸਾਲ ਦੇਸ਼ ਦੀ ਦਿੱਗਜ਼ ਦੂਰ ਸੰਚਾਰ ਕੰਪਨੀ ਭਾਰਤੀ ਏਅਰਟੈਲ, ਵੋਡਾਫੋਨ ਤੇ ਆਈਡੀਆ ਸੈਲੂਲਰ ਦੀ ਬਾਜ਼ਾਰ ਹਿੱਸੇਦਾਰੀ ‘ਚ ਘਾਟ ਆਈ ਹੈ। ਟਰਾਈ ਦੇ ਅੰਕੜੇ ਮੁਤਾਬਕ ਸਾਲ 2016 ‘ਚ ਅੰਤ ਤੱਕ ਜੀਓ ਦੀ ਬਾਜ਼ਾਰ ਹਿੱਸੇਦਾਰੀ 6.4 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।

ਟਰਾਈ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦਸੰਬਰ 2016 ਦੇ ਅੰਤ ਤੱਕ ਭਾਰਤੀ ਏਅਰਟੈਲ ਦੀ ਬਾਜ਼ਾਰ ‘ਚ ਹਿੱਸੇਦਾਰੀ ਘਟ ਕੇ 23.58 ਪ੍ਰਤੀਸ਼ਤ ਰਹਿ ਗਈ ਹੈ ਜੋ ਇੱਕ ਸਾਲ ਪਹਿਲਾਂ 24.07 ਸੀ। ਹਾਲਾਂਕਿ ਇਸ ਦੌਰਾਨ ਏਅਰਟੈਲ ਦੇ ਗਾਹਕਾਂ ਦੀ ਗਿਣਤੀ ‘ਚ 9.3 ਫੀਸਦੀ ਦਾ ਇਜ਼ਾਫਾ ਹੋਇਆ। ਕੰਪਨੀ ਨੇ ਸਾਲ ਦੇ ਦੌਰਾਨ 2.25 ਕਰੋੜ ਨਵੇਂ ਗਾਹਕ ਜੁੜੇ ਹਨ। ਵੋਡਾਫੋਨ ਨੇ ਸਾਲ ਦੇ ਦੌਰਾਨ 1.10 ਕਰੋੜ ਨਵੇਂ ਗਾਹਕ ਬਣਾਏ ਪਰ ਉਸ ਦੀ ਬਾਜ਼ਾਰ ‘ਚ ਹਿੱਸੇਦਾਰੀ 19.15 ਪ੍ਰਤੀਸ਼ਤ ਤੋਂ ਘਟ ਕੇ 18.16 ਪ੍ਰਤੀਸ਼ਤ ‘ਤੇ ਆ ਗਈ।

ਰਿਲਾਇੰਸ ਜੀਓ ਨੇ ਸਤੰਬਰ 2016 ‘ਚ ਕਮਰਸ਼ੀਅਲ ਅਪਰੇਸ਼ਨ ਸ਼ੁਰੂ ਕੀਤਾ ਸੀ। ਉਸ ਨੇ ਮੁਫ਼ਤ ਵਾਇਸ ਤੇ ਡੇਟਾ ਦੀ ਪੇਸ਼ਕਸ਼ ਕੀਤੀ ਸੀ। ਸਾਲ ਦੇ ਅੰਤ ਤੱਕ ਕੰਪਨੀ ਦੀ ਬਾਜ਼ਾਰ ‘ਚ ਹਿੱਸੇਦਾਰੀ 6.4 ਪ੍ਰਤੀਸ਼ਤ ਰਹੀ। ਉਸ ਦੇ ਗਾਹਕਾਂ ਦੀ ਗਿਣਤੀ 7.21 ਕਰੋੜ ਹੈ। ਦਸੰਬਰ 2016 ਦੇ ਅੰਤ ਤੱਕ ਆਈਡੀਆ ਸੈਲੂਲਰ ਦੇ ਕੁਨੈਕਸ਼ਨਾਂ ਦੀ ਗਿਣਤੀ 19.05 ਕਰੋੜ ਸੀ। ਉਸ ਦੀ ਬਜ਼ਾਰ ‘ਚ ਹਿੱਸੇਦਾਰੀ ਘਟ ਕੇ 16.9 ਫੀਸਦੀ ਰਹਿ ਗਈ ਹੈ ਜੋ ਇਕ ਸਾਲ ਪਹਿਲਾਂ 17.1 ਫੀਸਦੀ ਹੈ।

First Published: Tuesday, 4 July 2017 6:24 PM

Related Stories

ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

ਚੰਡੀਗੜ੍ਹ: ਅੱਜ ਦੁਨੀਆ ਫਿਜੇਟ ਸਪਿਨਰ ਡਿਵਾਈਸ ਦੀ ਦੀਵਾਨੀ ਹੋ ਰਹੀ ਹੈ। ਬੱਚੇ ਤਾਂ

ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..
ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..

ਚੰਡੀਗੜ੍ਹ : ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਫੇਸਬੁੱਕ ਆਪਣੇ ਯੂਜ਼ਰਜ਼ ਲਈ ਜਲਦੀ ਹੀ

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ