ਏਅਰਟੈਲ ਦਾ ਆਪਣੇ ਗਾਹਕਾਂ ਨੂੰ ਇੱਕ ਹੋਰ ਤੋਹਫ਼ਾ

By: ਏਬੀਪੀ ਸਾਂਝਾ | | Last Updated: Monday, 17 April 2017 10:44 AM
ਏਅਰਟੈਲ ਦਾ ਆਪਣੇ ਗਾਹਕਾਂ ਨੂੰ ਇੱਕ ਹੋਰ ਤੋਹਫ਼ਾ

ਨਵੀਂ ਦਿੱਲੀ: ਮੋਬਾਈਲ ਸੇਵਾਵਾਂ ਪ੍ਰਦਾਨ ਕਰਨ ਵਾਲੀ ਮੋਹਰੀ ਕੰਪਨੀ ਭਾਰਤੀ ਏਅਰਟੈਲ ਆਪਣੇ ਪੋਸਟਪੇਡ ਗਾਹਕਾਂ ਨੂੰ ਮੁਫ਼ਤ ਹਾਈ ਸਪੀਡ ਇੰਟਰਨੈੱਟ ਦੇਵੇਗੀ। ਕੰਪਨੀ ਨੇ ਇਹ ਕਦਮ ਰਿਲਾਇੰਸ ‘ਜੀਓ’ ਦਾ ਮੁਕਾਬਲਾ ਕਰਨ ਲਈ ਚੁੱਕਿਆ ਹੈ।

 

 

ਏਅਰਟੈਲ ਆਪਣੇ ਪੋਸਟਪੇਡ ਗਾਹਕਾਂ ਨੂੰ ਅਗਲੇ ਤਿੰਨ ਮਹੀਨੇ ਲਈ ਇਹ ਸੇਵਾ ਮੁਫ਼ਤ ਪ੍ਰਦਾਨ ਕਰੇਗੀ। ਏਅਰਟੈਲ ਤਿੰਨ ਮਹੀਨਿਆਂ ਲਈ 30 ਜੀਬੀ ਮੁਫ਼ਤ ਡਾਟਾ ਦੇਵੇਗੀ। ਇਹ ਸੇਵਾ ਲੈਣ ਦੇ ਚਾਹਵਾਨ ‘ਮਾਈ ਏਅਰਟੈਲ’ ਐਪ ’ਤੇ 30 ਅਪਰੈਲ ਤੋਂ ਲੌਗਇਨ ਕਰ ਸਕਦੇ ਹਨ।

First Published: Monday, 17 April 2017 10:43 AM

Related Stories

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ

ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ
ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ

ਨਵੀਂ ਦਿੱਲੀ: ਰਿਲਾਇੰਸ ਜੀਓ ਵੱਲੋਂ ਆਪਣੇ ਖ਼ਪਤਕਾਰਾਂ ਲਈ ਨਵਾਂ ਜੀਓ ਧਨ ਧਨਾ ਧਨ

ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ
ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ ਅੱਜ ਹੋਈ 40ਵੀਂ ਐਨੂਅਲ ਜਰਨਲ ਮੀਟਿੰਗ

ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ
ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ

ਨਵੀਂ ਦਿੱਲੀ: ਆਧਾਰ ਕਾਰਡ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਆਧਾਰ ਨਾਲ ਜੁੜੀ

ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!
ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ

ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ
ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਟੈਲੀਕਾਮ ਨੇ ਮਾਰਕੀਟ ‘ਚ ਫਿਰ ਹਲਚਲ ਮਚਾ