ਰਿਲਾਇੰਸ ਜੀਓ ਦਾ ਇੱਕ ਹੋਰ ਮਾਅਰਕਾ

By: ਏਬੀਪੀ ਸਾਂਝਾ | | Last Updated: Friday, 30 June 2017 12:57 PM
ਰਿਲਾਇੰਸ ਜੀਓ ਦਾ ਇੱਕ ਹੋਰ ਮਾਅਰਕਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਏਸ਼ੀਆ ਅਫ਼ਰੀਕਾ ਯੂਰਪ (AAE-1) ਸਬਮਰੀਨ ਕੇਬਲ ਸਿਸਟਮ ਲਾਂਚ ਕੀਤਾ ਹੈ। ਇਹ ਸਭ ਤੋਂ ਲੰਬਾ 100Gbps ਤਕਨੀਕ ਵਾਲਾ ਸਬਮਰੀਨ ਕੇਬਲ ਸਿਸਟਮ ਹੈ ਜੋ 25,000 ਕਿੱਲੋਮੀਟਰ ਦੀ ਦੂਰੀ ਤੱਕ ਫੈਲਿਆ ਹੋਇਆ ਹੈ।

 

ਜੀਓ ਵੱਲੋਂ ਇਹ ਵੱਡਾ ਪ੍ਰੋਜੈਕਟ ਯੂਰਪ ਤੇ ਖਾੜੀ ਦੇਸਾਂ ਦੀ ਵੱਡੀ ਟੈਲੀਕਾਮ ਕੰਪਨੀਆਂ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। AAE-1 ਦੂਜੇ ਕੇਬਲ ਸਿਸਟਮ ਤੇ ਫਾਈਬਰ ਨੈੱਟਵਰਕ ਨਾਲ ਜੁੜ ਗਿਆ ਹੈ। ਇਸ ਨਾਲ ਗਲੋਬਲ ਮਾਰਕੀਟ ਵਿੱਚ ਡਾਇਰੈਕਟ ਐਕਸੈੱਸ ਸੰਭਵ ਹੋ ਸਕੇਗਾ।

 

ਕੰਪਨੀ ਨੇ ਆਖਿਆ, “ਏਸ਼ੀਆ (ਹਾਂਗਕਾਂਗ ਤੇ ਸਿੰਗਾਪੁਰ) ਵਿੱਚ ਵੱਖ-ਵੱਖ ਪੁਆਇੰਟ ਆਫ਼ ਪ੍ਰੋਜੈਕਟਸ (ਪੀਓਪੀ) ਤੇ ਯੂਰਪ (ਫਰਾਂਸ, ਇਟਲੀ ਤੇ ਗਰੀਸ) ਵਿੱਚ ਤਿੰਨ ਕਨੈਕਟੀਵਿਟੀ ਵਿਕਲਪ ਦੇ ਨਾਲ ਏਏਈ-1 ਕੈਰੀਅਰ ਤੇ ਉਨ੍ਹਾਂ ਦੇ ਗਾਹਕਾਂ ਨੂੰ ਕੰਪਨੀ ਡਾਵਰਸਿਟੀ ਦੇਵੇਗੀ।

 

ਜੀਓ ਦੇ ਮੁਖੀ ਮੈਥਊ ਓਮਮੇਨ ਨੇ ਆਖਿਆ, ਨਵੀਂ ਟੈਰਾ ਬਿੱਟ ਸਮਰੱਥਾ ਤੇ ਵੈਸ਼ਿਕ ਕਨਟੈਂਟ ਤੇ ਇੰਟਰ ਕਨੈੱਕਸ਼ਨ ਪੁਆਇੰਟ ਨਾਲ 100 ਜੀਬੀਪੀਐਸ ਦੀ ਪ੍ਰਤੱਖ ਕਨੈਕਟੀਵਿਟੀ ਇਹ ਤੈਅ ਕਰੇਗੀ ਕਿ ਜੀਓ ਆਪਣੇ ਗਾਹਕਾਂ ਨੂੰ ਸਭ ਤੋਂ ਅਸਧਾਰਨ ਹਾਈ ਸਪੀਡ ਇੰਟਰਨੈੱਟ ਤੇ ਡਿਜੀਟਲ ਸੇਵਾ ਤਜਰਬਾ ਪ੍ਰਦਾਨ ਕਰਨਾ ਜਾਰੀ ਰੱਖੇਗੀ।

 

ਐਡਵਾਸ਼ ਡਿਜ਼ਾਈਨ ਹੋਣ ਕਾਰਨ AAE-1 ਹਾਂਗਕਾਂਗ, ਭਾਰਤ ਮਿਡਲ ਈਸਟ ਤੇ ਯੂਰਪ ਦੇ ਵਿਚਕਾਰ ਸਭ ਤੋਂ ਘੱਟ ਦੂਰੀ ਵਾਲਾ ਰੂਟ ਹੈ। ਏਸ਼ੀਆ ਅਫ਼ਰੀਕਾ ਯੂਰਪ-1 25000 ਕਿੱਲੋਮੀਟਰ ਲੰਬਾ ਕੇਬਲ ਸਿਸਟਮ ਹੈ ਜੋ ਸਾਊਥ ਈਸਟ ਏਸ਼ੀਆ ਤੇ ਯੂਰਪ ਨੂੰ ਮਿਸਰ ਦੇ ਨਾਲ ਜੋੜਦਾ ਹੈ। ਇਹ ਪਿਛਲੇ 15 ਸਾਲ ਵਿੱਚ ਹੁਣ ਤੱਕ ਦਾ ਸਭ ਲੰਬਾ ਸਬਮੀਰਨ ਕੇਬਲ ਹੈ।

First Published: Friday, 30 June 2017 12:56 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ