ਜੀਓ ਨੇ ਵਧਾ ਦਿੱਤੇ ਰੇਟ, ਘਟਾ ਦਿੱਤਾ ਡੇਟਾ, ਜਾਣੋ ਨਵੇਂ ਪਲਾਨ

By: abp sanjha | | Last Updated: Wednesday, 12 July 2017 1:51 PM
ਜੀਓ ਨੇ ਵਧਾ ਦਿੱਤੇ ਰੇਟ, ਘਟਾ ਦਿੱਤਾ ਡੇਟਾ, ਜਾਣੋ ਨਵੇਂ ਪਲਾਨ

ਚੰਡੀਗੜ੍ਹ: ਰਿਲਾਇੰਸ ਜੀਓ ਟੈਲੀਕਾਮ ਕੰਪਨੀ ਨੇ ਆਪਣੇ ਟੈਰਿਫ ਪਲਾਨ ਦੇ ਰੇਟ ਵਧਾ ਦਿੱਤੇ ਹਨ। ਕੰਪਨੀ ਨੇ ਜਿੱਥੇ ਪਹਿਲਾਂ ਤੋਂ ਚੱਲ ਰਹੇ ਪਲਾਨ ਦਾ ਡੇਟਾ ਘਟਾਇਆ ਹੈ, ਉੱਥੇ ਹੀ ਮਿਆਦ ਵੀ ਘਟਾ ਦਿੱਤੀ ਹੈ। ਨਵੇਂ ਰਿਵਾਈਜ਼ ਪਲਾਨ ਵਿੱਚ 309 ਰੁਪਏ ‘ਚ ਮਿਲਣ ਵਾਲਾ ਧਨ ਧੰਨਾ ਧਨ ਆਫ਼ਰ ਹੁਣ 399 ਰੁਪਏ ‘ਚ ਮਿਲੇਗਾ। 399 ਰੁਪਏ ਦੇ ਪਲਾਨ ‘ਚ ਜੀਓ ਯੂਜ਼ਰ ਨੂੰ ਤਿੰਨ ਮਹੀਨੇ ਤੱਕ ਅਨ ਲਿਮਟਿਡ ਵਾਈਸ ਕਾਲ ਤੇ 1 ਜੀ.ਬੀ. ਹਰ ਰੋਜ਼ ਦੇ ਹਿਸਾਬ ਨਾਲ 84 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ।
Master
ਹੁਣ 309 ਰੁਪਏ ਦੇ ਪਲਾਨ ਰਿਵਾਈਜ਼ ਪਲਾਨ ‘ਚ 56 ਦਿਨਾਂ ਲਈ ਅਨ ਲਿਮਟਿਡ ਵਾਈਸ ਕਾਲ ਅਤੇ 56ਜੀ.ਬੀ. ਡਾਟਾ ਦਿੱਤਾ ਜਾਵੇਗਾ। ਉੱਥੇ ਹੀ 506 ਰੁਪਏ ਵਾਲੇ ਪਲਾਨ ਵਿੱਚ ਵੀ ਬਦਲਾਅ ਕੀਤਾ ਹੈ। ਇਸ ਦੀ ਮਿਆਦ ਵੀ 56 ਦਿਨ ਕਰ ਦਿੱਤੀ ਗਈ ਹੈ ਜਦੋਂਕਿ ਪਹਿਲਾ 84 ਦਿਨ ਦੀ ਸੀ। ਇਸ ਦੇ ਨਾਲ ਹੀ ਗਾਹਕਾਂ ਨੂੰ ਅਨ ਲਿਮਟਿਡ ਕਾਲ ਤੇ 112 ਜੀ.ਬੀ. ਡੇਟਾ ਮਿਲੇਗਾ ਜਦਕਿ ਪਹਿਲਾਂ 84 ਦਿਨਾਂ ਲ਼ਈ 168 ਜੀਬੀ ਡੇਟਾ ਮਿਲਦਾ ਸੀ। ਪਹਿਲਾਂ ਦੀ ਤਰ੍ਹਾਂ ਹੀ ਇਸ ਵਿੱਚ ਹਰ ਰੋਜ਼ 2 ਜੀ.ਬੀ. ਦੇ ਹਿਸਾਬ ਨਾਲ ਡੇਟਾ ਮਿਲੇਗਾ।
ਹੇਠ ਹੈ ਨਵੇ ਪੋਸਟਪੇਡ ਪਲਾਨ-
Master (2)
349 ਰੁਪਏ ਦੇ ਪਲਾਨ ਦੀ ਮਿਆਦ 56 ਦਿਨ ਕਰ ਦਿੱਤੀ ਗਈ ਹੈ। ਇਸ ਪਲਾਨ ‘ਚ 56 ਦਿਨਾਂ ਤੱਕ ਅਨ ਲਿਮਟਿਡ ਵਾਈਸ ਕਾਲ ਤੇ 20 ਜੀ.ਬੀ. 4 ਜੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਕੰਪਨੀ ਨੇ ਪ੍ਰੀਪੇਡ ਯੂਜ਼ਰ ਲਈ 19 ਰੁਪਏ ਤੋਂ ਲੈ ਕੇ 9,999 ਰੁਪਏ ਤੱਕ ਦੇ ਪਲਾਨ ਪੇਸ਼ ਕੀਤੇ ਹਨ।
 
ਹੇਠ ਹੈ ਨਵੇਂ ਪ੍ਰੀਪੇਡ ਪਲਾਨ-
Master (1)
First Published: Wednesday, 12 July 2017 1:51 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ