ਜੀਓ ਅੱਗੇ ਬਾਕੀ ਕੰਪਨੀਆਂ ਟੇਕੇ ਗੋਡੇ

By: ਏਬੀਪੀ ਸਾਂਝਾ | | Last Updated: Monday, 5 June 2017 12:12 PM
ਜੀਓ ਅੱਗੇ ਬਾਕੀ ਕੰਪਨੀਆਂ ਟੇਕੇ ਗੋਡੇ

ਨਵੀਂ ਦਿੱਲੀ: ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਇੱਕ ਵਾਰ ਫਿਰ ਸਾਰੀਆਂ ਕੰਪਨੀਆਂ ਨੂੰ ਪਿੱਛੇ ਛੱਡ ਕੇ ਨੰਬਰ ਵਨ ਬਣ ਗਿਆ ਹੈ। ਜੀਓ ਨੈੱਟਵਰਕ ਉੱਤੇ ਅਪ੍ਰੈਲ ਵਿੱਚ ਸਭ ਤੋਂ ਤੇਜ਼ 4G ਡਾਊਨਲੋਡ ਸਪੀਡ ਦਰਜ ਕੀਤੀ ਗਈ। ਟਰਾਈ ਦੀ ਸਾਲਾਨਾ ਰਿਪੋਰਟ ਅਨੁਸਾਰ ਹੁਣ ਤੱਕ ਸਭ ਦੀ ਜ਼ਿਆਦਾ ਸਪੀਡ 19.12Mbps ਰਹੀ ਹੈ।

 

ਆਮ ਭਾਸ਼ਾ ਵਿੱਚ ਕੋਈ ਵੀ ਯੂਜ਼ਰ 16Mbps ਦੀ ਸਪੀਡ ਉੱਤੇ ਪੰਜ ਮਿੰਟ ਵਿੱਚ ਬਾਲੀਵੁੱਡ ਦੀ ਫ਼ਿਲਮ ਡਾਊਨਲੋਡ ਕਰ ਸਕਦਾ ਹੈ। ਰਿਪੋਰਟ ਅਨੁਸਾਰ ਅਪ੍ਰੈਲ ਵਿੱਚ ਜੀਓ ਦੀ ਸਪੀਡ 19.12Mbps ਰਹੀ, ਜੋ ਇਸ ਦੀ ਪਿਛਲੇ ਮਹੀਨੇ ਦੀ 18.48 Mbps ਦੀ ਸਪੀਡ ਤੋਂ ਬਿਹਤਰ ਹੈ। ਜੀਓ ਲਗਾਤਾਰ ਚੌਥੇ ਮਹੀਨੇ ਨੰਬਰ ਵੰਨ ਉੱਤੇ ਰਿਹਾ ਹੈ।

 

ਰਿਪੋਰਟ ਅਨੁਸਾਰ ਅਪ੍ਰੈਲ ਵਿੱਚ ਆਡੀਆ ਸੈਲੂਲਰ ਦੇ ਨੈੱਟਵਰਕ ਉੱਤੇ 13.70Mbps ਤੇ ਵੋਡਾਫੋਨ ਇੰਡੀਆ ਦੇ ਨੈੱਟਵਰਕ ਉੱਤੇ 13.38 Mbps ਦੀ ਸਪੀਡ ਦਰਜ ਕੀਤੀ ਗਈ। ਬੀਐਸਐਨਐਲ ਦੀ ਸਪੀਡ ਅਪ੍ਰੈਲ ਮਹੀਨੇ 10.15Mbps ਰਹੀ।

First Published: Monday, 5 June 2017 12:12 PM

Related Stories

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ

'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ
'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਈਲ ਗੇਮ ‘ਬਲੂ ਵੇਲ

ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ
ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ

ਚੰਡੀਗੜ੍ਹ :ਸਰਕਾਰੀ ਟੈਲੀਕਾਮ ਕੰਪਨੀ BSNLਦੇ ਯੂਜ਼ਰ 15 ਅਗਸਤ ਤੋਂ ਆਪਣੇ ਘਰੇਲੂ ਸਰਕਲ