ਸੈਮਸੰਗ Galaxy S8 ਅਤੇ S8+ ਹੋਇਆ ਲਾਂਚ, ਜੀਓ ਤਹਿਤ ਮਿਲੇਗਾ ਡਬਲ ਡਾਟਾ

By: ABP SANJHA | | Last Updated: Thursday, 20 April 2017 7:36 PM
ਸੈਮਸੰਗ Galaxy S8 ਅਤੇ S8+ ਹੋਇਆ ਲਾਂਚ, ਜੀਓ ਤਹਿਤ ਮਿਲੇਗਾ ਡਬਲ ਡਾਟਾ

ਨਵੀਂ ਦਿੱਲੀ : ਸੈਮਸੰਗ ਗਲੈਕਸੀ S8 ਅਤੇ S8+ ਭਾਰਤ ਵਿੱਚ ਲਾਂਚ ਹੋ ਗਏ ਹਨ। ਭਾਰਤ ਵਿੱਚ S8 ਦੀ ਕੀਮਤ 57,900 ਅਤੇ S8 ਪਲਸ ਦੀ ਕੀਮਤ 64,900 ਰੁਪਏ ਰੱਖੀ ਗਈ ਹੈ। ਇਹਨਾਂ ਦੋਵਾਂ ਸਮਰਾਟ ਫੋਨਾਂ ਦੇ ਪ੍ਰੀ ਆਰਡਰ ਮਿਲਣੇ ਸ਼ੁਰੂ ਹੋ ਗਏ ਹਨ। ਇਹਨਾਂ ਡਿਵਾਇਸਾਂ ਨੂੰ ਲੈ ਕੇ ਕੰਪਨੀ ਨੇ ਰਿਲਾਇੰਸ ਜੀਓ ਦੇ ਨਾਲ ਖ਼ਾਸ ਹਿੱਸੇਦਾਰੀ ਕੀਤੀ ਹੈ। ਜਿਸ ਤਹਿਤ ਜੇਕਰ ਕੋਈ ਗਲੈਕਸੀ S8 ਅਤੇ S8+ ਖ਼ਰੀਦੇਗਾ ਤਾਂ ਜੀਓ ਯੂਜ਼ਰ ਨੂੰ ਪਲਾਨ ਵਿੱਚ ਮਿਲਣ ਵਾਲੇ ਡਾਟਾ ਡਬਲ ਮਿਲੇਗਾ।

 
ਫ਼ੋਨ ਦੀ ਖ਼ਾਸੀਅਤ –

 

 
ਸਮਰਾਟ ਫ਼ੋਨ ਦੇ ਫ਼ੀਚਰ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ S8 ਵਿੱਚ 5.8 ਅਤੇ ਗਲੈਕਸੀ S8 ਪਲਸ ਵਿੱਚ 6.2 ਇੰਚ ਦੀ ਡਿਸਪਲੇ ਹੈ ਜਿਸ ਦੀ ਰੈਜ਼ੂਲੇਸ਼ਨ 1440×2960 ਪਿਕਸਲਜ਼ ਹੈ। ਸੈਮਸੰਗ ਨੇ ਆਪਣੇ ਟਰਾਈਡੇਸ਼ਨਲ ਫਿਜ਼ੀਕਲ ਹੋਮ ਬਟਨ ਤੋਂ ਹਟਕੇ ਇਸ ਵਿੱਚ ਇੰਨਵਿਜੀਬਲ ਹੋਮ ਬਟਨ ਦਿੱਤਾ ਹੈ। ਗਲੈਕਸੀ S8 ਅਤੇ S8 ਪਲਸ ਵਿੱਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ।

 

 

 

ਫ਼ੋਨ ਵਿੱਚ ਬਾਈਮ੍ਰੈਟਿਕ ਅਨਲਾਕ ਸਿਸਟਮ ਵੀ ਦਿੱਤਾ ਗਿਆ ਹੈ। ਡਿਵਾਈਸ ਵਿੱਚ ਨੀਚੇ ਵਾਲੇ ਪਾਸੇ ਯੂਐਸਬੀ ਅਤੇ 3.5mm ਦਾ ਆਡੀਓ ਜੈੱਕ ਦਿੱਤਾ ਗਿਆ ਹੈ। ਫ਼ੋਨ ਵਿੱਚ Exynos 8895 SoC ਪ੍ਰੋਸੈੱਸਰ ਦੇ ਨਾਲ ਦੋਵਾਂ ਫੋਨਾਂ ਵਿੱਚ ਚਾਰ ਜੀ ਬੀ ਰੈਮ ਦਿੱਤੀ ਗਈ ਹੈ।

 

 

 

ਇਸ ਦੀ ਇੰਟਰਨਲ ਮੈਮੋਰੀ ਨੂੰ 256 ਜੀ ਬੀ ਤੱਕ ਵਧਾਇਆ ਜਾ ਸਕਦਾ ਹੈ।ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ S8 ਵਿੱਚ 3,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ S8 Plus ਵਿੱਚ 3500mAh ਦੀ ਬੈਟਰੀ ਦਿੱਤੀ ਗਈ ਹੈ।

First Published: Thursday, 20 April 2017 7:36 PM

Related Stories

ਟਰਾਈ ਦੇ ਨਵੇਂ ਨਿਯਮਾਂ ਤੋਂ ਪਿੱਟ ਉੱਠੇ ਏਅਰਟੈੱਲ ਤੇ ਵੋਡਾਫ਼ੋਨ
ਟਰਾਈ ਦੇ ਨਵੇਂ ਨਿਯਮਾਂ ਤੋਂ ਪਿੱਟ ਉੱਠੇ ਏਅਰਟੈੱਲ ਤੇ ਵੋਡਾਫ਼ੋਨ

ਨਵੀਂ ਦਿੱਲੀ: ਮੋਬਾਈਲ ਇੰਟਰਕੁਨੈਕਸ਼ਨ ਵਰਤੋਂ ਫ਼ੀਸ (ਆਈ.ਯੂ.ਸੀ.) ਦੇ ਮੁੱਦੇ ‘ਤੇ

ਇਨ੍ਹਾਂ ਸਮਾਰਟਫੋਨਾਂ ਦੇ ਭਾਰਤੀ ਦੀਵਾਨੇ, ਦੋ ਦਿਨਾਂ 'ਚ 10 ਲੱਖ ਫੋਨ ਖਰੀਦੇ!
ਇਨ੍ਹਾਂ ਸਮਾਰਟਫੋਨਾਂ ਦੇ ਭਾਰਤੀ ਦੀਵਾਨੇ, ਦੋ ਦਿਨਾਂ 'ਚ 10 ਲੱਖ ਫੋਨ ਖਰੀਦੇ!

ਨਵੀਂ ਦਿੱਲੀ: ਚੀਨ ਦੀ ਸਮਾਰਟਫ਼ੋਨ ਕੰਪਨੀ ਸ਼ਿਓਮੀ ਨੂੰ ਫਲਿੱਪਕਾਰਟ ਦੀ ਬਿੱਗ

ਫੇਸਬੁੱਕ 'ਤੇ ਫ਼ਰਜ਼ੀ ਖ਼ਬਰਾਂ ਪਾਉਣ ਵਾਲੇ ਸਾਵਧਾਨ! ਇੰਝ ਚੈੱਕ ਕਰੋ ਖਬਰ ਦੀ ਅਸਲੀਅਤ
ਫੇਸਬੁੱਕ 'ਤੇ ਫ਼ਰਜ਼ੀ ਖ਼ਬਰਾਂ ਪਾਉਣ ਵਾਲੇ ਸਾਵਧਾਨ! ਇੰਝ ਚੈੱਕ ਕਰੋ ਖਬਰ ਦੀ ਅਸਲੀਅਤ

ਨਵੀਂ ਦਿੱਲੀ: ਪ੍ਰਮੁੱਖ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ