ਸੈਮਸੰਗ Galaxy S8 ਅਤੇ S8+ ਹੋਇਆ ਲਾਂਚ, ਜੀਓ ਤਹਿਤ ਮਿਲੇਗਾ ਡਬਲ ਡਾਟਾ

By: ABP SANJHA | | Last Updated: Thursday, 20 April 2017 7:36 PM
ਸੈਮਸੰਗ Galaxy S8 ਅਤੇ S8+ ਹੋਇਆ ਲਾਂਚ, ਜੀਓ ਤਹਿਤ ਮਿਲੇਗਾ ਡਬਲ ਡਾਟਾ

ਨਵੀਂ ਦਿੱਲੀ : ਸੈਮਸੰਗ ਗਲੈਕਸੀ S8 ਅਤੇ S8+ ਭਾਰਤ ਵਿੱਚ ਲਾਂਚ ਹੋ ਗਏ ਹਨ। ਭਾਰਤ ਵਿੱਚ S8 ਦੀ ਕੀਮਤ 57,900 ਅਤੇ S8 ਪਲਸ ਦੀ ਕੀਮਤ 64,900 ਰੁਪਏ ਰੱਖੀ ਗਈ ਹੈ। ਇਹਨਾਂ ਦੋਵਾਂ ਸਮਰਾਟ ਫੋਨਾਂ ਦੇ ਪ੍ਰੀ ਆਰਡਰ ਮਿਲਣੇ ਸ਼ੁਰੂ ਹੋ ਗਏ ਹਨ। ਇਹਨਾਂ ਡਿਵਾਇਸਾਂ ਨੂੰ ਲੈ ਕੇ ਕੰਪਨੀ ਨੇ ਰਿਲਾਇੰਸ ਜੀਓ ਦੇ ਨਾਲ ਖ਼ਾਸ ਹਿੱਸੇਦਾਰੀ ਕੀਤੀ ਹੈ। ਜਿਸ ਤਹਿਤ ਜੇਕਰ ਕੋਈ ਗਲੈਕਸੀ S8 ਅਤੇ S8+ ਖ਼ਰੀਦੇਗਾ ਤਾਂ ਜੀਓ ਯੂਜ਼ਰ ਨੂੰ ਪਲਾਨ ਵਿੱਚ ਮਿਲਣ ਵਾਲੇ ਡਾਟਾ ਡਬਲ ਮਿਲੇਗਾ।

 
ਫ਼ੋਨ ਦੀ ਖ਼ਾਸੀਅਤ –

 

 
ਸਮਰਾਟ ਫ਼ੋਨ ਦੇ ਫ਼ੀਚਰ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ S8 ਵਿੱਚ 5.8 ਅਤੇ ਗਲੈਕਸੀ S8 ਪਲਸ ਵਿੱਚ 6.2 ਇੰਚ ਦੀ ਡਿਸਪਲੇ ਹੈ ਜਿਸ ਦੀ ਰੈਜ਼ੂਲੇਸ਼ਨ 1440×2960 ਪਿਕਸਲਜ਼ ਹੈ। ਸੈਮਸੰਗ ਨੇ ਆਪਣੇ ਟਰਾਈਡੇਸ਼ਨਲ ਫਿਜ਼ੀਕਲ ਹੋਮ ਬਟਨ ਤੋਂ ਹਟਕੇ ਇਸ ਵਿੱਚ ਇੰਨਵਿਜੀਬਲ ਹੋਮ ਬਟਨ ਦਿੱਤਾ ਹੈ। ਗਲੈਕਸੀ S8 ਅਤੇ S8 ਪਲਸ ਵਿੱਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਦਿੱਤਾ ਗਿਆ ਹੈ।

 

 

 

ਫ਼ੋਨ ਵਿੱਚ ਬਾਈਮ੍ਰੈਟਿਕ ਅਨਲਾਕ ਸਿਸਟਮ ਵੀ ਦਿੱਤਾ ਗਿਆ ਹੈ। ਡਿਵਾਈਸ ਵਿੱਚ ਨੀਚੇ ਵਾਲੇ ਪਾਸੇ ਯੂਐਸਬੀ ਅਤੇ 3.5mm ਦਾ ਆਡੀਓ ਜੈੱਕ ਦਿੱਤਾ ਗਿਆ ਹੈ। ਫ਼ੋਨ ਵਿੱਚ Exynos 8895 SoC ਪ੍ਰੋਸੈੱਸਰ ਦੇ ਨਾਲ ਦੋਵਾਂ ਫੋਨਾਂ ਵਿੱਚ ਚਾਰ ਜੀ ਬੀ ਰੈਮ ਦਿੱਤੀ ਗਈ ਹੈ।

 

 

 

ਇਸ ਦੀ ਇੰਟਰਨਲ ਮੈਮੋਰੀ ਨੂੰ 256 ਜੀ ਬੀ ਤੱਕ ਵਧਾਇਆ ਜਾ ਸਕਦਾ ਹੈ।ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ S8 ਵਿੱਚ 3,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ S8 Plus ਵਿੱਚ 3500mAh ਦੀ ਬੈਟਰੀ ਦਿੱਤੀ ਗਈ ਹੈ।

First Published: Thursday, 20 April 2017 7:36 PM

Related Stories

ਖੁਸ਼ਖਬਰੀ! ਹੁਣ ਸ੍ਰੀ ਨੂੰ ਕਹੋ ਵਟਸਐਪ ਮੈਸੇਜ਼ ਪੜ੍ਹੇ
ਖੁਸ਼ਖਬਰੀ! ਹੁਣ ਸ੍ਰੀ ਨੂੰ ਕਹੋ ਵਟਸਐਪ ਮੈਸੇਜ਼ ਪੜ੍ਹੇ

ਨਵੀਂ ਦਿੱਲੀ: ਜੇ ਤੁਸੀਂ ਵਟਸਐਪ ਆਈ.ਓ.ਐਸ. ‘ਤੇ ਵਰਤਦੇ ਹੋ ਤਾਂ ਤੁਸੀਂ ਆਪਣੇ

4G ਦਾ ਯੁੱਗ ਖ਼ਤਮ, ਭਾਰਤ 'ਚ ਹੁਣ 5G ਦੀ ਦਸਤਕ
4G ਦਾ ਯੁੱਗ ਖ਼ਤਮ, ਭਾਰਤ 'ਚ ਹੁਣ 5G ਦੀ ਦਸਤਕ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਸੈਕਟਰ ਵਿੱਚ 2ਜੀ ਤੇ 3ਜੀ ਦੇ ਬਾਅਦ ਹੁਣ 4ਜੀ ਦੀ ਧਮਾਲ

ਏਸੀ ਖਰੀਦਣ ਤੋਂ ਪਹਿਲਾਂ ਇਹ ਖ਼ਬਰ ਪੜ੍ਹੋ ਵੱਡਾ ਫਾਇਦਾ ਹੋਵੇਗਾ...
ਏਸੀ ਖਰੀਦਣ ਤੋਂ ਪਹਿਲਾਂ ਇਹ ਖ਼ਬਰ ਪੜ੍ਹੋ ਵੱਡਾ ਫਾਇਦਾ ਹੋਵੇਗਾ...

ਨਵੀਂ ਦਿੱਲੀ:  ਜਲਦ ਹੀ ਤੁਸੀਂ ਘੱਟ ਬਿਜਲੀ ਖਪਤ ਵਾਲਾ ਏਸੀ ਲਗਵਾ ਸਕੋਗੇ। ਐੱਲ. ਈ. ਡੀ.

ਨੋਕੀਆ ਦਾ ਨਵਾਂ ਧਮਕਾ, ਨਵੇਂ ਰੰਗ ਰੂਪ 'ਚ ਬਹੁਤ ਕੁਝ ਖਾਸ
ਨੋਕੀਆ ਦਾ ਨਵਾਂ ਧਮਕਾ, ਨਵੇਂ ਰੰਗ ਰੂਪ 'ਚ ਬਹੁਤ ਕੁਝ ਖਾਸ

ਨਵੀਂ ਦਿੱਲੀ: ਐਚਐਮਡੀ ਗਲੋਬਲ ਨੇ MWC 2017 ਵਿੱਚ ਐਂਡ੍ਰਾਇਡ ਸਮਾਰਟ ਫ਼ੋਨ ਨੋਕੀਆ-3 ਤੇ

ਖੁਸ਼ਖਬਰੀ! ਜੀਓ ਦੇ ਪ੍ਰਾਈਮ ਯੂਜ਼ਰ ਨੂੰ 810 ਜੀਬੀ ਡੇਟਾ 
ਖੁਸ਼ਖਬਰੀ! ਜੀਓ ਦੇ ਪ੍ਰਾਈਮ ਯੂਜ਼ਰ ਨੂੰ 810 ਜੀਬੀ ਡੇਟਾ 

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਡੇਟਾ ਆਫ਼ਰ ਲਈ ਜਾਣਿਆ ਜਾਂਦਾ ਹੈ। ਹਾਲ ਹੀ

iPhone ਖਰੀਦਣ ਦਾ ਮੌਕਾ, 20000 ਰੁਪਏ ਦੀ ਛੋਟ
iPhone ਖਰੀਦਣ ਦਾ ਮੌਕਾ, 20000 ਰੁਪਏ ਦੀ ਛੋਟ

ਨਵੀਂ ਦਿੱਲੀ: ਈ-ਕਾਮਰਸ ਸਾਈਟ ਫਿਲਪਕਾਰਟ ਉੱਤੇ 24 ਤੋਂ 26 ਅਪ੍ਰੈਲ ਦੇ ਦਰਮਿਆਨ ‘ਐਪਲ

ਹੁਣ ਕ੍ਰੈਡਿਟ ਕਾਰਡ ਦਾ ਪਾਸਵਰਡ ਬਣੇਗੀ ਉਂਗਲ, ਨਹੀਂ ਹੋ ਸਕੇਗੀ ਫਰੌਡ
ਹੁਣ ਕ੍ਰੈਡਿਟ ਕਾਰਡ ਦਾ ਪਾਸਵਰਡ ਬਣੇਗੀ ਉਂਗਲ, ਨਹੀਂ ਹੋ ਸਕੇਗੀ ਫਰੌਡ

ਨਵੀਂ ਦਿੱਲੀ: ਵਿੱਤੀ ਸੇਵਾ ਮਹੱਈਆ ਕਰਵਾਉਣ ਵਾਲੀ ਕੰਪਨੀ ਮਾਸਟਰ ਕਾਰਡ ਨੇ ਇੱਕ

ਵੋਡਾਫੋਨ ਨੇ ਸੁਣਾਈ ਨਵੀਂ ਖੁਸ਼ਖਬਰੀ !
ਵੋਡਾਫੋਨ ਨੇ ਸੁਣਾਈ ਨਵੀਂ ਖੁਸ਼ਖਬਰੀ !

ਚੰਡੀਗੜ੍ਹ: ਵੋਡਾਫੋਨ ਇੰਡੀਆ ਦਾ ਕਹਿਣਾ ਹੈ ਕਿ ਹਰਿਆਣਾ ਦੇ ਵੋਡਾਫਨ ਯੂਜਰਜ਼ ਆਪਣੇ

ਜੀਓ 'ਤੇ ਫਿਰ ਲਟਕੀ ਟਰਾਈ ਦੀ ਤਲਵਾਰ
ਜੀਓ 'ਤੇ ਫਿਰ ਲਟਕੀ ਟਰਾਈ ਦੀ ਤਲਵਾਰ

ਨਵੀਂ ਦਿੱਲੀ: ਟਰਾਈ ਜੀਓ ਦੇ ਨਵੇਂ ਆਫ਼ਰ ‘ਧਨ ਧਨਾ ਧਨ’ ਨੂੰ ਰੀਵਿਊ ਕਰ ਸਕਦਾ ਹੈ।

ਜੀਓ ਨਾਲੋਂ ਵੀ ਸਸਤਾ ਹੋਇਆ ਬੀਐਸਐਨਐਲ
ਜੀਓ ਨਾਲੋਂ ਵੀ ਸਸਤਾ ਹੋਇਆ ਬੀਐਸਐਨਐਲ

ਨਵੀਂ ਦਿੱਲੀ: ਟੈਲੀਕਾਮ ਸੈਕਟਰ ਵਿੱਚ ਵਧਦੇ ਮੁਕਾਬਲੇ ਤੇ ਰਿਲਾਇੰਸ ਜੀਓ ਦੀ