ਆਖਰ ਦੇ ਹੀ ਦਿੱਤੀ ਜੀਓ ਨੂੰ ਟੱਕਰ, 47 ਰੁ. 'ਚ 56 ਜੀਬੀ ਡਾਟਾ

By: ABP SANJHA | | Last Updated: Friday, 21 April 2017 12:50 PM
ਆਖਰ ਦੇ ਹੀ ਦਿੱਤੀ ਜੀਓ ਨੂੰ ਟੱਕਰ, 47 ਰੁ. 'ਚ 56 ਜੀਬੀ ਡਾਟਾ

ਨਵੀਂ ਦਿੱਲੀ: ਨਾਰਵੇ ਦੀ ਟੈਲੀਕਾਮ ਕੰਪਨੀ ਟੈਲੀਨਾਰ ਨੇ ਭਾਰਤ ਵਿੱਚ ਵਧਦੀ ਡਾਟਾ ਵਾਰ ਨੂੰ ਦੇਖਦੇ ਹੋਏ ਨਵਾਂ ਪਲਾਨ ਲਾਂਚ ਕੀਤਾ ਹੈ। ਕੰਪਨੀ ਆਪਣੇ ਨਵੇਂ ਪਲਾਨ ਵਿੱਚ 56 ਜੀਬੀ 4G ਡਾਟਾ ਮਹਿਜ਼ 47 ਰੁਪਏ ਵਿੱਚ ਦੇ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨ ਦੀ ਹੋਵੇਗੀ। ਟੈਲੀਨਾਰ ਦਾ ਕਹਿਣਾ ਹੈ ਕਿ ਇਸ ਪਲਾਨ ਵਿੱਚ ਯੂਜਰਜ਼ ਨੂੰ 80 ਪੈਸੇ ਵਿੱਚ 1 ਜੀਬੀ ਡਾਟਾ ਮਿਲ ਰਿਹਾ ਹੈ।
ਹਾਲਾਂਕਿ ਇਸ ਪਲਾਨ ਨੂੰ ਇਨਵਾਈਟ ਮਿਲਣ ਤੋਂ ਬਾਅਦ ਹੀ ਯੂਜ਼ਰ ਇਸਤੇਮਾਲ ਕਰ ਸਕਣਗੇ। ਇਸ ਦਾ ਮਤਲਬ ਇਹ ਹੈ ਕਿ ਇਹ ਪਲਾਨ invite-only ਹੈ। ਕੰਪਨੀ ਆਪਣੇ ਖ਼ਾਸ ਯੂਜ਼ਰ ਨੂੰ ਮੈਸੇਜ ਭੇਜ ਰਹੀ ਹੈ ਜੋ ਵੀ ਇਸ ਪਲਾਨ ਲਈ ਯੋਗ ਹੋਵੇਗਾ, ਇਸ ਨੂੰ ਇਹ ਦਿੱਤਾ ਜਾਵੇਗਾ।
ਇਹ ਪਲਾਨ ਟੈਲੀਨਾਰ ਦੇ ਨੈੱਟਵਰਕ ਸਰਕਲ ਵਿੱਚ ਹੀ ਐਕਟਿਵ ਹੋਵੇਗਾ। ਟੈਲੀਨਾਰ ਕੰਪਨੀ ਦਾ ਇਹ ਪਲਾਨ ਸੁਭਾਵਿਕ ਤੌਰ ਉੱਤੇ ਜੀਓ ਨੂੰ ਟੱਕਰ ਦੇਵੇਗਾ। ਇਸ ਪਲਾਨ ਵਿੱਚ ਕੰਪਨੀ ਮੁਫ਼ਤ ਕਾਲਿੰਗ ਨਹੀਂ ਦੇ ਰਹੀ। ਟੈਲੀਨਾਰ ਦਾ ਇਹ ਪਲਾਨ ਕੇਵਲ ਡਾਟਾ ਲਈ ਹੈ। ਦੂਜੇ ਪਾਸੇ ਜੀਓ ਦੇ ਪਲਾਨ ਵਿੱਚ 28 ਜੀਬੀ ਡਾਟਾ ਤੇ ਮੁਫ਼ਤ ਕਾਲਿੰਗ ਮਿਲ ਰਹੀ ਹੈ। ਉਂਜ ਜੀਓ ਨੈੱਟਵਰਕ ਵੀ VoLTE ਕਾਲ ਹੀ ਸਪੋਰਟ ਕਰਦਾ ਹੈ।
First Published: Friday, 21 April 2017 12:50 PM

Related Stories

ਟਰਾਈ ਦੇ ਨਵੇਂ ਨਿਯਮਾਂ ਤੋਂ ਪਿੱਟ ਉੱਠੇ ਏਅਰਟੈੱਲ ਤੇ ਵੋਡਾਫ਼ੋਨ
ਟਰਾਈ ਦੇ ਨਵੇਂ ਨਿਯਮਾਂ ਤੋਂ ਪਿੱਟ ਉੱਠੇ ਏਅਰਟੈੱਲ ਤੇ ਵੋਡਾਫ਼ੋਨ

ਨਵੀਂ ਦਿੱਲੀ: ਮੋਬਾਈਲ ਇੰਟਰਕੁਨੈਕਸ਼ਨ ਵਰਤੋਂ ਫ਼ੀਸ (ਆਈ.ਯੂ.ਸੀ.) ਦੇ ਮੁੱਦੇ ‘ਤੇ

ਇਨ੍ਹਾਂ ਸਮਾਰਟਫੋਨਾਂ ਦੇ ਭਾਰਤੀ ਦੀਵਾਨੇ, ਦੋ ਦਿਨਾਂ 'ਚ 10 ਲੱਖ ਫੋਨ ਖਰੀਦੇ!
ਇਨ੍ਹਾਂ ਸਮਾਰਟਫੋਨਾਂ ਦੇ ਭਾਰਤੀ ਦੀਵਾਨੇ, ਦੋ ਦਿਨਾਂ 'ਚ 10 ਲੱਖ ਫੋਨ ਖਰੀਦੇ!

ਨਵੀਂ ਦਿੱਲੀ: ਚੀਨ ਦੀ ਸਮਾਰਟਫ਼ੋਨ ਕੰਪਨੀ ਸ਼ਿਓਮੀ ਨੂੰ ਫਲਿੱਪਕਾਰਟ ਦੀ ਬਿੱਗ

ਫੇਸਬੁੱਕ 'ਤੇ ਫ਼ਰਜ਼ੀ ਖ਼ਬਰਾਂ ਪਾਉਣ ਵਾਲੇ ਸਾਵਧਾਨ! ਇੰਝ ਚੈੱਕ ਕਰੋ ਖਬਰ ਦੀ ਅਸਲੀਅਤ
ਫੇਸਬੁੱਕ 'ਤੇ ਫ਼ਰਜ਼ੀ ਖ਼ਬਰਾਂ ਪਾਉਣ ਵਾਲੇ ਸਾਵਧਾਨ! ਇੰਝ ਚੈੱਕ ਕਰੋ ਖਬਰ ਦੀ ਅਸਲੀਅਤ

ਨਵੀਂ ਦਿੱਲੀ: ਪ੍ਰਮੁੱਖ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ