ਮੋਬਾਈਲ ਉਪਭੋਗਤਾਂ ਨੂੰ ਵੱਡਾ ਤੋਹਫਾ

By: abp sanjha | | Last Updated: Tuesday, 6 June 2017 4:47 PM
ਮੋਬਾਈਲ ਉਪਭੋਗਤਾਂ ਨੂੰ ਵੱਡਾ ਤੋਹਫਾ

ਨਵੀਂ ਦਿੱਲੀ: ਯੂਜ਼ਰ ਦੀ ਜ਼ਰੂਰਤ ਨੂੰ ਤੇ ਉਨ੍ਹਾਂ ਦੇ ਹੱਕ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਲੀਕਾਮ ਰੈਗੂਲੇਟਰੀ ਆਥਿਰਟੀ (ਟਰਾਈ) ਨੇ ਸੋਮਵਾਰ ਨੂੰ ਤਿੰਨ ਨਵੇਂ ਮੋਬਾਈਲ ਐਪਲੀਕੇਸ਼ਨ ਤੇ ਇੱਕ ਵੈੱਬ ਪੋਰਟਲ ਲਾਂਚ ਕੀਤੀ।
ਟਰਾਈ ਨੇ ਇੱਕ ਅਧਿਕਾਰਕ ਬਿਆਨ ਵਿੱਚ ਕਿਹਾ ਹੈ ਕਿ ਟਰਾਈ ਮਾਇਆਕਾਲ ਐਪ ਕਾਲ ਦੀ ਕੁਆਲਿਟੀ ਦੀ ਨਿਗਰਾਨੀ ਲਈ ਇੱਕ ਇੰਡਰਾਈਡ ਐਪਲੀਕੇਸ਼ਨ ਹੈ। ਇਹ ਐਪ ਮੋਬਾਈਲ ਫ਼ੋਨ ਯੂਜ਼ਰ ਨੂੰ ਰੀਅਲ ਟਾਈਮ ਵਿੱਚ ਵੁਆਇਸ ਕਾਲ ਦੀ ਕੁਆਲਿਟੀ ਬਾਰੇ ਆਪਣੇ ਅਨੁਭਵ ਨੂੰ ਰੇਟ ਕਰਨ ਵਿੱਚ ਸਹਾਇਤਾ ਕਰੇਗਾ ਤੇ ਟਰਾਈ ਨੂੰ ਵੀ ਕੁਆਲਿਟੀ ਨਾਲ ਜੁੜੇ ਅੰਕੜੇ ਦੇਵੇਗਾ।
ਇਹ ਐਪ ਗੂਗਲ ਪਲੇਸਟੋਰ ਉੱਤੇ ਉਪਲਬਧ ਹੈ। ਟਰਾਈ ਮਾਈਸਪੀਡ ਐਪ ਜਿਹੜਾ ਉਪਯੋਗਤਾ ਦੀ ਸ਼ਿਕਾਇਤ ਦੇ ਬਿਨਾ ਵੀ ਸਾਰੀਆਂ ਸੇਵਾਵਾਂ ਦਾ ਡੇਟਾ ਟਰਾਈ ਤੱਕ ਪਹੁੰਚਾਏਗਾ। ਨਿਯਮਕ ਨੇ ਕਿਹਾ ਇਹ ਟੈਸਟਿੰਗ ਬਹੁਤ ਹੀ ਕੰਪੈਕਟ ਤੇ ਯੂਜ਼ਰ ਲਈ ਫ਼ਰੀ ਹੈ।
ਇਸ ਵਿੱਚ ਯੂਜ਼ਰ ਨਾ ਸਿਰਫ਼ ਸਰਵਿਸ ਨੂੰ ਰੇਟ ਕਰ ਸਕਦਾ ਹੈ ਬਲਕਿ ਰਿਜ਼ਲਟ ਐਪ ਦੇ ਮਾਧਿਅਮ ਨਾਲ ਟਰਾਈ ਨੂੰ ਭੇਜ ਸਕਦਾ ਹੈ। ਟਰਾਈ ਨੇ ਇੱਕ ਡੀਐਨਡੀ 2.0 ਐਪ (ਡੂ ਨਾਟ ਡਿਸਟਰਬ) ਸੇਵਾ ਐਪ ਵੀ ਲਾਂਚ ਕੀਤਾ ਹੈ ਜਿਹੜਾ ਸਮਾਰਟ ਫ਼ੋਨ ਯੂਜ਼ਰ ਨੂੰ ਆਪਣੇ ਮੋਬਾਈਲ ਨੰਬਰ ਨੂੰ ਡੀਐਨਡੀ ਤਹਿਤ ਰਜਿਸਟ੍ਰੇਸ਼ਨ ਕਰਨੇ ਦੇ ਬਾਅਦ ਅਣਚਾਹੇ ਮੈਸੇਜ, ਕਾਲ ਤੋਂ ਬਚਾਉਣ ਵਿੱਚ ਮਦਦ ਕਰੇਗਾ।
First Published: Tuesday, 6 June 2017 4:47 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ