ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!

By: ਏਬੀਪੀ ਸਾਂਝਾ | | Last Updated: Tuesday, 17 April 2018 3:52 PM
ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਗਾਹਕਾਂ ਨੂੰ ਵੱਖ-ਵੱਖ ਟੈਲੀਕਾਮ ਕੰਪਨੀਆਂ ਤੇ ਹੋਰ ਲਾਇਸੰਸ ਪ੍ਰਾਪਤ ਸਰਵਿਸ ਸੈਕਟਰ ਦੇ ਟੈਰਿਫ ਦੀ ਇੱਕੋ ਥਾਂ ‘ਤੇ ਜਾਣਕਾਰੀ ਦੇਣ ਲਈ ਟੈਲੀਕਾਮ ਰੈਗੂਲੇਟਰੀ ਟ੍ਰਾਈ ਨੇ ਇੱਕ ਪੋਰਟਲ ਲਾਂਚ ਕੀਤਾ ਹੈ। ਟ੍ਰਾਈ ਨੇ ਇਹ ਜਾਣਕਾਰੀ ਹੈ।

 

ਰੈਗੂਲੇਟਰੀ ਨੇ ਕਿਹਾ ਹੈ ਕਿ ਟ੍ਰਾਈ ਦੀ ਵੈਬਸਾਈਟ (http://tariff.trai.gov.in) ‘ਤੇ ਵੱਖ-ਵੱਖ ਟੈਰਿਫ ਪਲਾਨ ਤੇ ਹੋਰ ਟੈਰਿਫ ਦੀ ਜਾਣਕਾਰੀ ਸੌਖੇ ਤਰੀਕੇ ਨਾਲ ਡਾਉਨਲੋਡ ਕੀਤੀ ਜਾ ਸਕਦੀ ਹੈ। ਇਸ ਨਾਲ ਗਾਹਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਉਹ ਕਈ ਕੰਪਨੀਆਂ ਦੇ ਪਲਾਨ ਨੂੰ ਕੰਪੇਅਰ ਕਰ ਸਕਣਗੇ।

 

ਇਸ ਪੋਰਟਲ ‘ਤੇ ਗਾਹਕ ਆਪਣਾ ਫੀਡਬੈਕ ਵੀ ਦੇ ਸਕਣਗੇ। ਖਾਸ ਗੱਲ ਇਹ ਹੈ ਕਿ ਇਹ ਬੀਟਾ ਸਾਈਟ ਹੈ। ਇਸ ‘ਤੇ ਗਾਹਕ ਮੋਬਾਈਲ, ਲੈਂਡਲਾਈਨ, ਪ੍ਰੀਪੇਡ, ਪੋਸਟਪੇਡ, ਸਰਕਲਵਾਈਜ਼ ਤੇ ਆਪ੍ਰੇਟਰਜ਼ ਦੀ ਚੋਣ ਕਰਕੇ ਸਾਰੇ ਤਰ੍ਹਾਂ ਦੇ ਟੈਰਿਫ, ਪਲਾਨ, ਵਾਉਚਰ, ਐਸਟੀਵੀ, ਟੌਪ ਅਪ, ਪ੍ਰੋਮੋ, ਵੀਏਐਸ ਦੀ ਜਾਣਕਾਰੀ ਲੈ ਸਕਦੇ ਹਨ।

First Published: Tuesday, 17 April 2018 3:52 PM

Related Stories

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ
ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ

ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਜੀਪੀਐਸ ਤੇ ਸੈਲੂਲਰ

ਐਪਲ ਨੂੰ ਲੱਗਿਆ ਵੱਡਾ ਝਟਕਾ
ਐਪਲ ਨੂੰ ਲੱਗਿਆ ਵੱਡਾ ਝਟਕਾ

ਨਵੀਂ ਦਿੱਲੀ: ਐਪਲ ਦਾ ਮਾਰਕੀਟ ਕੈਪ ਪਿਛਲੇ ਦਿਨਾਂ ਵਿੱਚ 60 ਅਰਬ ਡਾਲਰ ਤੋਂ ਜ਼ਿਆਦਾ

ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ,
ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ, "ਹਮ ਤੁਮ ਪੇ ਮਰਤਾ ਹੈ"

ਨਵੀਂ ਦਿੱਲੀ: ਇਹ ਦੁਨੀਆ ਬਹੁਤ ਸਾਰੇ ਦਿਲਚਸਪ ਲੋਕਾਂ ਨਾਲ ਭਰੀ ਹੈ। ਇਸ ਵਾਸਤੇ ਸੋਸ਼ਲ

iPhone SE 2 ਬਾਰੇ ਨਵਾਂ ਖੁਲਾਸਾ
iPhone SE 2 ਬਾਰੇ ਨਵਾਂ ਖੁਲਾਸਾ

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ

ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ
ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ

ਨਵੀਂ ਦਿੱਲੀ: ਐਮਨੇਸਟੀ ਇੰਟਰਨੈਸ਼ਨਲ ਨੇ ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ

Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !
Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !

ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ ‘Dismiss as

iPhone X ਨੇ ਮਚਾਈ ਬਾਜ਼ਾਰ 'ਚ ਧਮਾਲ
iPhone X ਨੇ ਮਚਾਈ ਬਾਜ਼ਾਰ 'ਚ ਧਮਾਲ

ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ ‘ਤੇ ਗਲੋਬਲ

ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ