ਫੇਸਬੁੱਕ ਦਾ ਬਾਪ ਬਣਿਆ ਟਰੂਕਾਲਰ, ਵਾਟਸਅੱਪ ਦੀ ਸਰਦਾਰੀ

By: ABP SANJHA | | Last Updated: Sunday, 4 June 2017 1:04 PM
ਫੇਸਬੁੱਕ ਦਾ ਬਾਪ ਬਣਿਆ ਟਰੂਕਾਲਰ, ਵਾਟਸਅੱਪ ਦੀ ਸਰਦਾਰੀ

ਨਵੀਂ ਦਿੱਲੀ: ਫੇਸਬੁੱਕ ਨੂੰ ਪਿੱਛੇ ਛੱਡਦੇ ਹੋਏ ਕਮਿਊਨੀਕੇਸ਼ਨ ਐਪ ਟਰੂਕਾਲਰ ਗੂਗਲ ਪਲੇਅ ਸਟੋਰ ਉੱਤੇ ਦੇਸ਼ ਵਿੱਚ ਚੌਥਾ ਸਭ ਤੋਂ ਜ਼ਿਆਦਾ ਡਾਊਨਲੋਡ ਕਰਨ ਵਾਲਾ ਐਪਲੀਕੇਸ਼ਨ ਬਣ ਗਿਆ ਹੈ। ਇਸ ਐਪ ਅੰਦਰ ਐਡਵਰਟਾਈਜ਼ਮੈਂਟ ਨੂੰ ਰੋਜ਼ਾਨਾ 1,00,000 ਤੋਂ ਜ਼ਿਆਦਾ ਕਲਿੱਕ ਹਾਸਲ ਹੁੰਦਾ ਹੈ।

 
‘ਮੈਰੀ ਮੀਕਰ ਇੰਟਰਨੈੱਟ ਟ੍ਰੈਂਡਸ 2017’ ਰਿਪੋਰਟ ਅਨੁਸਾਰ ਵਾਟਸਅੱਪ ਦੇਸ਼ ਦਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ ਹੈ। ਇਸ ਤੋਂ ਬਾਅਦ ਮੈਂਸਜਰ ਤੇ ਸ਼ੇਅਰਇੱਟ ਹੈ।

 
ਟਰੂਕਾਲਰ ਦੇ ਅਧਿਕਾਰੀ ਤੇਜਿੰਦਰ ਗਿੱਲ ਨੇ ਇੱਕ ਬਿਆਨ ਵਿੱਚ ਆਖਿਆ, “ਸਾਡੀ ਸਭ ਤੋਂ ਵੱਡੀ ਮਜ਼ਬੂਤੀ ਅਰੇਂਜਮੈਂਟ ਹੈ ਜੋ ਅਸੀਂ ਆਪਣੇ ਐਡ ਪ੍ਰੋਵਾਈਡਰ ਨੂੰ ਦਿੰਦੇ ਹਾਂ।” ਗਿੱਲ ਨੇ ਆਖਿਆ ਕਿ ਅਸੀਂ ਬਰਾਂਡ ਦੇ ਸੰਦੇਸ਼ ਨੂੰ ਯੂਜਰਜ਼ ਦੇ ਦਿਮਾਗ਼ ਵਿੱਚ ਸਭ ਤੋਂ ਟਾਪ ਉੱਤੇ ਪਹੁੰਚ ਦਿੰਦੇ ਹਾਂ।

 
ਇਸ ਦੇ ਨਾਲ ਹੀ ਘਰੇਲੂ ਮਨੋਰੰਜਨ ਐਪ ਜੀਓ ਟੀਵੀ ਨੇ ਇਸ ਸਾਲ ਸਭ ਤੋਂ ਵੱਡੀ ਛਲਾਂਗ ਲਾਈ ਹੈ ਤੇ ਫੇਸਬੁੱਕ ਲਾਈਟ ਨੂੰ ਪਿੱਛੇ ਛੱਡਦੇ ਹੋਏ 301 ਤੋਂ 9 ਉੱਤੇ ਪਹੁੰਚ ਗਈ ਹੈ। ਇਸ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਦੇਸ਼ ਦੇ ਇੰਟਰਨੈੱਟ ਯੂਜਰਜ਼ ਦੀ ਸੰਖਿਆ ਵੱਧ ਕੇ 35.5 ਕਰੋੜ ਪਹੁੰਚ ਚੁੱਕੀ ਹੈ। ਦੁਨੀਆ ਵਿੱਚ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ ਉੱਤੇ ਹੈ।

First Published: Sunday, 4 June 2017 1:04 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ