ਦੇਸੀਆਂ ਲਈ ਖੁਸ਼ਖਬਰੀ! ਵਟਸਐਪ ਤੇ ਵੋਡਾਫੋਨ ਦਾ ਉਪਰਾਲਾ

By: ਏਬੀਪੀ ਸਾਂਝਾ | | Last Updated: Tuesday, 4 July 2017 2:46 PM
ਦੇਸੀਆਂ ਲਈ ਖੁਸ਼ਖਬਰੀ! ਵਟਸਐਪ ਤੇ ਵੋਡਾਫੋਨ ਦਾ ਉਪਰਾਲਾ

ਮੁੰਬਈ: ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ ਵੋਡਾਫੋਨ ਨੇ ਵਟਸਐਪ ਦੀ ਸਾਂਝੇਦਾਰੀ ਨਾਲ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਯੂਜ਼ਰ ਆਪਣੀ ਭਾਸ਼ਾ ‘ਚ ਚੈਟ ਕਰ ਸਕਦੇ ਹਨ। ਵੋਡਾਫੋਨ ਦੀ ਇਸ ਪਹਿਲ ਨਾਲ ਦੇਸ਼ ਦੇ ਲੱਖਾਂ ਯੂਜਰਜ਼ ਨੂੰ ਆਪਣੀ ਮਾਤ ਭਾਸ਼ਾ ‘ਚ ਚੈਟ ਕਰਨ ਦੀ ਸੁਵਿਧਾ ਮਿਲੇਗੀ। ਵਟਸਐਪ ‘ਤੇ ਨਵੇਂ ਪੇਸ਼ ਕੀਤੇ ਗਏ ਇਸ ਫੀਚਰ ਨਾਲ ਭਾਰਤੀ ਭਸ਼ਾਵਾਂ ਦੇ ਕਸਟਮਾਈਜ਼ਡ ਪੇਜ ਬਣਾਏ ਗਏ ਹਨ।

 

ਪੇਜ ‘ਤੇ ਐਨੀਮੇਟਡ ਸਟੈਪ-ਬਾਏ-ਸਟੈਪ ਇੰਟਰਫੇਸ ਦਿੱਤਾ ਗਿਆ ਹੈ ਜੋ ਚੈਟਿੰਗ ਦੇ ਦੌਰਾਨ ਸਥਾਨਕ ਭਸ਼ਾਵਾਂ ‘ਚ ਬਦਲਣ ਦਾ ਬਦਲ ਦਿੰਦਾ ਹੈ। ਕਲਿੱਕ ਦੇ ਨਾਲ ਆਪਣੀ ਭਾਸ਼ਾ ‘ਚ ਸਟੇਟਸ ਅਪਡੇਟ ਤੇ ਚੈਟ ਕਰ ਸਕਦੇ ਹਨ। ਵੋਡਫੋਨ ਦੇ ਚੀਫ ਕਮਸ਼ੀਅਲ ਆਫੀਸਰ ਸੰਦੀਪ ਕਟਾਰੀਆ ਨੇ ਕਿਹਾ ਕਿ ਇਸ ਗੱਲ਼ ਦੀ ਖੁਸ਼ੀ ਹੈ ਕਿ ਵਟਸਐਪ ਨਾਲ ਸਾਂਝੇਦਾਰੀ ‘ਚ ਯੂਜਰਜ਼ ਲਈ ਇੱਕ ਖਾਸ ਸੇਵਾ ਲੈ ਕੇ ਆਏ ਹਾਂ।

 

ਇਸ ‘ਚ ਲੋਕ ਆਪਣੀ ਭਾਸ਼ਾ ‘ਚ ਚੈਟ ਕਰ ਸਕਦੇ ਹਨ। ਸਾਡਾ ਮੰਨਣਾ ਹੈ ਕਿ ਸਥਾਨਕ ਭਾਸ਼ਾ ‘ਚ ਸੁਨੇਹਾ ਭੇਜਣਾ ਸਭ ਦੀ ਪਹਿਲੀ ਪਸੰਦ ਹੁੰਦਾ ਹੈ। ਇਸੇ ਲਈ ਅਸੀਂ ਇਹ ਉਪਰਾਲਾ ਕੀਤਾ ਹੈ। ਵਟਸਐਪ ਦੇ ਉੱਪ ਪ੍ਰਧਾਨ ਨੀਰਜ ਅਰੋੜਾ ਦਾ ਕਹਿਣਾ ਹੈ ਕਿ ਵੋਡਾਫੋਨ ਦੇ ਨਾਲ ਮਿਲਕੇ ਅਸੀਂ ਭਾਰਤ ‘ਚ ਸੰਚਾਰ ਨੂੰ ਅਸਾਨ ਤੇ ਚੰਗਾ ਬਨਾਉਣਾ ਚਾਹੁੰਦੇ ਹਾਂ ਤੇ ਇਸ ਫੀਚਰ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

First Published: Tuesday, 4 July 2017 2:46 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ