ਵੋਡਾਫੋਨ ਨੇ ਮਾਰਿਆਂ 5ਜੀ ਇੰਟਰਨੈਟ 'ਚ ਮਾਅਰਕਾ

By: ਏਬੀਪੀ ਸਾਂਝਾ | | Last Updated: Thursday, 9 November 2017 4:57 PM
ਵੋਡਾਫੋਨ ਨੇ ਮਾਰਿਆਂ 5ਜੀ ਇੰਟਰਨੈਟ 'ਚ ਮਾਅਰਕਾ

ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਇਸ ਵੇਲੇ 4ਜੀ ਤੋਂ ਬਾਅਦ 5ਜੀ ਡਾਟਾ ਕਨੈਕਟਿਵਿਟੀ ਲਈ ਕੰਮ ਕਰ ਰਹੀਆਂ ਹਨ। ਯੂਕੇ ਦੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਐਲਾਨ ਕੀਤਾ ਹੈ ਕਿ ਕੰਪਨੀ ਨੇ ਪਹਿਲੀ 5ਜੀ ਡਾਟਾ ਕਨੈਕਟਿਵਿਟੀ ਇਟਲੀ ‘ਚ ਹਾਸਲ ਕਰ ਲਈ ਹੈ। ਵੋਡਾਫੋਨ ਨੇ 5ਜੀ ਕਨੈਕਟਿਵਿਟੀ ਦੇ ਟਰਾਇਲ ਲਈ ਚੀਨੀ ਇਲੈਕਟ੍ਰੋਨਿਕ ਕੰਪਨੀ ਹੁਵਾਵੇ ਨਾਲ ਸਮਝੌਤਾ ਕੀਤਾ ਹੈ। ਹੁਵਾਵੇ ਨਾਲ ਮਿਲ ਕੇ ਵੋਡਾਫੋਨ ਨੇ ਮੀਮੋ ਤਕਨੀਕ ਨਾਲ ਰੇਡੀਓ ਬੇਸ ਸਟੇਸ਼ਨ ਤਿਆਰ ਕੀਤਾ ਸੀ।

 

ਜੇਕਰ ਇਹ ਟਰਾਇਲ ਕਾਮਯਾਬ ਹੁੰਦੇ ਹਨ ਤਾਂ ਜਲਦ ਹੀ 5ਜੀ ਕਨੈਕਸ਼ਨ ਸਰਵਿਸ ਬਜ਼ਾਰ ‘ਚ ਆ ਜਾਵੇਗਾ ਤੇ ਇਟਲੀ ਸਣੇ ਸਾਰੇ ਮੁਲਕ ਇਸ ਸਰਵਿਸ ਦਾ ਲਾਹਾ ਲੈ ਸਕਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ 5ਜੀ ਤਕਨੀਕ 2020 ‘ਚ ਸਾਡੇ ਸਾਹਮਣੇ ਆ ਸਕਦੀ ਹੈ। ਉਸ ਵੇਲੇ ਅੱਜ ਦਾ ਕੋਈ ਵੀ ਸਮਾਰਟਫੋਨ ਉਸ ਤਕਨੀਕ ਦਾ ਇਸਤੇਮਾਲ ਨਹੀਂ ਕਰ ਸਕੇਗਾ। ਮੋਬਾਈਲ ਫੋਨ ਕੰਪਨੀਆਂ ਲਈ 5ਜੀ ਫੋਨ ਬਣਾਉਣਾ ਵੀ ਚੁਣੌਤੀ ਰਹੇਗੀ।

 

ਇਸ ਤਕਨੀਕ ਨਾਲ ਤੁਹਾਡੀ ਡਾਟਾ ਸਪੀਡ 100 ਗੀਗਾਬਾਇਟਸ ਪ੍ਰਤੀ ਸੈਕੰਡ ਤੱਕ ਪੁੱਜ ਜਾਵੇਗੀ। ਮਤਲਬ 100 ਫਿਲਮਾਂ ਇਕੱਠੀਆਂ ਇੱਕ ਸੈਕੰਡ ‘ਚ ਡਾਊਨਲੋਡ ਹੋ ਸਕਦੀਆਂ ਹਨ। 5 ਜੀ ਤਕਨੀਕ ‘ਚ ਨਿਊ ਰੇਡੀਓ ਐਕਸਸ, ਨਵੀਂ ਪੀੜੀ ਦਾ ਐਲਟੀਈ ਤੇ ਚੰਗਾ ਕੋਰ ਨੈੱਟਵਰਕ ਹੋਵੇਗਾ।

First Published: Thursday, 9 November 2017 4:57 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ