ਵਾਟਸਐਪ ਦਾ ਇੱਕ ਹੋਰ ਧਮਾਕਾ

By: ABP SANJHA | | Last Updated: Sunday, 16 April 2017 12:33 PM
ਵਾਟਸਐਪ ਦਾ ਇੱਕ ਹੋਰ ਧਮਾਕਾ

ਨਵੀਂ ਦਿੱਲੀ: ਵਾਟਸਐਪ ਦੇ ਰਿਵੋਕ (revoke) ਫ਼ੀਚਰ ਉੱਤੇ ਕੰਮ ਕਰਨ ਦੀ ਖਬਰ ਕਾਫ਼ੀ ਸਮੇਂ ਤੋਂ ਸਾਹਮਣੇ ਆ ਰਹੀ ਹੈ। ਤਾਜ਼ਾ ਜਾਣਕਾਰੀ ਇਹ ਹੈ ਕਿ ਵਾਟਸਐਪ ਦਾ ਵੈੱਬ ਵਰਜਨ ਸ਼ੁਰੂ ਹੋ ਗਿਆ ਹੈ। ਰਿਵੋਕ ਇੱਕ ਅਜਿਹਾ ਫ਼ੀਚਰ ਹੋਵੇਗਾ ਜਿਸ ਨਾਲ ਮੈਸੇਜ ਭੇਜਣ ਤੋਂ ਬਾਅਦ ਵੀ ਐਡਿਟ ਜਾਂ ਡਿਲੀਟ ਹੋ ਸਕੇਗਾ।
@WABetaInfo ਟਵੀਟ ਜ਼ਰੀਏ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਰਿਵੋਕ ਫ਼ੀਚਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਜ਼ਰ ਮੈਸੇਜ ਭੇਜਣ ਤੋਂ ਪੰਜ ਮਿੰਟ ਦੇ ਅੰਦਰ ਇਸ ਨੂੰ ਅਨ ਸੈਂਡ ਵੀ ਕਰ ਸਕਦਾ ਹੈ।
ਇਸ ਤੋਂ ਇਲਾਵਾ WABetaInfo ਨੇ ਇੱਕ ਹੋਰ ਸਕਰੀਨ ਸ਼ਾਟ ਲੀਕ ਕੀਤਾ ਹੈ ਜਿਸ ਵਿੱਚ android ਬੀਟਾ ਯੂਜ਼ਰ ਵਰਜਣ 2.17.148 ਉੱਤੇ ਨਵਾਂ ਫੌਂਟ ਸ਼ਾਰਟਕੱਟ ਜੋੜਨ ਦੀ ਖ਼ਬਰ ਵੀ ਹੈ।
WABetaInfo ਦਾ ਦਾਅਵਾ ਹੈ ਕਿ ਇਸ ਵਰਜਨ ਵਿੱਚ ਟਾਈਪਿੰਗ ਦੇ ਦੌਰਾਨ ਟੈਕਸਟ ਨੂੰ ਬੋਲਡ ਕਰਨ ਜਾ ਇਟੈਲਿਕ ਕਰਨ ਲਈ ਟੈਕਸਟ ਵਿੱਚ ਸਿੰਬਲ ਲਾਉਣ ਦਾ ਜ਼ਰੂਰਤ ਨਹੀਂ ਹੋਵੇਗੀ। ਸਗੋਂ ਡਾਇਰੈਕਟ ਆਪਸ਼ਨ ਮਿਲੇਗਾ। ਇਹ ਬੀਟਾ ਟੈਸਟਰਜ਼ ਲਈ ਹੈ ਅਜਿਹੇ ਵਿੱਚ ਇਸ ਨੂੰ ਆਫੀਸ਼ਅਲ ਲਾਂਚ ਵਿੱਚ ਵਕਤ ਲੱਗ ਸਕਦਾ ਹੈ।
First Published: Sunday, 16 April 2017 12:33 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ