ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!

By: ABP SANJHA | | Last Updated: Friday, 19 May 2017 3:43 PM
ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਵਾਟਸਅੱਪ ਨੇ ਆਪਣੇ ਗਾਹਕਾਂ ਲਈ ਨਵਾਂ ਫ਼ੀਚਰ ਲਾਂਚ ਕੀਤਾ ਹੈ। ਇਸ ਫ਼ੀਚਰ ਜ਼ਰੀਏ ਵਾਟਸਅੱਪ ਯੂਜ਼ਰ ਚੈਟ ਨੂੰ ‘ਪਿੰਨ ਟੂ ਟੌਪ’ ਕਰ ਸਕਦੇ ਹਨ। ਇਸ ਫ਼ੀਚਰ ਦੀ ਮਦਦ ਨਾਲ ਚੈਟ ਬਾਕਸ ਵਿੱਚ ਸਭ ਤੋਂ ਉੱਪਰ ਚੈਟ ਨਜ਼ਰ ਆਵੇਗੀ। ਇਸ ਨਵੇਂ ਫ਼ੀਚਰ ਨੂੰ ਫ਼ਿਲਹਾਲ android ਪਲੇਟਫ਼ਾਰਮ ਉੱਤੇ ਪੇਸ਼ ਕੀਤਾ ਗਿਆ ਹੈ।

 
ਕੰਪਨੀ ਵੱਲੋਂ ਇਸ ਫ਼ੀਚਰ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਹ ਗੂਗਲ ਪਲੇਅ ਸਟੇਸ਼ਨ ਉੱਤੇ ਮੌਜੂਦ ਹੈ। ਵਾਟਸਅੱਪ ਦੇ ਮੌਜੂਦਾ ਵਰਜਨ 2.17.190 ਵਿੱਚ ਇਹ ਨਵਾਂ ਫ਼ੀਚਰ ਦਿੱਤਾ ਗਿਆ ਹੈ। ਇਸ ਜ਼ਰੀਏ ਸਿਰਫ਼ ਨਿੱਜੀ ਚੈਟ ਨੂੰ ਹੀ ਪਿੰਨ ਟੂ ਟੌਪ ਨਹੀਂ ਕੀਤਾ ਜਾ ਸਕਦਾ ਸਗੋਂ ਗਰੁੱਪ ਚੈਟ ਨੂੰ ਵੀ ਪਿੰਨ ਟੂ ਟੌਪ ਕੀਤਾ ਜਾ ਸਕਦਾ ਹੈ।

 

 

 

ਇਸ ਤੋਂ ਪਹਿਲਾਂ ਜਦੋਂ ਵੀ ਕਿਸੀ ਚੈਟ ਨੂੰ ਟੱਚ ਕਰ ਕੇ ਹੋਲਡ ਕੀਤਾ ਜਾਂਦਾ ਸੀ ਤਾਂ ਫੇਬਰੇਟ, ਡਿਲੀਟ, ਆਰਕਾਈਵ, ਮਿਊਟ ਕਰਨ ਦਾ ਵਿਕਲਪ ਮਿਲਦਾ ਸੀ ਪਰ ਹੁਣ ਯੂਜ਼ਰ ਨੂੰ ਇਸ ਦੇ ਨਾਲ ਹੀ ਪਿੰਨ ਟੂ ਟੌਪ ਦਾ ਆਈਕਾਨ ਵੀ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਪਿੰਨ ਟੂ ਟੌਪ ਕਰਨ ਦਾ ਫ਼ੀਚਰ ਸਿਰਫ਼ ਫੇਸਬੁੱਕ ਤੇ ਟਵਿੱਟਰ ਉੱਤੇ ਹੀ ਸੀ ਪਰ ਹੁਣ ਇਹ ਵਾਟਸਅੱਪ ਵਿੱਚ ਆ ਗਿਆ ਹੈ।

First Published: Friday, 19 May 2017 3:43 PM

Related Stories

ਅਜੇ ਵੀ ਜਾਰੀ ਰਿਲਾਇੰਸ ਜੀਓ ਦੇ ਗੱਫੇ
ਅਜੇ ਵੀ ਜਾਰੀ ਰਿਲਾਇੰਸ ਜੀਓ ਦੇ ਗੱਫੇ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਪ੍ਰਾਈਮ ਮੈਂਬਰਸ਼ਿਪ ਸਬਸਕ੍ਰਿਪਸ਼ਨ ਦੀ

ਵੋਡਾਫੋਨ ਦਾ ਵੱਡਾ ਗੱਫਾ, 20 GB ਨਾਲ 30 GB ਡੇਟਾ ਫਰੀ
ਵੋਡਾਫੋਨ ਦਾ ਵੱਡਾ ਗੱਫਾ, 20 GB ਨਾਲ 30 GB ਡੇਟਾ ਫਰੀ

ਨਵੀਂ ਦਿੱਲੀ: ਵੋਡਾਫੋਨ ਆਪਣੇ ਪੋਸਟਪੇਡ ਗਾਹਕਾਂ ਨੂੰ ਜਬਰਦਸਤ ਤੋਹਫਾ ਦੇ ਰਿਹਾ

ਸਾਵਧਾਨ! ਇੱਕ ਜੁਲਾਈ ਤੋਂ ਵਧਣਗੇ ਮੋਬਾਈਲ ਬਿੱਲ
ਸਾਵਧਾਨ! ਇੱਕ ਜੁਲਾਈ ਤੋਂ ਵਧਣਗੇ ਮੋਬਾਈਲ ਬਿੱਲ

ਨਵੀਂ ਦਿੱਲੀ: ਦੇਸ਼ ‘ਚ ਇੱਕ ਜੁਲਾਈ ਨੂੰ ਇੱਕਮੁਸ਼ਤ (ਗੁਡਜ਼ ਤੇ ਸਰਵਿਸ) ਟੈਕਸ ਲਾਗੂ ਹੋ

ਵਾਇਰਸ ਦਾ ਵੱਡਾ ਹਮਲਾ, ਸਮਾਰਟਫੋਨ ਵੀ ਨਿਸ਼ਾਨੇ 'ਤੇ
ਵਾਇਰਸ ਦਾ ਵੱਡਾ ਹਮਲਾ, ਸਮਾਰਟਫੋਨ ਵੀ ਨਿਸ਼ਾਨੇ 'ਤੇ

ਨਵੀਂ ਦਿੱਲੀ: ਫਿਰੌਤੀ ਮੰਗਣ ਵਾਲੇ ਵਾਇਰਸ ਰੈਨਸਮ ਵੇਅਰ ਨੇ ਮੁੜ ਵਾਪਸੀ ਕਰਕੇ

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ