WhatsApp 'ਤੇ ਡਿਲੀਟ ਫਾਈਲਾਂ ਨੂੰ ਮੁੜ ਕੀਤਾ ਜਾ ਸਕਦਾ ਡਾਉਨਲੋਡ, ਜਾਣੋ ਕਿਵੇਂ

By: ਏਬੀਪੀ ਸਾਂਝਾ | | Last Updated: Monday, 16 April 2018 2:21 PM
WhatsApp 'ਤੇ ਡਿਲੀਟ ਫਾਈਲਾਂ ਨੂੰ ਮੁੜ ਕੀਤਾ ਜਾ ਸਕਦਾ ਡਾਉਨਲੋਡ, ਜਾਣੋ ਕਿਵੇਂ

ਨਵੀਂ ਦਿੱਲੀ: ਵਟਸਐਪ ਆਪਣੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਹ ਨਵਾਂ ਫੀਚਰ ਗਾਹਕਾਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਹੱਲ ਕਰੇਗਾ। ਯੂਜ਼ਰ ਉਨ੍ਹਾਂ ਮੀਡੀਆ ਫਾਈਲਾਂ ਨੂੰ ਮੁੜ ਡਾਉਨਲੋਡ ਕਰ ਸਕਣਗੇ ਜਿਹੜੀਆਂ ਡਿਲੀਟ ਹੋ ਚੁੱਕੀਆਂ ਹਨ।

 

ਇਸ ਦਾ ਮਤਲਬ ਹੈ ਕਿ ਜੇਕਰ ਯੂਜ਼ਰ ਨੇ ਕੋਈ ਤਸਵੀਰ, ਵੀਡੀਓ, ਆਡੀਓ ਜਾਂ ਫਿਰ ਡਾਕੂਮੈਂਟ ਫਾਈਲ ਸਮਾਰਟਫੋਨ ਦੀ ਇੰਟਰਨਲ ਸਟੋਰਜ ਤੋਂ ਡਿਲੀਟ ਕਰ ਦਿੱਤੀ ਹੈ ਤਾਂ ਉਹ ਵਟਸਐਪ ਦੇ ਸਰਵਰ ਤੋਂ ਮੁੜ ਡਾਉਨਲੋਡ ਕੀਤੀਆਂ ਜਾ ਸਕਦੀਆਂ ਹਨ।

 

ਵਟਸਐਪ ਅਪਡੇਟ ਨੂੰ ਲੈ ਕੇ ਜਾਣਕਾਰੀ ਦੇਣ ਵਾਲੀ ਵੈਬਸਾਈਟ WABetaInfo ਦੀ ਰਿਪੋਰਟ ਮੁਤਾਬਕ ਇਹ ਫੀਚਰ ਵਟਸਐਪ ਇੰਡ੍ਰਾਇਡ ਯੂਜ਼ਰਾਂ ਲਈ ਹੀ ਮੌਜੂਦ ਹੈ। ਇਸ ਤੋਂ ਪਹਿਲਾਂ ਇੰਡ੍ਰਾਇਡ ਯੂਜ਼ਰ ਵਟਸਐਪ ਤੋਂ 30 ਦਿਨ ਪੁਰਾਣਾ ਡਾਟਾ ਡਾਉਨਲੋਡ ਕਰ ਸਕਦੇ ਸਨ।

 

ਇਸ ਦੇ ਨਾਲ ਹੀ ਇੱਕ ਵਾਰ ਜੇਕਰ ਮੈਸੇਜ ਰਿਸੀਵਰ ਨੇ ਇਹ ਫਾਈਲ ਡਾਉਨਲੋਡ ਕਰ ਲਈ ਤਾਂ ਸਰਵਰ ਤੋਂ ਆਪਣੇ-ਆਪ ਡਿਲੀਟ ਹੋ ਜਾਂਦੀ ਸੀ ਪਰ ਹੁਣ ਇਹ ਮੀਡੀਆ ਫਾਈਲਜ਼ ਡਾਉਨਲੋਡ ਤੋਂ ਬਾਅਦ ਵੀ ਸਰਵਰ ‘ਤੇ ਮੌਜੂਦ ਰਹੇਗੀ। ਕੰਪਨੀ ਦਾ ਦਾਅਵਾ ਹੈ ਕਿ ਸਰਵਰ ‘ਤੇ ਹੋਣ ਦੇ ਬਾਵਜੂਦ ਵੀ ਡਾਟਾ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਗਿਆ ਹੈ।

First Published: Monday, 16 April 2018 2:21 PM

Related Stories

Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !
Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !

ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ ‘Dismiss as

iPhone X ਨੇ ਮਚਾਈ ਬਾਜ਼ਾਰ 'ਚ ਧਮਾਲ
iPhone X ਨੇ ਮਚਾਈ ਬਾਜ਼ਾਰ 'ਚ ਧਮਾਲ

ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ ‘ਤੇ ਗਲੋਬਲ

ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ

ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!
ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਗਾਹਕਾਂ ਨੂੰ ਵੱਖ-ਵੱਖ ਟੈਲੀਕਾਮ ਕੰਪਨੀਆਂ ਤੇ ਹੋਰ ਲਾਇਸੰਸ ਪ੍ਰਾਪਤ

ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!
ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!

ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਆਪਣੇ ਪੇਜ ਤੋਂ ਫਰਜ਼ੀ ਖਬਰਾਂ ਹਟਾਉਣ

Facebook 'ਤੇ ਕੀਤਾ Like ਦੱਸ ਦਿੰਦਾ ਤੁਹਾਡੀ ਜਾਤ ਤੇ ਧਰਮ
Facebook 'ਤੇ ਕੀਤਾ Like ਦੱਸ ਦਿੰਦਾ ਤੁਹਾਡੀ ਜਾਤ ਤੇ ਧਰਮ

ਨਵੀਂ ਦਿੱਲੀ: ਪਿਛਲੇ ਮਹੀਨੇ ਕੈਂਬ੍ਰਿਜ ਐਨਾਲਿਟਿਕਾ ਡੇਟਾ ਫਰਮ ਦੇ ਇੱਕ ਸਾਬਕਾ

Whatsapp ਡੇਟਾ ਨੂੰ Facebook ਨਾਲ ਸ਼ੇਅਰ ਕਰਨ ਤੋਂ ਇੰਝ ਰੋਕੋ
Whatsapp ਡੇਟਾ ਨੂੰ Facebook ਨਾਲ ਸ਼ੇਅਰ ਕਰਨ ਤੋਂ ਇੰਝ ਰੋਕੋ

ਨਵੀਂ ਦਿੱਲੀ: ਕੈਂਬ੍ਰਿਜ ਐਨਾਲਿਟਿਕਾ ਦੇ ਪੰਗੇ ਤੋਂ ਬਾਅਦ ਲੋਕ ਹੁਣ ਆਪਣੇ ਡੇਟਾ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅਮਰੀਕੀ ਕੰਪਨੀ ਐਪਲ ਆਪਣੇ ਪ੍ਰੀਮੀਅਮ ਆਈਫੋਨ ਐਕਸ ਦੇ ਗੋਲਡ ਕਲਰ