ਵਟਸਐਪ ਦਾ ਇੱਕ ਹੋਰ ਕਾਰਨਾਮਾ

By: abp sanjha | | Last Updated: Wednesday, 12 July 2017 12:28 PM
ਵਟਸਐਪ ਦਾ ਇੱਕ ਹੋਰ ਕਾਰਨਾਮਾ

ਚੰਡੀਗੜ੍ਹ: ਹੁਣ ਵਟਸਐਪ ਰਾਹੀਂ ਯੂਜ਼ਰ ਪੈਸੇ ਟਰਾਂਸਫ਼ਰ ਕਰ ਸਕਣਗੇ। ਵਾਟਸਐਪ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਵੱਲੋਂ ਪੇਮੈਂਟ ਤੇ ਮਨੀ ਟਰਾਂਸਫ਼ਰ ਲਈ ਯੂਨੀਫਾਇਡ ਪੇਮੈਂਟ ਇੰਟਰਫੇਸ ਯੂ.ਪੀ.ਆਈ. ਦੇ ਇਸਤੇਮਾਲ ਦੀ ਆਗਿਆ ਮਿਲ ਗਈ ਹੈ। ਅਜਿਹੇ ‘ਚ ਹੁਣ ਯੂਜ਼ਰ ਲਈ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ‘ਚ ਪੈਸੇ ਟਰਾਂਸਫ਼ਰ ਕਰਨਾ ਆਸਾਨ ਹੋ ਜਾਵੇਗਾ।
ਇਸ ਗੱਲ ਦੀ ਪੁਸ਼ਟੀ ਐਨਪੀਸੀਆਈ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ.ਈ.ਓ.ਏ.ਪੀ ਹੁੰਦਾ ਨੇ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਐਨਪੀਸੀਆਈ ਨੇ ਕਿਸੇ ਐਪ ਨੂੰ ਪੇਮੈਂਟ ਲਈ ਮਲਟੀ ਬੈਂਕ ਪਾਰਟਨਰਸ਼ਿਪ ਦੀ ਆਗਿਆ ਦਿੱਤੀ ਹੋਵੇ।
ਜੇਕਰ ਗੂਗਲ ਦੀ ਗੱਲ ਕੀਤੀ ਜਾਵੇ ਤਾਂ ਹੁਣੇ ਇਸ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਆਰਬੀਆਈ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਗੂਗਲ ਨੂੰ ਆਰਬੀਆਈ ਦੀ ਆਗਿਆ ਮਿਲ ਸਕਦੀ ਹੈ। ਐਨਪੀਸੀਆਈ ਦੇ ਐਮ.ਡੀ.ਏ.ਪੀ. ਹੁੰਦਾ ਨੇ ਵਾਟਸਐਪ ‘ਚ ਇਹ ਸੇਵਾ ਨੂੰ ਲਾਈਵ ਕਰਨ ਨੂੰ ਲੈ ਕੇ ਇਸ ਬਾਰੇ ‘ਚ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਸ ਦੇ ਨਾਲ ਹੀ ਐਨ.ਪੀ.ਸੀ.ਆਈ ਦੇ ਸੀ.ਈ.ਓ.ਏ. ਪੀ ਹੁੰਦਾ ਨੇ ਦੱਸਿਆ ਕਿ ਉਬਰ ਕੁਝ ਹੀ ਹਫ਼ਤਿਆਂ ‘ਚ ਯੂ.ਪੀ.ਆਈ. ਲਾਂਚ ਕਰੇਗਾ। ਇਸ ‘ਚ ਇਹ ਭੀਮ ਐਪ (ਬੀ.ਐਚ.ਆਈ.ਐਮ) ਦੇ ਰਾਹੀਂ ਯੂ.ਪੀ.ਆਈ. ਦੀ ਪੇਸ਼ਕਸ਼ ਕਰੇਗਾ। ਉਨ੍ਹ ਨੇ ਕਿਹਾ “ਹਾਲਾਂਕਿ ਅਜੇ ਵੀ 60 ਫ਼ੀਸਦੀ ਕੈਬ ਡਰਾਈਵਰ ਆਪਣੇ ਗਾਹਕਾਂ ਤੋਂ ਕੈਸ਼ ‘ਚ ਪੇਮੈਂਟ ਲੈਂਦੇ ਹਨ।
ਅਜਿਹੇ ‘ਚ ਯੂ.ਪੀ.ਆਈ. ਪੇਮੈਂਟ ਅਜਿਹੇ ਉਬਰ ਡਰਾਈਵਰਜ਼ ਦੀ ਮਦਦ ਕਰੇਗਾ ਤਾਂ ਜੋ ਉਹ ਯੂ.ਪੀ.ਆਈ. ਦੇ ਇਸਤੇਮਾਲ ਨਾਲ ਫਬਰ ਨੂੰ ਭੁਗਤਾਨ ਕਰ ਸਕਣ। ਭਾਰਤ ‘ਚ ਉਬਰ ਦੇ ਮੁੱਖ ਮੁਕਾਬਲੇ ਦੇ ਤੌਰ ‘ਤੇ ਓਲਾ ਨੂੰ ਵੇਖਿਆ ਜਾਂਦਾ ਹੈ ਜੋ ਇਸ ਸਾਲ ਅਪ੍ਰੈਲ ਮਹੀਨੇ ‘ਚ ਹੀ ਯੂ.ਪੀ.ਆਈ. ਨੂੰ ਅਪਣਾ ਚੁੱਕਿਆ ਹੈ।
First Published: Wednesday, 12 July 2017 12:28 PM

Related Stories

ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

ਚੰਡੀਗੜ੍ਹ: ਅੱਜ ਦੁਨੀਆ ਫਿਜੇਟ ਸਪਿਨਰ ਡਿਵਾਈਸ ਦੀ ਦੀਵਾਨੀ ਹੋ ਰਹੀ ਹੈ। ਬੱਚੇ ਤਾਂ

ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..
ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..

ਚੰਡੀਗੜ੍ਹ : ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਫੇਸਬੁੱਕ ਆਪਣੇ ਯੂਜ਼ਰਜ਼ ਲਈ ਜਲਦੀ ਹੀ

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ