Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ

By: Sewa SIngh | | Last Updated: Saturday, 13 May 2017 4:34 PM
Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ

ਚੰਡੀਗੜ੍ਹ: ਅਸੀਂ ਸ਼ੀਸ਼ੇ ਮੁਹਰੇ ਖੜ੍ਹ ਖ਼ੁਦ ਨੂੰ ਕਾਫੀ ਦੇਰ ਤੱਕ ਨਿਹਾਰਦੇ ਰਹਿੰਦੇ ਹਾਂ। ਹਾਲਾਂਕਿ ਸਰੀਰ ਦੇ ਵੱਖ-ਵੱਖ ਅੰਗ ਕਈ ਸੰਕੇਤ ਦਿੰਦੇ ਹਨ ਜਿਨ੍ਹਾਂ ਨੂੰ ਸ਼ਾਇਦ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੀਆਂ ਅੱਖਾਂ, ਸਕਿਨ, ਵਾਲ, ਨਹੁੰ ਆਦਿ ਸਿਹਤ ਬਾਰੇ ਬਹੁਤ ਕੁਝ ਦੱਸਦੇ ਹਨ। ਇਨ੍ਹਾਂ ਨੂੰ ਸਮਝ ਕੇ ਅਲਰਟ ਹੋਇਆ ਜਾ ਸਕਦਾ ਹੈ।
ਵਾਲ: ਜੇਕਰ ਜਵਾਨੀ ‘ਚ ਹੀ ਵਾਲ ਝੜ੍ਹ ਰਹੇ ਹਨ ਤਾਂ ਇਸ ਪਿੱਛੇ ਸਟਰੈੱਸ, ਪੋਸ਼ਣ ਦੀ ਕਮੀ, ਦਵਾਈਆਂ ਦੇ ਸਾਈਡ ਇਫੈਕਟ ਹੋ ਸਕਦੇ ਹਨ।
ਉਪਾਅ: ਵਾਲਾਂ ਨੂੰ ਹੈਲਦੀ ਰੱਖਣ ਲਈ ਪ੍ਰੋਟੀਨ ਯੁਕਤ ਡਾਈਟ ਖਾਓ ਤੇ ਤਣਾਅ ਤੋਂ ਬਚੋ।

 

ਦੰਦ: ਦੰਦਾਂ ਦਾ ਸਮੇਂ ਤੋਂ ਪਹਿਲਾਂ ਡਿੱਗਣਾ ਓਸਟਿਓਪ੍ਰੋਸਿਸ ‘osteoporosis’ ਦੇ ਕਾਰਨ ਹੋ ਸਕਦਾ ਹੈ। ਦੰਦਾਂ ਦਾ ਟੁੱਟਣਾ ਕਿਡਨੀ ਪ੍ਰੌਬਲਮ ਕਰਕੇ ਹੋ ਸਕਦਾ ਹੈ।

 

ਉਪਾਅ: ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਖੁਰਾਕ ਖਾਓ, ਪਾਣੀ ਪੀਓ ਤੇ ਬਲੱਡ ਪ੍ਰੈਸ਼ਰ ਕੰਟਰੋਲ ਕਰੋ।

 

ਬੁੱਲ੍ਹ: ਜੇਕਰ ਬੁੱਲ੍ਹ ਸੁੱਕੇ ਤੇ ਫਟੇ ਹਨ ਤੇ ‘dehydration’ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਸਰਦੀ ਤੇ ਅੰਦਰੂਨੀ ਬੁਖਾਰ ਦਾ ਵੀ ਸੰਕੇਤ ਹੋ ਸਕਦਾ ਹੈ।
ਉਪਾਅ: ਖੂਬ ਪਾਣੀ ਪੀਓ ਤੇ ‘nutricious food’ ਖਾਓ।

 

ਨਹੂੰ: ਸਫੇਦ ਨਹੂੰ ਅਨੀਮੀਆ, ਨੀਲੇ ਨਹੂੰ ‘heart disease’ ਤੇ ਮੁੜੇ ਹੋਏ ਨਹੂੰ ਥਾਈਰਾਇਡ ਪ੍ਰੌਬਲਮ ਦਾ ਸੰਕੇਤ ਹੁੰਦੇ ਹਨ।

 

ਉਪਾਅ: ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਡਾਈਟ ਲਓ, ‘breathing exercise’ ਕਰੋ।

 

ਸਕਿਨ: ਸਕਿਨ ‘ਤੇ ਝੁਰੜੀਆਂ ਪੈਣਾ ਉਮਰ ਵਧਣ ਦੇ ਸੰਕੇਤ ਤੋਂ ਇਲਾਵਾ ‘osteoporosis’ ਦਾ ਸੰਕੇਤ ਹੋ ਸਕਦਾ ਹੈ। ਸਕਿਨ ਦਾ ਡਰਾਈ ਹੋਣਾ ਥਾਈਰਾਇਡ ਜਾਂ ਕਿਡਨੀ ਪ੍ਰੌਬਲਮ ਦਾ ਸੰਕੇਤ ਹੋ ਸਕਦਾ ਹੈ।

 

ਉਪਾਅ: ਭਰਪੂਰ ਪਾਣੀ ਪੀਓ, ਮੈਡੀਟੇਸ਼ਨ ਕਰੋ ਤੇ ‘breathing exercise’ ਕਰੋ।

First Published: Saturday, 13 May 2017 12:45 PM

Related Stories

ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ
ਸਾਵਧਾਨ: ਗੋਗੜ ਵਧਣ ਨਾਲ ਹੋ ਸਕਦੈ ਕੈਂਸਰ

ਨਿਊਯਾਰਕ: ਪੇਟ ਦੇ ਵਧਣ ਦਾ ਵੱਡਾ ਖ਼ਤਰਾ ਸਾਹਮਣੇ ਆਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ

ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!
ਥੋੜ੍ਹੀ-ਥੋੜ੍ਹੀ ਸ਼ਰਾਬ ਨਾਲ ਵੀ ਹੋ ਸਕਦੈ ਕੈਂਸਰ!

ਚੰਡੀਗੜ੍ਹ: ਸ਼ਰਾਬ ਤੇ ਛਾਤੀ ਕੈਂਸਰ ਦੇ ਸਬੰਧ ਤੇ ਨਵੇਂ ਸਬੂਤ ਸਾਹਮਣੇ ਆਏ ਹਨ। ਵਰਲਡ

ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ
ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ

ਨਵੀਂ ਦਿੱਲੀ: ਸਕਿਨ ਦੇ ਸੈੱਲ ਡੈੱਡ ਹੋਣ ਜਾਂ ਤੇਲ ਨਾਲ ਸਕਿਨ ਦੇ ਛੇਦ ਬੰਦ ਹੋਣ ਕਰਕੇ

ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ
ਵਿਗਿਆਨੀਆਂ ਨੇ ਬਣਾਈ ਅਨੋਖੀ ਟੈਬਲੈਟ, ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

ਲੰਡਨ: ਵਿਗਿਆਨੀਆਂ ਨੇ ਦਿਲ ਦੇ ਮਰੀਜ਼ਾਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਦਵਾਈ ਦੀ

ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ ਰਿਸ਼ਤਾ
ਰੈੱਡਬ੍ਰਿਜ 'ਚ ਲੱਭਿਆ ਬੱਚਿਆਂ ਦੀ ਮੌਤ ਦਾ ਰਾਜ਼, ਮਾਪਿਆਂ ਵਿਚਾਲੇ ਸੀ ਖੂਨ ਦਾ...

ਲੰਡਨ: ਦੁਨੀਆ ਦੇ ਕਈ ਭਾਈਚਾਰਿਆਂ ਵਿੱਚ ਰਿਸ਼ਤੇਦਾਰੀ ਵਿੱਚ ਵਿਆਹੁਤਾ ਸਬੰਧ ਕਾਇਮ

ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”
ਸਰੀਰ ਦੇ ਦੂਜੇ ਅੰਗਾਂ ਵਾਂਗ ਹੁਣ ਬਦਲਿਆ ਜਾ ਸਕੇਗਾ “ਸਿਰ”

ਚੰਡੀਗੜ੍ਹ : ਕਿਡਨੀ, ਦਿਲ, ਲਿਵਰ, ਫੇਫੜੇ, ਪਾਚਕ, ਅੰਤੜੀਆਂ ਵਰਗੇ ਮਨੁੱਖੀ ਸਰੀਰ ਦੇ

ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ
ਆਲ ਆਊਟ ਦਾ ਵੀ ਬਾਪ ਹੈ ਮੱਛਰ ਭਜਾਉਣ ਦਾ ਜ਼ਹਿਰ-ਮੁਕਤ ਦੇਸੀ ਤੇ ਆਸਾਨ ਤਰੀਕਾ

ਚੰਡੀਗੜ੍ਹ : ਬਾਜ਼ਾਰ ਚ ਮੱਛਰ ਨੂੰ ਭਜਾਉਣ ਲਈ ਕਈ ਤਰਾਂ ਦੇ ਕੈਮੀਕਲ ਭਾਰੀ ਕੀਮਤ ਚੁਕਾ

ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼
ਚੰਗੀ ਨੀਂਦ 'ਚ ਛੁਪਿਆ ਖੂਬਸੂਰਤੀ ਦਾ ਰਾਜ਼

ਨਵੀਂ ਦਿੱਲੀ: ਖੂਬਸੂਰਤੀ ਹਰ ਕੋਈ ਚਾਹੁੰਦਾ ਹੈ ਤੇ ਹਰ ਕਿਸੇ ਨੂੰ ਖੂਬਸੂਰਤੀ