ਸੇਬ ਤੇ ਗ੍ਰੀਨ ਟੀ ਬੇਹੱਦ ਫ਼ਾਇਦੇਮੰਦ 

By: abp sanjha | | Last Updated: Tuesday, 13 February 2018 3:40 PM
ਸੇਬ ਤੇ ਗ੍ਰੀਨ ਟੀ ਬੇਹੱਦ ਫ਼ਾਇਦੇਮੰਦ 

ਮੈਲਬਾਰਨ: ਦੰਦ ਤੇ ਮੂੰਹ ਨੂੰ ਤੰਦਰੁਸਤ ਰੱਖਣ ਲਈ ਸੇਬ ਖਾਣਾ ਤੇ ਗ੍ਰੀਨ ਟੀ ਪੀਣਾ ਫ਼ਾਇਦੇਮੰਦ ਹੈ। ਮਾਡਲ ਤੇ ਫਿਟਨੈੱਸ ਟਰੇਨਰ ਆਸਟ੍ਰੇਲੀਆ ਦੇ ਇੱਕ ਨਿਊਜ਼ ਪੇਪਰ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਇਸ ਅਖ਼ਬਾਰ ਵਿੱਚ ਸਿਡਨੀ ਦੇ ਮਾਹਿਰ ਨੇ ਆਪਣੇ ਰੋਜ਼ਾਨਾ ਦੇ ਆਹਾਰ ਤੇ ਕਾਰੋਬਾਰ ਦੀ ਰੁਟੀਨ ਨੂੰ ਸਾਂਝਾ ਕੀਤਾ ਹੈ।
ਮਾਹਰ ਨੇ ਦੱਸਿਆ ਕਿ ਜੇ ਮੂੰਹ ਤੰਦਰੁਸਤ ਹੈ ਤਾਂ ਪੂਰਾ ਸਰੀਰ ਤੰਦਰੁਸਤ ਹੈ। ਇਸ ਲਈ ਸੇਬ ਤੇ ਗ੍ਰੀਨ ਟੀ ਕਾਫ਼ੀ ਫ਼ਾਇਦੇਮੰਦ ਹੈ। ਉਨ੍ਹਾਂ ਦੱਸਿਆ ਕਿ ਸੌਣਾ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ। ਉਹ ਹਮੇਸ਼ਾ 9.30 ਵਜੇ ਸੌਣ ਚਲੇ ਜਾਂਦੇ ਹਨ।
ਖ਼ੁਰਾਕ ਮਾਹਿਰ ਸੇਪੇਲ ਨੂੰ ਡਾ. ਲੇਵਿਸ ਨੇ ਦੱਸਿਆ ਕਿ ਉਹ ਗ੍ਰੀਨ ਟੀ ਪੀਂਦੇ ਹਨ। ਇਹ ਦੰਦਾਂ ਤੇ ਮਸੂੜ੍ਹਿਆਂ ਲਈ ਫ਼ਾਇਦੇਮੰਦ ਹੁੰਦੀ ਹੈ। ਆਪਣੀ ਰੁਟੀਨ ਦੇ ਵਿਸ਼ੇ ਵਿੱਚ ਦੱਸਿਆ ਕਿ ਉਹ ਸਵੇਰੇ ਛੇ ਵਜੇ ਉੱਠ ਜਾਂਦੇ ਹਨ। ਨਾਸ਼ਤੇ ਵਿੱਚ ਉਹ ਆਮਲੇਟ ਖਾਂਦੇ ਹਨ। ਇਹ ਦੁਪਹਿਰ ਦੇ ਖਾਣੇ ਤੱਕ ਚੱਲਦਾ ਹੈ। ਲੰਚ ਵਿੱਚ ਉਹ ਸਲਾਦ, ਕੁਝ ਸਬਜ਼ੀਆਂ ਤੇ ਕੁਝ ਚਿਕਨ ਜਾਂ ਕੋਈ ਦੂਜਾ ਪ੍ਰੋਟੀਨ ਵਾਲਾ ਖਾਣਾ ਖਾਂਦੇ ਹਨ।
First Published: Tuesday, 13 February 2018 3:39 PM

Related Stories

ਖੂਨ ਟੈਸਟ ਦੇ ਬਹਾਨੇ ਕੱਢਿਆ ਔਰਤਾਂ ਦਾ ਸਪਾਈਨਲ ਫਲਿਊਡ 
ਖੂਨ ਟੈਸਟ ਦੇ ਬਹਾਨੇ ਕੱਢਿਆ ਔਰਤਾਂ ਦਾ ਸਪਾਈਨਲ ਫਲਿਊਡ 

ਇਸਲਾਮਾਬਾਦ: ਪਾਕਿਸਤਾਨ ਵਿੱਚ ਔਰਤਾਂ ਦੇ ਸਪਾਈਨਲ ਫਲਿਊਡ ਚੋਰੀ ਕਰਨ ਦੇ ਇਲਜ਼ਾਮ

ਲੱਭ ਗਿਆ ਸ਼ਰਾਬ ਨਾਲ ਹੁੰਦੇ ਨੁਕਸਾਨ ਨੂੰ ਪੂਰਾ ਕਰਨ ਦਾ ਤੋੜ!
ਲੱਭ ਗਿਆ ਸ਼ਰਾਬ ਨਾਲ ਹੁੰਦੇ ਨੁਕਸਾਨ ਨੂੰ ਪੂਰਾ ਕਰਨ ਦਾ ਤੋੜ!

ਸਿਡਨੀ-ਆਸਟ੍ਰੇਲਿਆਈ ਖ਼ੋਜੀਆਂ ਨੇ ਸ਼ਰਾਬ ਦੇ ਨਸ਼ੇ ਦਾ ਤੋੜ ਲੱਭਿਆ ਹੈ। ਵਿਗਿਆਨੀਆਂ

ਇਨ੍ਹਾਂ ਔਰਤਾਂ ਨੂੰ ਵੀ ਮਿਲੇਗੀ ਪ੍ਰਸੂਤਾ ਛੁੱਟੀ
ਇਨ੍ਹਾਂ ਔਰਤਾਂ ਨੂੰ ਵੀ ਮਿਲੇਗੀ ਪ੍ਰਸੂਤਾ ਛੁੱਟੀ

ਨਵੀਂ ਦਿੱਲੀ-ਕੇਂਦਰ ਸਰਕਾਰ ਦੀਆਂ ਜਿਹੜੀ ਮਹਿਲਾ ਮੁਲਾਜ਼ਮ ਮੁੱਲ ਦੀ ਕੁੱਖ ਨਾਲ

ਬਰਗਰ, ਪੀਜ਼ਾ ਤੇ ਕੋਲਡ ਡਰਿੰਕ 'ਤੇ ਸ਼ਿਕੰਜਾ
ਬਰਗਰ, ਪੀਜ਼ਾ ਤੇ ਕੋਲਡ ਡਰਿੰਕ 'ਤੇ ਸ਼ਿਕੰਜਾ

ਨਵੀਂ ਦਿੱਲੀ: ਬੱਚਿਆਂ ਨੂੰ ਬਰਗਰ, ਪੀਜ਼ਾ ਤੇ ਕੋਲਡ ਡਰਿੰਕ ਵਰਗੇ ਜੰਕ ਫੂਡ ਤੋਂ

ਚਿਹਰੇ ਦੀ ਸੁੰਦਰਤਾ ਵਧਾ ਦੇਵੇਗਾ ਆਲੂ ਦਾ ਇਹ ਨੁਸਖਾ
ਚਿਹਰੇ ਦੀ ਸੁੰਦਰਤਾ ਵਧਾ ਦੇਵੇਗਾ ਆਲੂ ਦਾ ਇਹ ਨੁਸਖਾ

ਚੰਡੀਗੜ੍ਹ : ਚਿਹਰੇ ਦੇ ਦਾਗ-ਧੱਬੇ ਹਟਾਉਣ ਅਤੇ ਅੱਖਾਂ ਦੇ ਡਾਕਰ ਸਰਕਲ ਘੱਟ ਕਰਨ ਲਈ

ਅਮਰੀਕੀ ਖ਼ੋਜੀਆਂ ਦਾ ਦਾਅਵਾ, 'ਅੰਗੂਰ ਰੱਖਦਾ ਦਿਮਾਗ ਸੈੱਟ'
ਅਮਰੀਕੀ ਖ਼ੋਜੀਆਂ ਦਾ ਦਾਅਵਾ, 'ਅੰਗੂਰ ਰੱਖਦਾ ਦਿਮਾਗ ਸੈੱਟ'

ਨਿਊਯਾਰਕ: ਅਮਰੀਕੀ ਖ਼ੋਜੀਆਂ ਦਾ ਦਾਅਵਾ ਹੈ ਕਿ ਜੇ ਤੁਸੀਂ ਡਿਪ੍ਰੈਸ਼ਨ ਵਰਗੀ

ਕੀ ਸੈਨਿਟਰੀ ਨੈਪਕਿਨ ਨਾਲ ਹੁੰਦਾ ਹੈ ਕੈਂਸਰ..? ਜਾਣੋ ਸੱਚ
ਕੀ ਸੈਨਿਟਰੀ ਨੈਪਕਿਨ ਨਾਲ ਹੁੰਦਾ ਹੈ ਕੈਂਸਰ..? ਜਾਣੋ ਸੱਚ

ਨਵੀਂ ਦਿੱਲੀ: ਅੱਜ-ਕੱਲ੍ਹ ਇੱਕ ਗੱਲ ਬੜੇ ਜ਼ੋਰ-ਸ਼ੋਰ ਨਾਲ ਫੈਲ ਰਹੀ ਹੈ ਕਿ ਸੈਨਿਟਰੀ

ਪੁਰਾਣੇ ਖਿਡੌਣੇ ਬੱਚਿਆਂ ਲਈ ਵੱਡਾ ਖ਼ਤਰਾ!
ਪੁਰਾਣੇ ਖਿਡੌਣੇ ਬੱਚਿਆਂ ਲਈ ਵੱਡਾ ਖ਼ਤਰਾ!

ਲੰਡਨ: ਪਹਿਲਾਂ ਵਰਤੇ ਗਏ ਖਿਡੌਣੇ ਮੁੜ ਬੱਚਿਆਂ ਨੂੰ ਦੇਣ ‘ਤੇ ਇਹ ਉਨ੍ਹਾਂ ਦੀ

ਸਾਈਨਸ ਦਾ ਘਰ ਬੈਠੇ ਰਾਮਬਾਨ ਇਲਾਜ
ਸਾਈਨਸ ਦਾ ਘਰ ਬੈਠੇ ਰਾਮਬਾਨ ਇਲਾਜ

ਚੰਡੀਗੜ੍ਹ: ਸਾਈਨਸ ਅੱਜ ਦੇ ਸਮੇਂ ਵਿੱਚ ਇੱਕ ਆਮ ਸਮੱਸਿਆ ਬਣ ਗਈ ਹੈ। ਸਾਈਨਸ ਦਾ ਉਂਝ

ਪੇਟ ਅਤੇ ਚੰਗੀ ਸਿਹਤ ਦੇ ਸਬੰਧ ਬਾਰੇ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ
ਪੇਟ ਅਤੇ ਚੰਗੀ ਸਿਹਤ ਦੇ ਸਬੰਧ ਬਾਰੇ ਨਵਾਂ ਖੁਲਾਸਾ, ਜਾਣ ਕੇ ਹੋਵੇਗਾ ਫਾਇਦਾ

ਲੰਡਨ  : ਪੇਟ ਅਤੇ ਚੰਗੀ ਸਿਹਤ ਵਿਚਾਲੇ ਸਬੰਧ ਨੂੰ ਲੈ ਕੇ ਇਕ ਹੋਰ ਗੱਲ ਸਾਹਮਣੇ ਆਈ