ਸਰਦੀ, ਜ਼ੁਕਾਮ ਤੇ ਐਲਰਜ਼ੀ ਤੋਂ ਇੰਝ ਬਚੋ!

By: ABP Sanjha | | Last Updated: Tuesday, 5 December 2017 6:10 PM
ਸਰਦੀ, ਜ਼ੁਕਾਮ ਤੇ ਐਲਰਜ਼ੀ ਤੋਂ ਇੰਝ ਬਚੋ!

ਸਰਦੀਆਂ ਆਉਂਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਖਾਸ ਤੌਰ 'ਤੇ ਨਜਲਾ-ਜੁਕਾਮ ਤੇ ਸਾਈਨਸ ਦੀ ਸਮੱਸਿਆ ਵਧ ਜਾਂਦੀ ਹੈ।

ਨਵੀ ਦਿੱਲੀ: ਮੌਸਮ ਵਿੱਚ ਅਚਾਨਕ ਤਬਦੀਲੀ ਨਾਲ ਜ਼ੁਕਾਮ, ਸਰਦੀ ਤੇ ਚਮੜੀ ‘ਤੇ ਧੱਫੜ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ, ਮੌਸਮ ਵਿੱਚ ਐਲਰਜੀ ਦੇ ਕੇਸ ਵੀ ਦੇਖਣ ਨੂੰ ਮਿਲਦੇ ਹਨ। ਕੁਝ ਲੋਕਾਂ ਨੂੰ ਸਰੀਰ ‘ਤੇ ਖੁਰਕ ਤੇ ਸਾਹ ਲੈਣ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ।

ਇੰਦਸ ਹੈਲਥ ਪਲੱਸ ਹੈਲਥਕੇਅਰ ਦੀ ਸਪੈਸ਼ਲਿਸਟ ਕੰਚਨ ਨਾਇਕਵਾਡੀ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਲੋਕ ਘਰਾਂ ਅੰਦਰ ਬੈਠੇ ਰਹਿੰਦੇ ਹਨ ਜਿਸ ਨਾਲ ਉਹ ਇੰਡੋਰ ਅਲਰਜੀ ਦਾ ਸ਼ਿਕਾਰ ਹੋ ਜਾਂਦੇ ਹਨ। ਧੂੜ ਦੇ ਕਣ, ਸੂਖਮ ਬੈਕਟੀਰੀਆ ਤੇ ਉੱਲੀ ਕਰਕੇ ਐਲਰਜੀ ਦੇ ਸ਼ਿਕਾਰ ਬਣ ਕਹਿੰਦਾ ਹਨ।

ਉੱਲੀ ਤੇ ਘਰਾਂ ਵਿੱਚ ਗੰਦਗੀ ਦਮੇ ਦੀ ਬਿਮਾਰੀ ਨੂੰ ਵਧਾਉਂਦੀ ਹੈ। ਇਹ ਖੰਘ, ਘਰਘਰਾਹਟ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਨੂੰ ਵੀ ਵੇਖਿਆ ਗਿਆ ਹੈ। ਅਜਿਹੇ ਅਲਰਜੀ ਤੋਂ ਬਚਣ ਲਈ, ਘਰ ਤੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ ਰੱਖਣਾ ਚਾਹੀਦਾ ਹੈ।

ਐਲਰਜੀ ਨੂੰ ਰੋਕਣ ਲਈ ਉਪਾਅ-
ਘਰ ‘ਚ ਧੂੜ ਤੇ ਗੰਦਗੀ ਨਾਲ ਕਾਰਪਟ ‘ਤੇ ਮੈਲ ਜੰਮਣ ਲੱਗ ਪੈਂਦੀ ਹੈ, ਜੋ ਐਲਰਜੀ ਦਾ ਕਾਰਨ ਬਣ ਜਾਂਦੀ ਹੈ।
ਐਲਰਜ ਦੀ ਪਛਾਣ ਕਰਨ ਲਈ ਖਾਸ ਬਲੱਡ ਟੈਸਟ ਹੁੰਦਾ ਹੈ ਜਿਸ ਦਾ ਨਾਮ ਕੰਪਰਹੈਂਸਿਵ ਐਲਰਜੀ ਟੈਸਟ ਰੱਖਿਆ ਗਿਆ ਹੈ। ਐਲਰਜੀ ਦਾ ਕਾਰਨ ਜਾਣਨ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।

ਧੂੜ ਕਣਾਂ ਤੇ ਬੈਕਟੀਰੀਆ ਨੂੰ ਰੋਕਣ ਲਈ ਘਰ ਵਿੱਚ ਆਉਣ ਵਾਲੀ ਹਵਾ ਦਾ ਸੁਧਾਰ ਜ਼ਰੂਰੀ ਹੈ। ਰਸੋਈ, ਬਾਥਰੂਮ ਤੇ ਕਮਰੇ ਨੂੰ ਸਾਫ ਰੱਖਣਾ ਜਰੂਰੀ ਹੈ।

ਜਿਹੜੇ ਲੋਕ ਅਲਰਜੀ ਤੋਂ ਪੀੜਿਤ ਹਨ, ਉਨ੍ਹਾਂ ਨੂੰ ਧੂੜ ਤੇ ਗੰਦਗੀ ਤੋਂ ਦੂਰ ਰਹਿਣਾ ਚਾਹੀਦਾ ਹੈ। ਦਮੇ ਤੇ ਗਲੇ ਦੇ ਸੋਜ ਤੋਂ ਪੀੜਤ ਲੋਕਾਂ ਨੂੰ ਡਾਕਟਰ ਦਿਖਾਉਣ ਜ਼ਰੂਰੀ ਹੈ।

First Published: Tuesday, 5 December 2017 6:10 PM

Related Stories

ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ
ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ

ਚੰਡੀਗੜ੍ਹ: ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਹੈਲਦੀ ਹਨ ਪਰ ਕੁਝ ਭੋਜਨ

ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?
ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?

ਚੰਡੀਗੜ੍ਹ: ਕੀ ਤੁਸੀ ਅਜਿਹਾ ਸੁਣਿਆ ਹੈ ਕਿ ਵਾਲਾਂ ਨੂੰ ਹਰ ਰੋਜ਼ ਤੇਲ ਲਾਉਣ ਨਾਲ ਇਹ

ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..
ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..

ਚੰਡੀਗੜ੍ਹ-ਸਰਦੀਆਂ ਵਿੱਚ ਧੁੱਪ ਵਿੱਚ ਮੂਲੀ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਇਸਦਾ

ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ
ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ

ਚੰਡੀਗੜ੍ਹ: ਤੁਸੀਂ ਗਰੀਨ ਟੀ, ਹਰਬਲ ਟੀ ਵਰਗੀਆਂ ਕਈ ਤਰ੍ਹਾਂ ਦੀਆਂ ਚਾਹਾਂ ਦੇ ਫਾਇਦੇ

ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ
ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ

ਚੰਡੀਗੜ੍ਹ: ਅਕਸਰ ਦੇਖਿਆ ਗਿਆ ਹੈ ਕਿ ਬਦਲਦੇ ਮੌਸਮ ਵਿੱਚ ਨੱਕ ਬੰਦ ਹੋ ਜਾਂਦਾ ਹੈ, ਪਰ

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ