ਬਲੱਡ ਕੈਂਸਰ ਨਾਲ ਨਜਿੱਠਣਾ ਹੋਵੇਗਾ ਸੌਖਾ

By: abp sanjha | | Last Updated: Saturday, 12 August 2017 10:42 AM
ਬਲੱਡ ਕੈਂਸਰ ਨਾਲ ਨਜਿੱਠਣਾ ਹੋਵੇਗਾ ਸੌਖਾ

ਚੰਡੀਗੜ੍ਹ: ਦੁਨੀਆ ਭਰ ਦੇ ਲੱਖਾਂ ਬਲੱਡ ਕੈਂਸਰ ਪੀੜਤਾਂ ਲਈ ਰਾਹਤ ਭਰੀ ਖ਼ਬਰ ਹੈ। ਬਰਤਾਨਵੀ ਖੋਜਕਰਤਾਵਾਂ ਨੇ ਅਜਿਹੀ ਦਵਾਈ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ ਜਿਹੜੀ ਐਕਿਊਟ ਮਾਇਲਾਇਡ ਲਿਊਕੇਮੀਆ (ਏਐੱਮਐੱਲ) ਨਾਲ ਨਿਪਟਣ ‘ਚ ਕਾਰਗਰ ਹੈ। ਇਹ ਬਲੱਡ ਕੈਂਸਰ ਦਾ ਇਕ ਪ੍ਰਕਾਰ ਹੈ ਜਿਸ ਵਿਚ ਚਿੱਟਾ ਖ਼ੂਨ ਕੋਸ਼ਿਕਾਵਾਂ (ਡਬਲਯੂਬੀਸੀ) ਬੇਕਾਬੂ ਤਰੀਕੇ ਨਾਲ ਵਧਣ ਲੱਗਦੀਆਂ ਹਨ।

 

 

 

ਐੱਚਐਕਸਆਰ-9 ਨਾਂ ਦੇ ਰਸਾਇਣਕ ਮੇਲ ਕੈਂਸਰ ਅਤੇ ਨੁਕਸਾਨਦਾਇਕ ਸੈੱਲਾਂ ਨੂੰ ਖ਼ਤਮ ਕਰਨ ‘ਚ ਕਾਰਗਰ ਹੈ। ਯੂਨੀਵਰਸਿਟੀ ਆਫ ਬ੍ਰੈਡਫੋਰਡ, ਬਰਤਾਨੀਆ ਦੇ ਪ੍ਰੋਫੈਸਰ ਰਿਚਰਡ ਮਾਰਗਨ ਨੇ ਕਿਹਾ ਕਿ ਏਐੱਮਐਲ ‘ਤੇ ਜ਼ਿਆਦਾਤਰ ਦਵਾਈਆਂ ਦਾ ਅਸਰ ਨਹੀਂ ਪੈਂਦਾ। ਇਸ ਦੇ ਪੀੜਤਾਂ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਨਵੀਂ ਦਵਾਈ ਐੱਚਓਐਕਸ ਨਾਂ ਦੇ ਜੀਨ ਨੂੰ ਨਿਸ਼ਾਨਾ ਬਣਾਉਂਦੀ ਹੈ।

 

 

ਇਹ ਜੀਨ ਕੈਂਸਰ ਸੈੱਲਾਂ ਨੂੰ ਲਗਾਤਾਰ ਵਿਕਸਤ ਅਤੇ ਵੰਡਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਐੱਚਐਕਸਆਰ-9 ਐੱਚਓਐਕਸ ਜੀਨ ਨੂੰ ਨਕਾਰਾ ਕਰ ਦਿੰਦਾ ਹੈ ਜਿਸ ਦੇ ਕਾਰਨ ਕੈਂਸਰ ਸੈੱਲਾਂ ਦਾ ਵਾਧਾ ਰੁੱਕ ਜਾਂਦਾ ਹੈ। ਅੰਕੜਿਆਂ ਦੇ ਮੁਤਾਬਿਕ ਦੁਨੀਆ ਭਰ ‘ਚ ਹਰ ਸਾਲ ਤਕਰੀਬਨ 2.65 ਲੱਖ ਏਐੱਮਐੱਲ ਦਾ ਸ਼ਿਕਾਰ ਹੁੰਦੇ ਹਨ।

First Published: Saturday, 12 August 2017 10:42 AM

Related Stories

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ