ਮਸੂੜਿਆਂ ਦੀ ਇਨਫੈਕਸ਼ਨ ਨਾਲ ਕੈਂਸਰ ਦਾ ਖ਼ਤਰਾ

By: abp sanjha | | Last Updated: Saturday, 9 December 2017 10:47 AM
ਮਸੂੜਿਆਂ ਦੀ ਇਨਫੈਕਸ਼ਨ ਨਾਲ ਕੈਂਸਰ ਦਾ ਖ਼ਤਰਾ

ਚੰਡੀਗੜ੍ਹ: ਮਸੂੜਿਆਂ ਦੀ ਇਨਫੈਕਸ਼ਨ ਨੂੰ ਹਲਕੇ ‘ਚ ਲੈਣਾ ਭਾਰੀ ਪੈ ਸਕਦਾ ਹੈ। ਨਵੀਂ ਖੋਜ ਨੇ ਚੌਕਸ ਕੀਤਾ ਹੈ ਕਿ ਇਸ ਇਨਫੈਕਸ਼ਨ ਕਾਰਨ ਪਾਚਨ ਤੰਤਰ ‘ਚ ਜ਼ਖ਼ਮ ਹੋਣ ਦਾ ਖ਼ਤਰਾ ਵੱਧ ਸਕਦਾ ਹੈ ਜਿਹੜਾ ਪੇਟ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ।

 

 

ਅਮਰੀਕੀ ਖੋਜਕਰਤਾਵਾਂ ਨੇ ਦੰਦਾਂ ‘ਚ ਜਮ੍ਹਾ ਹੋਣ ਵਾਲੀ ਗੰਦਗੀ (ਪਲੇਕ) ‘ਚ ਪਾਏ ਜਾਣ ਵਾਲੇ ਬੈਕਟੀਰੀਆ ਕਾਰਨ ਮੂੰਹ ‘ਚ ਹੋਣ ਵਾਲੇ ਇਨਫੈਕਸ਼ਨ ਅਤੇ ਪੇਰੀਓਡੋਂਟਲ ਡਿਸੀਜ਼ ‘ਤੇ ਗੌਰ ਕੀਤਾ। ਉਨ੍ਹਾਂ ਪਾਇਆ ਕਿ ਇਸ ਕਾਰਨ ਪਾਚਨ ਤੰਤਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਨਾਲ ਅੱਗੇ ਚੱਲ ਕੇ ਪੇਟ ਦੇ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ।

 

 

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਿਯਮਤ ਰੂਪ ਨਾਲ ਬ੍ਰੱਸ਼ ਕਰਨ ਨਾਲ ਪੇਰੀਓਡੋਟਲ ਡਿਸੀਜ਼ ਵਾਂਗ ਯਾਨੀ ਮਸੂੜਿਆਂ ਦੀ ਸੋਜ ਤੋਂ ਬਚਿਆ ਜਾ ਸਕਦਾ ਹੈ। ਪਰ ਇਸ ਤਰ੍ਹਾਂ ਦੇ ਮਾਮਲਿਆਂ ‘ਚ ਸਹੀ ਇਲਾਜ ਨਹੀਂ ਹੋਣ ਨਾਲ ਸਥਾਈ ਤੌਰ ‘ਤੇ ਮਸੂੜਿਆਂ ਅਤੇ ਹੱਡੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਜੋ ਬਾਅਦ ਵਿਚ ਖ਼ਤਰਨਾਕ ਹੋ ਸਕਦਾ ਹੈ।

First Published: Saturday, 9 December 2017 10:47 AM

Related Stories

ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ
ਭੁੱਲ ਕੇ ਵੀ ਨਾ ਖਾਇਓ ਰਾਤ ਨੂੰ ਇਹ ਭੋਜਨ

ਚੰਡੀਗੜ੍ਹ: ਬਹੁਤ ਸਾਰੇ ਭੋਜਨ ਹਨ ਜੋ ਸਿਹਤ ਲਈ ਬਹੁਤ ਹੈਲਦੀ ਹਨ ਪਰ ਕੁਝ ਭੋਜਨ

ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?
ਕੀ ਵਾਲਾਂ ਨੂੰ ਰੋਜ਼ਾਨਾ ਤੇਲ ਲਾਉਣਾ ਜ਼ਰੂਰੀ ?

ਚੰਡੀਗੜ੍ਹ: ਕੀ ਤੁਸੀ ਅਜਿਹਾ ਸੁਣਿਆ ਹੈ ਕਿ ਵਾਲਾਂ ਨੂੰ ਹਰ ਰੋਜ਼ ਤੇਲ ਲਾਉਣ ਨਾਲ ਇਹ

ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..
ਸਰਦੀਆਂ 'ਚ ਮੂਲੀ ਖਾਣ ਦੇ ਨੇ ਕਮਾਲ ਦੇ ਫਾਇਦੇ..

ਚੰਡੀਗੜ੍ਹ-ਸਰਦੀਆਂ ਵਿੱਚ ਧੁੱਪ ਵਿੱਚ ਮੂਲੀ ਨੂੰ ਕਾਲੇ ਨਮਕ ਦੇ ਨਾਲ ਖਾਣ ਨਾਲ ਇਸਦਾ

ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ
ਬੜੇ ਕੰਮ ਦੀ ਚੀਜ਼ ਸੌਂਫ ਦੀ ਚਾਹ

ਚੰਡੀਗੜ੍ਹ: ਤੁਸੀਂ ਗਰੀਨ ਟੀ, ਹਰਬਲ ਟੀ ਵਰਗੀਆਂ ਕਈ ਤਰ੍ਹਾਂ ਦੀਆਂ ਚਾਹਾਂ ਦੇ ਫਾਇਦੇ

ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ
ਬੰਦ ਨੱਕ ਦੀ ਤਕਲੀਫ ਇੰਝ ਕਰੋ ਦੂਰ

ਚੰਡੀਗੜ੍ਹ: ਅਕਸਰ ਦੇਖਿਆ ਗਿਆ ਹੈ ਕਿ ਬਦਲਦੇ ਮੌਸਮ ਵਿੱਚ ਨੱਕ ਬੰਦ ਹੋ ਜਾਂਦਾ ਹੈ, ਪਰ

ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..
ਗੰਦੇ ਪਾਣੀ ਦੀ ਪਛਾਣ ਦਾ ਸਭ ਤੋਂ ਸੌਖਾ ਤਰੀਕਾ ਮਿਲਿਆ..

ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ

ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ
ਬ੍ਰੈਸਟ ਫੀਡ ਕਰਾਉਣ ਵਾਲੀਆਂ ਮਾਂਵਾਂ ਨੂੰ ਨਹੀਂ ਡਾਇਬਟੀਜ਼ ਦਾ ਖ਼ਤਰਾ

ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ

ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ
ਵਡੇਰੀ ਉਮਰ 'ਚ ਜਿਸਮਾਨੀ ਰਿਸ਼ਤੇ ਦਿਮਾਗ ਲਈ ਵਰਦਾਨ

ਲੰਡਨ: ਜੇਕਰ ਤੁਸੀਂ ਵਡੇਰੀ ਉਮਰ ਵਿੱਚ ਵੀ ਸੈਕਸ ਕਰਦੇ ਹੋ ਤਾਂ ਤੁਹਾਡਾ ਦਿਮਾਗ਼

ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!
ਹੱਡੀਆਂ ਮਜ਼ਬੂਤ ਕਰਨ ਦਾ ਇਹ ਹੈ ਰਾਜ਼!

ਚੰਡੀਗੜ੍ਹ: ਰੋਜ਼ ਸਵੇਰੇ ਨਾਸ਼ਤੇ ‘ਚ ਰੇਸ਼ਾ (ਫਾਈਬਰ) ਨਾਲ ਭਰਪੂਰ ਅੰਨ, ਫ਼ਲ ਤੇ ਸਬਜ਼ੀਆਂ

ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ
ਸਰਦੀਆਂ ਦੀ ਸੌਗਾਤ, ਸਿਹਤ ਲਈ ਵਰਦਾਨ

ਚੰਡੀਗੜ੍ਹ: ਅੱਜ ਮਾਘੀ ਦਾ ਦਿਨ ਹੈ। ਇਹ ਤਿਓਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਨਾਲ