ਕੈਂਸਰ ਦੇ ਇਲਾਜ ਵੱਲ ਇੱਕ ਹੋਰ ਕਦਮ

By: abp sanjha | | Last Updated: Tuesday, 17 October 2017 12:54 PM
ਕੈਂਸਰ ਦੇ ਇਲਾਜ ਵੱਲ ਇੱਕ ਹੋਰ ਕਦਮ

ਚੰਡੀਗੜ੍ਹ: ਜਾਨ ਲੇਵਾ ਕੈਂਸਰ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਖੋਜੀ ਲਗਾਤਾਰ ਨਵੇਂ ਰਸਤੇ ਲੱਭਣ ‘ਚ ਜੁਟੇ ਹਨ। ਇਸੇ ਸਿਲਸਿਲੇ ‘ਚ ਅਮਰੀਕਾ ਦੇ ਅਲਬਰਟ ਆਇਨਸਟੀਨ ਕਾਲਜ ਆਫ਼ ਮੈਡੀਸਨ ਦੇ ਮਾਹਰਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਖੋਜਕਰਤਾਵਾਂ ਨੇ ਅਜਿਹਾ ਕੰਪਾਉਂਡ (ਯੋਗਿਕ) ਲੱਭਣ ਦਾ ਦਾਅਵਾ ਕੀਤਾ ਹੈ ਜੋ ਸਿਹਤਮੰਦ ਕੋਸ਼ਿਕਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਨਵੇਂ ਯੋਗਿਕ ਦੀ ਪਛਾਣ ਬੀਟੀਐਸਏ-1 ਦੇ ਤੌਰ ‘ਤੇ ਕੀਤੀ ਗਈ ਹੈ। ਇਹ ਏਪਾਪਟਾਸਿਸ ਨੂੰ ਸ਼ੁਰੂ ਕਰਨ ਲਈ ਮਦਦਗਾਰ ਹੁੰਦਾ ਹੈ। ਇਸ ‘ਚ ਨੁਕਸਾਨਦਾਇਕ ਜਾਂ ਗ਼ੈਰ ਜ਼ਰੂਰੀ ਕੋਸ਼ਿਕਾਵਾਂ ਨਸ਼ਟ ਹੋ ਜਾਂਦੀਆਂ ਹਨ।
ਵਿਗਿਆਨਕਾਂ ਦਾ ਮੰਨਣਾ ਹੈ ਕਿ ਇਸ ਦੀ ਮਦਦ ਨਾਲ ਕੈਂਸਰ ਦਾ ਸਮੁੱਚਾ ਇਲਾਜ ਘੱਟ ਸਮੇਂ ‘ਚ ਸੰਭਵ ਹੋ ਸਕੇਗਾ। ਸਰੀਰ ‘ਤੇ ਕੋਈ ਉਲਟਾ ਅਸਰ ਵੀ ਨਹੀਂ ਪਵੇਗਾ। ਸ਼ੋਧਕਰਤਾਵਾਂ ਨੇ ਫਿਲਹਾਲ ਇਸ ਦਾ ਪ੍ਰੀਖਣ ਐਕਿਊਟ ਮਾਇਲਾਡ ਲਿਊਕੇਮੀਆ ‘ਤੇ ਕੀਤਾ ਹੈ।
First Published: Tuesday, 17 October 2017 12:54 PM

Related Stories

ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ
ਡੇਂਗੂ ਨਾਲ ਬੱਚੀ ਦੀ ਮੌਤ, ਹਸਪਤਾਲ ਨੇ ਬਣਾਇਆ 18 ਲੱਖ ਦਾ ਬਿੱਲ

ਨਵੀਂ ਦਿੱਲੀ: ਡੇਂਗੂ ਦੇ ਇਲਾਜ ਲਈ ਦਾਖ਼ਲ ਬੱਚੀ ਦੀ ਮੌਤ ਤੋਂ ਬਾਅਦ ਗੁਰੂਗ੍ਰਾਮ ਦੇ

ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ
ਠੰਢ 'ਚ ਇਹ ਚੀਜ਼ਾਂ ਜ਼ਰੂਰ ਖਾਓ

ਨਵੀਂ ਦਿੱਲੀ: ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ

ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ
ਹੈਰਤਅੰਗੇਜ਼! 43% ਭਾਰਤੀ ਵੈਕਸੀਨੇਸ਼ਨ ਤੋਂ ਕੋਰੇ, ਸਰਵੇ 'ਚ ਖੁਲਾਸਾ

ਨਵੀਂ ਦਿੱਲੀ: ਬਾਲਗ਼ਾਂ ਵਿੱਚ ਵੈਕਸੀਨ ਦੀ ਜ਼ਰੂਰਤ ਨੂੰ ਲੈ ਕੇ ਹੋਏ ਸਰਵੇ ਵਿੱਚ ਨਵਾਂ