ਕਿਤੇ ਤੁਹਾਡੇ ਬੱਚਿਆਂ ਨੂੰ ਵੀ ਤਾਂ ਨਹੀਂ ਇਹ ਆਦਤ!

By: abp sanjha | | Last Updated: Tuesday, 11 July 2017 5:12 PM
ਕਿਤੇ ਤੁਹਾਡੇ ਬੱਚਿਆਂ ਨੂੰ ਵੀ ਤਾਂ ਨਹੀਂ ਇਹ ਆਦਤ!

ਨਵੀਂ ਦਿੱਲੀ: ਬੱਚਿਆਂ ਵਿੱਚ ਅੱਜਕੱਲ੍ਹ ਡਰਾਈ ਆਈ ਸਿਸਟਮ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ। ਇਸ ਦਾ ਕਾਰਨ ਡਿਜੀਟਲ ਡਿਵਾਈਸ ਦਾ ਬਹੁਤ ਜ਼ਿਆਦਾ ਇਸਤੇਮਾਲ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿੱਚ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਕੀ ਕਹਿੰਦੇ ਹਨ ਐਕਸਪਰਟ-
ਹਿਊਸਟਨ ਯੂਨੀਵਰਸਿਟੀ ਵਿੱਚ ਆਪਟੋਮੇਟ੍ਰੀ ਕਾਲਜ ਦੇ ਸਥਾਨਕ ਆਪਟੋਮੇਟ੍ਰੀ ਸਪੈਸ਼ਲਿਸਟ ਡਾ. ਐਂਬਰ ਗੈਡਮ ਗਿਆਨਨੋਨੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੱਚ ਸਕਰੀਨ ਉੱਤੇ ਬਿਨਾ ਪਲਕ ਝਪਕਾਏ ਦੇਖਦੇ ਰਹਿੰਦੇ ਹਨ। ਇਸ ਕਾਰਨ ਡਾਈ ਆਈ ਸਿਸਟਮ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਅੱਖਾਂ ਝਪਕਾਉਣਾ ਨਾਲ ਗਲੈਂਡ੍ਰਸ ਅੱਖਾਂ ਦੇ ਮਾਈਸ਼ਵਰ ਦਾ ਇਸਤੇਮਾਲ ਕਰ ਲੈਂਦੀ ਹੈ।
ਕੀ ਕਹਿੰਦੀ ਹੈ ਰਿਸਰਚ-
ਰਿਸਰਚ ਇਹ ਦੱਸਦੀ ਹੈ ਕਿ ਅੱਠ ਸਾਲ ਦੀ ਉਮਰ ਤੱਕ ਬੱਚੇ ਦਿਨ-ਭਰ ਵਿੱਚ ਤਕਰੀਬਨ 6 ਘੰਟੇ ਰੋਜ਼ਾਨਾ ਸਕਰੀਨ ਉੱਤੇ ਦੱਸਦੇ ਹਨ। ਡਾ. ਐਂਬਰ ਅਜਿਹੇ ਵਿੱਚ ਸਲਾਹ ਦਿੰਦੀ ਹੈ ਕਿ ਪੇਰੇਂਟਸ ਨੂੰ ਬੱਚਿਆ ਦੇ ਸਕਰੀਨ ਦੇ ਇਸਤੇਮਾਲ ਦਾ ਸਮਾਂ ਤੈਅ ਕਰ ਦੇਣਾ ਚਾਹੀਦਾ। ਇਸ ਤੋਂ ਇਲਾਵਾ ਬੱਚਿਆਂ ਦੀ ਅੱਖਾਂ ਵਿੱਚ ਆਉਣ ਵਾਲੀ ਲਾਲੀ, ਅੱਖਾਂ ਨੂੰ ਰਗੜਨ ਤੇ ਜਬਰਨ ਪਲਕਾਂ ਝਪਕਣਾ ਵਰਗੇ ਲੱਛਣਾਂ ਉੱਤੇ ਵੀ ਗ਼ੌਰ ਕਰਨਾ ਚਾਹੀਦਾ।
ਡਾ. ਐਂਬਰ ਮੁਤਾਬਕ ਹਰ 20 ਮਿੰਟ ਵਿੱਚ ਬੱਚੇ ਨੂੰ ਡਿਜੀਟਲ ਡਿਵਾਈਸ ਵਿੱਚ 20 ਸੈਕਿੰਡ ਦਾ ਬਰੇਕ ਦੇਣਾ ਚਾਹੀਦਾ। ਇਸ ਦੇ ਨਾਲ ਹੀ ਬਰੇਕ ਦੌਰਾਨ ਬੱਚਿਆਂ ਨੂੰ 20 ਫੁੱਟ ਦੀ ਦੂਰੀ ਤੱਕ ਦੇਖਣਾ ਚਾਹੀਦਾ।
First Published: Tuesday, 11 July 2017 5:12 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ