ਰੋਜ਼ਾਨਾ ਸ਼ਰਾਬ ਪੀਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

By: ABP SANJHA | | Last Updated: Friday, 4 August 2017 1:17 PM
ਰੋਜ਼ਾਨਾ ਸ਼ਰਾਬ ਪੀਣ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਚੰਡੀਗੜ੍ਹ: ਸ਼ਰਾਬ ਪੀਣ ਨਾਲ ਚਮੜੀ ਦਾ ਕੈਂਸਰ ਹੋ ਸਕਦਾ ਹੈ। ਜੀ ਹਾਂ! ਇਹ ਮਜ਼ਾਕ ਨਹੀਂ ਬਲਕਿ ਨਵੀਂ ਰਿਸਰਚ ਦਾ ਖ਼ੁਲਾਸਾ ਹੈ।
ਆਓ ਜਾਣਦੇ ਹਾਂ ਕੀ ਕਹਿੰਦੀ ਰਿਸਰਚ:
ਰਿਸਰਚ ਮੁਤਾਬਕ ਰੋਜ਼ਾਨਾ ਜਾਂ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਦੇ ਸੇਵਨ ਨਾਲ ਨੌਨ ਮੈਲੋਨੋਮਾ ਸਕਿਨ ਕੈਂਸਰ ਹੋਣ ਦਾ ਰਿਸਕ ਵਧ ਜਾਂਦਾ ਹੈ। ਰਿਸਰਚ ਤੋਂ ਪਤਾ ਲੱਗਾ ਕਿ ਰੋਜ਼ਾਨਾ 10 ਗਰਾਮ ਜ਼ਿਆਦਾ ਸ਼ਰਾਬ ਲੈਣ ਨਾਲ ਨੌਨ ਮੈਲਨੋਮਾ ਸਕਿਨ ਕੈਂਸਰ ਦੇ ਦੋ ਤਰ੍ਹਾਂ ਵਿੱਚੋਂ ਬੇਸਲ ਸੇਲ ਕਾਰਸਿਨੋਮਾ (ਬੀਸੀਸੀ) ਦਾ ਖ਼ਤਰਾ 7 ਫ਼ੀਸਦੀ ਤੇ ਸਕਿਨ ਰਕਵੈਮਸ ਸੇਲ ਕਾਰਸੀਨੋਮਾ (ਸੀਐਸਸੀਸੀ) ਦਾ ਖ਼ਤਰਾ 11 ਫ਼ੀਸਦੀ ਤੱਕ ਵਧ ਜਾਂਦਾ ਹੈ।
ਬ੍ਰਿਟਿਸ਼ ਜਰਨਲ ਆਫ਼ ਡਮੈਰਟੋਲਾਜੀ ਵਿੱਚ ਪਬਲਿਸ਼ ਰਿਸਰਚ ਦੇਖਿਆ ਗਿਆ ਕਿ ਯੂਵੀ ਰੇਡੀਏਸ਼ਨ ਸਿੱਧੇ ਤੌਰ ‘ਤੇ ਬੀਸੀਸੀ ਤੇ ਸੀਐਸਸੀਸੀ ਨਾਲ ਜੁੜੀ ਹੈ ਪਰ ਸ਼ਰਾਬ ਤੇ ਕੈਂਸਰ ਸਪਸ਼ਟ ਸਬੰਧ ਹਾਲੇ ਸਾਹਮਣੇ ਨਹੀਂ ਆ ਸਕਿਆ। ਖੋਜ ਲਈ ਟੀਮ ਨੇ ਮੇਟਾ ਵਿਸ਼ਲੇਸ਼ਣ ਕੀਤਾ ਤੇ 13 ਕੁਇੰਟਲ ਮਾਮਲਿਆਂ, ਸਮੂਹਾਂ ਦੇ ਸਿੱਟਿਆਂ ਦੀ ਸਮੀਖਿਆ ਕੀਤੀ।
ਕੀ ਕਹਿੰਦੇ ਐਕਸਪਰਟ:
ਹਾਰਵਰ ਚੀ.ਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਦੇ ਐਚ. ਯੇਨ ਨੇ ਕਿਹਾ ਕਿ ਮੇਟਾ ਵਿਸ਼ਲੇਸ਼ਣ ਨਾਲ ਸ਼ਰਾਬ ਦੇ ਬੀਸੀਸੀ ਤੇ ਸੀਐਸਸੀਸੀ ਨਾਲ ਜੁੜੇ ਹੋਣ ਦੇ ਹਾਂਪੱਖੀ ਸਬੂਤ ਮਿਲੇ ਹਨ। ਬੀਸੀਸੀ ਤੇ ਸੀਐਸਸੀਸੀ ਦੇ ਜੋਖ਼ਮ ਸ਼ਰਾਬ ਦੀ ਖ਼ੁਰਾਕ ਉੱਤੇ ਨਿਰਭਰ ਕਰਦੇ ਹਨ।
First Published: Friday, 4 August 2017 1:17 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ