ਬੁਢਾਪੇ ਤੱਕ ਵਾਲ ਰਹਿਣਗੇ ਲੰਬੇ ਤੇ ਕਾਲੇ, ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ

By: abp sanjha | | Last Updated: Thursday, 22 February 2018 5:21 PM
ਬੁਢਾਪੇ ਤੱਕ ਵਾਲ ਰਹਿਣਗੇ ਲੰਬੇ ਤੇ ਕਾਲੇ, ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ

ਚੰਡੀਗੜ੍ਹ: ਜਾਰਜ ਵਾਸ਼ਿੰਗਟਨ ਸਕੂਲ ਆਫ਼ ਮੈਡੀਸਨ ਦੀ ਨਵੀਨਤਮ ਖੋਜ ਅਨੁਸਾਰ ਰੋਜ਼ ਦੀ ਡਾਈਟ ਵਿੱਚ ਨਿਊਟਰੀਐਂਟਸ ਦੀ ਕਮੀ ਦਾ ਅਸਰ ਵਾਲਾਂ ਦੀ ਗ੍ਰੌਥ ਤੇ ਰੰਗ ‘ਤੇ ਵੀ ਪੈਂਦਾ ਹੈ। ਇਸ ਦਾ ਅਸਰ 30 ਸਾਲ ਦੀ ਉਮਰ ਬਾਅਦ ਹੀ ਦਿੱਖਣ ਲੱਗ ਜਾਂਦਾ ਹੈ। ਰਿਸਰਚ ਅਨੁਸਾਰ ਜੇਕਰ ਘੱਟ ਉਮਰ ਵਿੱਚ ਹੀ ਹੈਲਦੀ ਡਾਈਟ ਲਈ ਜਾਵੇ ਤਾਂ ਬੁਢਾਪੇ ਤੱਕ ਵਾਲ ਲੰਮੇ ਤੇ ਸੰਘਣੇ ਬਣੇ ਰਹਿੰਦੇ ਹਨ। ਨਾਲ ਹੀ ਵਾਲਾਂ ਦਾ ਝੜਣਾ ਵੀ ਘੱਟ ਹੁੰਦਾ ਹੈ।

ਅਸੀਂ ਦੱਸ ਰਹੇ ਹਾਂ ਅਜਿਹੇ 12 ਫੂਡ ਦੇ ਬਾਰੇ ਜਿਨ੍ਹਾਂ ਨੂੰ ਅੱਜ ਤੋਂ ਹੀ ਆਪਣੀ ਰੈਗੂਲਰ ਡਾਈਟ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ। ਬੁਢਾਪੇ ਤੱਕ ਵਾਲ ਰਹਿਣਗੇ ਲੰਮੇ ਤੇ ਕਾਲੇ ਅੱਜ ਹੀ ਖਾਣ ਸ਼ੁਰੂ ਕਰੋ ਇਹ 12 ਫੂਡ-

 

1. ਪਿਆਜ਼:ਇਸ ਵਿੱਚ ਸਲਫ਼ਰ ਹੁੰਦਾ ਹੈ ਜਿਹੜਾ ਵਾਲਾਂ ਨੂੰ ਲੰਬਾ ਤੇ ਸੰਘਣਾ ਬਣਾਉਂਦਾ ਹੈ।

 

2. ਕੇਲਾ :ਕੇਲੇ ਵਿੱਚ ਵਿਟਾਮਿਨ-ਬੀ ਜ਼ਿੰਕ ਹੁੰਦਾ ਹੈ, ਜਿਸ ਵਿੱਚ ਹੇਅਰ ਫਾਲਿਕਲਸ ਨੂੰ ਇੰਪਰੂਵ ਕਰਕੇ ਵਾਲਾਂ ਦਾ ਕਾਲਾਪਣ ਬਣਾਏ ਰੱਖਦਾ ਹੈ।

 

3. ਅੰਡਾ :ਇਸ ਵਿੱਚ ਆਇਰਨ ਜ਼ਿੰਕ ਹੁੰਦਾ ਹੈ ਜਿਸ ਨਾਲ ਜਿਸ ਨਾਲ ਹੇਅਰ ਫਾਲਿਕਲਸ ਨੂੰ ਆਕਸੀਜਨ ਮਿਲਦੀ ਹੈ ਤੇ ਉਹ ਕਾਲੇ ਹੁੰਦੇ ਹਨ।

 

4. ਪਾਲਕ : ਜਿਸ ਵਿੱਚ ਫੋਲੈਟ, ਬੀਟਾ ਤੇ ਕੋਰੋਟੀਨ ਹੁੰਦੀ ਹੈ। ਜਿਹੜਾ ਹੇਅਰ ਫਾਲਿਕਲਸ ਨੂੰ ਹਾਈਡ੍ਰੇਟ ਕਰਕੇ ਵਾਲਾਂ ਨੂੰ ਕਾਲਾ ਕਰਦਾ ਹੈ।

 

5. ਅਖਰੋਟ: ਇਸ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਈ, ਹੁੰਦੀ ਹੈ ਜਿਸ ਨਾਲ ਵਾਲ ਕਾਲੇ ਹੁੰਦੇ ਹਨ।

 

6. ਨਿੰਬੂ: ਇਸ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜਿਹੜਾ ਵਧਦੀ ਉਮਰ ਵਿੱਚ ਵੀ ਵਾਲਾ ਨੂੰ ਕਾਲਾ ਰੱਖਦਾ ਹੈ।

 

7. ਦਾਲਾਂ:  ਇਸ ਵਿੱਚ ਕੈਲਸ਼ੀਅਮ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਵਾਲ ਕਾਲੇ ਤੇ ਸੰਘਣੇ ਹੁੰਦੇ ਹਨ।

 

8. ਬ੍ਰੋਕਲੀ: ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਜਿਸ ਨਾਲ ਵਾਲ ਕਾਲੇ ਨਹੀਂ ਹੁੰਦੇ।

 

9. ਟਮਾਟਰ:  ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜਿਹੜਾ ਵਾਲਾਂ ਦੀ ਗ੍ਰੌਥ ਨੂੰ ਵਧਾ ਕੇ ਇਸ ਦਾ ਕਾਲਾਪਣ ਬਣਾਈ ਰੱਖਦਾ ਹੈ।

First Published: Thursday, 22 February 2018 5:21 PM

Related Stories

'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ
'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ

ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ

ਅਨੇਕਾਂ ਬਿਮਾਰੀਆਂ ਲਈ ਰਾਮਬਾਨ ਹੈ ਇਹ ਚੀਜ਼
ਅਨੇਕਾਂ ਬਿਮਾਰੀਆਂ ਲਈ ਰਾਮਬਾਨ ਹੈ ਇਹ ਚੀਜ਼

ਨਵੀਂ ਦਿੱਲੀ: ਭਗਵਾਨ ਗਣੇਸ਼ ਨੂੰ ਅਰਪਿਤ ਕੀਤੀ ਜਾਣ ਵਾਲੀ ਨਰਮ ਦੂਬ (ਬਰਮੂਡਾ ਗਰਾਸ)

ਬਹੁਤ ਘੱਟ ਲੋਕ ਜਾਣਗੇ ਸਲਾਦ ਦੇ ਫਾਇਦੇ
ਬਹੁਤ ਘੱਟ ਲੋਕ ਜਾਣਗੇ ਸਲਾਦ ਦੇ ਫਾਇਦੇ

ਨਵੀਂ ਦਿੱਲੀ: ਆਮ ਤੌਰ ‘ਤੇ ਅਸੀਂ ਕਦੇ ਸਲਾਦ ਖਾ ਲੈਂਦੇ ਹਾਂ ਕਦੇ ਨਹੀਂ ਪਰ ਜੇਕਰ

ਡਾਰਕ ਅੰਡਰ ਆਰਮਜ਼ ਤੋਂ ਛੁਟਕਾਰੇ ਦੇ ਸੌਖੇ ਘਰੇਲੂ ਨੁਸਖੇ
ਡਾਰਕ ਅੰਡਰ ਆਰਮਜ਼ ਤੋਂ ਛੁਟਕਾਰੇ ਦੇ ਸੌਖੇ ਘਰੇਲੂ ਨੁਸਖੇ

ਚੰਡੀਗੜ੍ਹ: ਡਾਰਕ ਅੰਡਰ ਆਰਮਜ਼ ਭਾਵ ਗੂੜ੍ਹੇ ਕਾਲੇ ਰੰਗ ਵਾਲੀਆਂ ਬਗਲਾਂ (ਕੱਛਾਂ)

ਖੋਜ: ਤੰਦਰੁਸਤ ਸਰੀਰ 'ਚ ਫ਼ਿਕਰਮੰਦ ਬਿਮਾਰੀਆਂ ਬਾਰੇ ਦੱਸੇਗੀ ਇਹ ਤਕਨੀਕ
ਖੋਜ: ਤੰਦਰੁਸਤ ਸਰੀਰ 'ਚ ਫ਼ਿਕਰਮੰਦ ਬਿਮਾਰੀਆਂ ਬਾਰੇ ਦੱਸੇਗੀ ਇਹ ਤਕਨੀਕ

ਬੀਜਿੰਗ- ਮਾਹਿਰਾਂ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ

ਖੋਜ-ਇਸ ਤਰ੍ਹਾਂ ਡਿਨਰ ਕਰਨ ਨਾਲ ਫਾਇਦਾ ਨਹੀਂ, ਹੁੰਦਾ ਨੁਕਸਾਨ
ਖੋਜ-ਇਸ ਤਰ੍ਹਾਂ ਡਿਨਰ ਕਰਨ ਨਾਲ ਫਾਇਦਾ ਨਹੀਂ, ਹੁੰਦਾ ਨੁਕਸਾਨ

ਚੰਡੀਗੜ੍ਹ-ਡਿਨਰ ਸਮੇਂ ਜੋ ਲੋਕ ਮੋਬਾਈਲ ਫ਼ੋਨ ਤੋਂ ਦੂਰੀ ਨਹੀਂ ਰੱਖਦੇ, ਉਹ ਆਪਣੇ

ਮਨੁੱਖ ਦੀ ਹੋਣੀ: ਬਹੁਤਿਆਂ ਲਈ ਛੇ ਘੰਟਾ ਸੌਣਾ ਵੀ ਹਰਾਮ!
ਮਨੁੱਖ ਦੀ ਹੋਣੀ: ਬਹੁਤਿਆਂ ਲਈ ਛੇ ਘੰਟਾ ਸੌਣਾ ਵੀ ਹਰਾਮ!

ਨਵੀਂ ਦਿੱਲੀ: ਭਾਰਤ ‘ਚ ਕਰੀਬ 56 ਫੀਸਦੀ ਕਾਰਪੋਰੇਟ ਕਰਮਚਾਰੀ 6 ਘੰਟੇ ਤੋਂ ਵੀ ਘੱਟ

ਇਮਤਿਹਾਨਾਂ ਦੇ ਦਿਨਾਂ 'ਚ ਇਹ ਗੱਲਾਂ ਰੱਖੋ ਯਾਦ!
ਇਮਤਿਹਾਨਾਂ ਦੇ ਦਿਨਾਂ 'ਚ ਇਹ ਗੱਲਾਂ ਰੱਖੋ ਯਾਦ!

ਨਵੀਂ ਦਿੱਲੀ: ਇਹ ਉਹ ਸਮਾਂ ਹੈ ਜਦੋਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਇਮਤਿਹਾਨ ਦੇ

ਸਾਵਧਾਨ! ਇਕੱਲਾਪਣ ਨਾਲ ਦਿਲ ਨੂੰ ਖ਼ਤਰਾ
ਸਾਵਧਾਨ! ਇਕੱਲਾਪਣ ਨਾਲ ਦਿਲ ਨੂੰ ਖ਼ਤਰਾ

ਨਿਊਯਾਰਕ: ਸਾਡੇ ‘ਚੋਂ ਕਈ ਲੋਕ ਕਈ ਵਾਰ ਇਕੱਲਾਪਣ ਮਹਿਸੂਸ ਕਰਦੇ ਹਨ ਪਰ ਲੰਬੇ