ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ

By: Sukhwinder Singh | | Last Updated: Saturday, 13 May 2017 4:33 PM
ਥਾਇਰੌਇਡ ਤੋਂ ਛੁਟਕਾਰਾ ਦਿਵਾਉਣ ਵਾਲੀ ਖ਼ੁਰਾਕ

ਚੰਡੀਗੜ੍ਹ : ਥਾਇਰਡ ਸਾਡੇ ਸਰੀਰ ‘ਚ ਪਾਏ ਜਾਣ ਵਾਲੇ ਏਂਡੋਕਰਾਇਨ ਗਲੈਂਡ ਦਾ ਇਕ ਹਿੱਸਾ ਹੈ। ਗਲੇ ‘ਚ ਮੌਜੂਦ ਇਹ ਗਲੈਂਡ ਥਾਇਰਾਕਸਿਨ ਹਾਰਮੋਨਜ਼ ਬਣਾਉਂਦੀ ਹੈ ਜੋ ਕਈ ਤਰ੍ਹਾਂ ਦੇ ਸਰੀਰ ਫ਼ੰਕਸ਼ਨ ‘ਤੇ ਅਸਰ ਕਰਦਾ ਹੈ। ਇਸ ਗਲੈਂਡ ਦਾ ਠੀਕ ਤਰ੍ਹਾਂ ਕੰਮ ਨਾ ਕਰਨ ਕਰਕੇ ਸਰੀਰ ਫ਼ੰਕਸ਼ਨ ਖਰਾਬ ਹੋ ਜਾਂਦਾ ਹੈ। ਇਸ ਨਾਲ ਵਜ਼ਨ ਵੱਧਣ ਅਤੇ ਘੱਟਣ ਲੱਗਦਾ ਹੈ। ਵਜ਼ਨ ਵੱਧਣ ਦੀ ਸਥਿਤੀ ਨੂੰ ਹਾਇਪੋਥਾਇਰਾਡਿਜਮ ਅਤੇ ਵਜ਼ਨ ਘੱਟਣ ਨੂੰ ਹਾਇਪਰਥਾਇਰਾਡਿਜਮ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਤੋਂ ਤੁਸੀਂ ਕਿਸ ਤਰ੍ਹਾਂ ਬਚ ਸਕਦੇ ਹੋ।
1. ਧਨੀਏ ਦਾ ਪਾਣੀਂ ਇਕ ਗਲਾਸ ਪਾਣੀ ‘ਚ 2 ਚਮਚ ਸਾਬੁਤ ਧਨੀਆਂ ਰਾਤ ਭਰ ਭਿਓ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਉਬਾਲੋ ਅਤੇ ਇਸ ‘ਚ ਚੁਟਕੀ ਭਰ ਨਮਕ ਮਿਲਾ ਕੇ ਪੀਓ।
2. ਤੁਲਸੀ ਅਤੇ ਐਲੋਵੀਰਾਂ ਅੱਧਾ ਚਮਚ ਐਲੋਵੀਰਾ ਜੂਸ ‘ਚ 2 ਬੂੰਦ ਤੁਲਸੀ ਦੀ ਪੱਤੀਆਂ ਦਾ ਰਸ ਮਿਲਾਓ। ਦਿਨ ‘ਚ 2 ਵਾਰ ਇਸ ਨੂੰ ਜ਼ਰੂਰ ਪੀਓ।
3. ਪਾਲਕ ਅਤੇ ਨਿੰਬੂਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਕੱਪ ਪਾਲਕ ਦੇ ਰਸ ‘ਚ ਅੱਧਾ ਨਿੰਬੂ ਦਾ ਰਸ ਮਿਲਾ ਕੇ ਪੀਓ।
4. ਹਲਦੀਂ ਰੋਜ਼ ਇਕ ਚਮਚ ਭੁੰਨੀ ਹਲਦੀ ਦਾ ਪਾਊਡਰ ਨੂੰ ਗੁਣਗੁਣੇ ਪਾਣੀ ਨਾਲ ਖਾਓ। ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹੋ।
5. ਕਾਲੀ ਮਿਰਚ ਦੀ ਚਾਹਂ ਚਾਹ ‘ਚ ਕਾਲੀ ਮਿਰਚ ਅਤੇ ਸੋਂਠ ਮਿਲਾ ਕੇ ਪੀਓ। ਥਾਇਰਡ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
6. ਆਓਡੀਨ ਫ਼ੂਡਂ ਆਪਣੀ ਡਾਇਟ ‘ਚ ਆਓਡੀਨ ਫ਼ੂਡ ਸ਼ਾਮਲ ਕਰੋ। ਇਸ ਨਾਲ ਥਾਇਰਡ ਫ਼ੰਕਸ਼ਨ ਠੀਕ ਰੱਖਣ ‘ਚ ਮਦਦ ਮਿਲੇਗੀ। ਮੱਛੀਆਂ, ਪੱਤਾਗੋਭੀ, ਗਾਜਰ ‘ਚ ਭਰਪੂਰ ਮਾਤਰਾ ‘ਚ ਆਓਡੀਨ ਹੁੰਦੀ ਹੈ।
7. ਅਖਰੋਟ ਅਤੇ ਬਾਦਾਮਂ ਰਾਤ ਭਰ ਅਖਰੋਟ ਅਤੇ ਬਾਦਾਮ ਨੂੰ ਪਾਣੀ ‘ਚ ਭਿਓ ਕੇ ਰੱਖੋ। ਇਸ ‘ਚ ਮੌਜੂਦ ਸੇਲੇਨਿਯਮ ਤੱਤ ਥਾਇਰਡ ਫ਼ੰਕਸ਼ਨ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ।
8. ਹਰੀ ਪੱਤੇਦਾਰ ਸਬਜ਼ੀਆਂਂ ਥਾਇਰਡ ਗਲੈਂਡ ਦੇ ਲਈ ਆਇਰਨ ਵਧੀਆ ਰਹਿੰਦਾ ਹੈ। ਆਪਣੀ ਡਾਇਟ ‘ਚ ਜ਼ਿਆਦਾ ਤੋਂ ਜ਼ਿਆਦਾ ਹਰੀ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ।
9. ਨਾਰੀਅਲ ਤੇਲਂ ਨਾਰੀਅਲ ਤੇਲ ‘ਚ ਮੌਜੂਦ ਫ਼ੈਟੀ ਐਸਿਡ ਥਾਇਰਡ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਇਸ ਲਈ ਖਾਣਾ ਪਕਾਉਣ ਲਈ ਨਾਰੀਅਲ ਤੇਲ ਦੀ ਵਰਤੋਂ ਕਰੋ।
10. ਓਟਸ ਖਾਓਂ ਓਟਸ ‘ਚ ਮੌਜੂਦ ਨਿਊਟਰੀਅਸ ਸਾਨੂੰ ਸਿਹਤਮੰਦ ਰੱਖਦੇ ਹਨ। ਇਹ ਥਾਇਰਡ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ।
First Published: Saturday, 13 May 2017 4:12 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ