ਖ਼ਤਰਨਾਕ 'ਗੋਨੋਰੀਆ' ਬਿਮਾਰੀਆਂ ਦੀ ਵਾਪਸੀ, WHO ਵੱਲੋਂ ਚੇਤਾਵਨੀ

By: abp sanjha | | Last Updated: Tuesday, 11 July 2017 2:54 PM
ਖ਼ਤਰਨਾਕ 'ਗੋਨੋਰੀਆ' ਬਿਮਾਰੀਆਂ ਦੀ ਵਾਪਸੀ, WHO ਵੱਲੋਂ ਚੇਤਾਵਨੀ

ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ‘ਗੋਨੋਰੀਆ’ ਨਾਂ ਦੀ ਬਿਮਾਰੀ ਇੱਕ ਵਾਰੀ ਫਿਰ ਵਾਪਸ ਆ ਗਈ ਹੈ। ਇੱਕ ਦਹਾਕੇ ਪਹਿਲਾਂ ਲਿੰਗੀ ਇਨਫੈਕਸ਼ਨ ਨਾਲ ਸਬੰਧਤ ਇਹ ਬਿਮਾਰੀ ਖ਼ਤਮ ਹੋ ਗਈ ਸੀ ਪਰ ਹੁਣ ਇਹ ਫਿਰ ਹੋਰ ਜ਼ਿਆਦਾ ਖ਼ਤਰਨਾਕ ਰੂਪ ਵਿੱਚ ਵਾਪਸ ਆਈ ਹੈ।
ਇਸ ਬਿਮਾਰੀ ਵਿੱਚ ਇਸ ਵਾਰੀ ਐਂਟੀਬਾਇਓਟਿਕ-ਪ੍ਰਤੀਰੋਧੀ ਸਮਰੱਥਾ ਹੈ। ਇਸ ਲਈ ਇਸ ਦਾ ਇਲਾਜ ਕਰਨਾ ਮੁਸ਼ਕਲ ਹੋ ਰਿਹਾ ਹੈ। ਗਲੋਬਲ ਸਿਹਤ ਏਜੰਸੀ ਨੇ ਦੁਨੀਆ ਭਰ ਵਿੱਚ ਐਂਟੀਬਾਇਓਟਿਕ ਪ੍ਰਤਿਰੋਧ ਗੋਨੋਰੀਆ ਦੇ ਪੈਟਰਨ ਉੱਤੇ ਨਜ਼ਰ ਰੱਖਣ ਵਾਲੇ ਇੱਕ ਖੋਜ ਪੱਤਰ ਦਾ ਹਵਾਲਾ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਈ ਦੇਸ਼ਾਂ ਵਿੱਚ ਇਸ ਬਿਮਾਰੀ ਵਿੱਚ ਕੰਮ ਆਉਣ ਵਾਲੀ ਪੁਰਾਣੀ ਤੇ ਸਸਤੀ ਐਂਟੀਬਾਇਓਟਿਕ ਦਵਾਈਆਂ ਬੇਅਸਰ ਹੋ ਰਹੀਆਂ ਹਨ।
ਡਬਲਿਊ.ਐਚ.ਓ. ਦੇ ਹਿਊਮਨ ਪੁਨਰ ਡਿਵੀਜ਼ਨ ਵਿੱਚ ਮੈਡੀਕਲ ਅਫ਼ਸਰ ਟੇਓਡੋਰਾ ਵਾਈ ਨੇ ਕਿਹਾ ਕਿ ਜਿਸ ਬੈਕਟੀਰੀਆ ਕਾਰਨ ਗੋਨੋਰੀਆ ਹੁੰਦੀ ਹੈ, ਉਹ ਵਿਸ਼ੇਸ਼ ਰੂਪ ਵਿੱਚ ਸਮਾਰਟ ਹੈ। ਹਰ ਵਾਰੀ ਅਸੀਂ ਐਂਟੀਬਾਇਓਟਿਕ ਦਵਾਈਆਂ ਦੀ ਨਵੀਂ ਕਲਾਸ ਦੀ ਵਰਤੋਂ ਕਰਦੇ ਹਾਂ ਤੇ ਹਰ ਵਾਰੀ ਉਹ ਇਸ ਦਾ ਪ੍ਰਤੀਰੋਧ ਕਰਨ ਲੱਗਦਾ ਹੈ।
ਉਨ੍ਹਾਂ ਨੇ ਕਿਹਾ ਕਿ ਦਸਤਾਵੇਜ਼ੀ ਮਾਮਲਿਆਂ ਤੋਂ ਪਤਾ ਚੱਲਦਾ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਗੋਨੋਰੀਆ ਆਮ ਬਿਮਾਰੀ ਹੈ ਤੇ ਇਸ ਦੇ ਬਾਰੇ ਪਤਾ ਵੀ ਨਹੀਂ ਲੱਗਦਾ ਹੈ। ਡਬਲਿਊ.ਐਚ.ਓ. ਦਾ ਅਨੁਮਾਨ ਹੈ ਕਿ ਤਕਰੀਬਨ 7.8 ਕਰੋੜ ਲੋਕ ਹਰ ਸਾਲ ਗੋਨੋਰੀਆ ਨਾਲ ਪੀੜਤ ਹੁੰਦੇ ਹਨ। ਗੋਨੇਰੀਆ ਨਾਲ ਔਰਤਾਂ ਦੇ ਜਣਨ ਅੰਗਾਂ, ਗੁਦਾ ਜਾਂ ਗਲੇ ਵਿੱਚ ਇਨਫੈਕਸ਼ਨ ਹੁੰਦੀ ਹੈ, ਜੋ ਸਮੱਸਿਆ ਨੂੰ ਗੰਭੀਰ ਬਣਾ ਦਿੰਦੀ ਹੈ। ਪੇਲਵਿਕ ਇਨਫਲੇਮੇਟਰੀ ਡਿਸੀਜ਼, ਐਕਟੋਪਿਕ ਗਰਭ ਤੇ ਬਾਂਝਪਣ ਸਮੇਤ ਕਈ ਉਲਝਣਾਂ ਹੋ ਸਕਦੀਆਂ ਹਨ।
First Published: Tuesday, 11 July 2017 2:54 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ