ਮੀਟ-ਮੱਛੀ ਦੇ ਸ਼ੌਕੀਨ ਜ਼ਰਾ ਹੋ ਜਾਓ ਸਾਵਧਾਨ!

By: abp sanjha | | Last Updated: Tuesday, 25 April 2017 6:43 PM
ਮੀਟ-ਮੱਛੀ ਦੇ ਸ਼ੌਕੀਨ ਜ਼ਰਾ ਹੋ ਜਾਓ ਸਾਵਧਾਨ!

ਨਵੀਂ ਦਿੱਲੀ: ਕੀ ਤੁਸੀਂ ਵੀ ਮੀਟ ਖਾਣ ਦੇ ਸ਼ੌਕੀਨ ਹੋ? ਕੀ ਤੁਸੀਂ ਵੀ ਰੋਜ਼ਾਨਾ ਨਾਨਵੇਜ ਖਾਂਦੇ ਹੋ? ਜੇਕਰ ਹਾਂ ਤਾਂ ਤੁਹਾਨੂੰ ਥੋੜ੍ਹਾ ਸੰਭਲਣ ਦੀ ਜ਼ਰੂਰਤ ਹੈ। ਜੀ ਹਾਂ, ਹਾਲ ਹੀ ਵਿੱਚ ਆਈ ਰਿਸਰਚ ਮੁਤਾਬਕ ਐਨੀਮਲ ਪ੍ਰੋਟੀਨ ਦੇ ਜ਼ਿਆਦਾ ਸੇਵਨ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਹੋ ਸਕਦਾ ਹੈ। ਜਾਣੋ ਕੀ ਕਹਿੰਦੀ ਹੈ ਰਿਸਰਚ..
ਕੀ ਕਹਿੰਦੀ ਹੈ ਰਿਸਰਚ:
ਰਿਸਰਚ ਮੁਤਾਬਕ ਐਨੀਮਲ ਪ੍ਰੋਟੀਨ ਦੇ ਜ਼ਿਆਦਾ ਸੇਵਨ ਤੋਂ ਲੀਵਰ ਦੀ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ। ਇਸ ਕੰਡੀਸ਼ਨ ਦੀ ਵਜ੍ਹਾ ਕਰਕੇ ਕਾਰਡੀਓਵਾਸਕੁਲਰ ਬਿਮਾਰੀ ਤੇ ਕੈਂਸਰ ਤੱਕ ਹੋ ਸਕਦਾ ਹੈ।
ਰਿਸਰਚ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਫ੍ਰਕਟੋਜ ਯੁਕਤ ਪਦਾਰਥਾਂ ਵਰਗੇ ਸੋਢਾ ਤੇ ਸ਼ੂਗਰ ਸ਼ਾਇਦ ਇੰਨੇ ਹਾਰਮਫੁੱਲ ਨਹੀਂ ਹੁੰਦੇ ਜਿੰਨਾ ਸੋਚਿਆ ਜਾਂਦਾ ਹੈ। ਨਾਨ-ਐਲਕੋਹਲਿਕ ਫੈਟੀ ਲੀਵਰ ਡਿਜੀਜ਼ (NAFLD) ਇੱਕ ਬਹੁਤ ਵੱਡਾ ਹੈਲਥ ਮੁੱਦਾ ਹੈ। ਇਸ ਦੀ ਵਜ੍ਹਾ ਕਰਕੇ ਸਥਾਈ ਰੂਪ ਵਿੱਚ ਸਿਰੋਸਿਸ ਪਰਮਾਨੈਂਟ ਹੋ ਸਕਦਾ ਹੈ। ਇਸ ਦੀ ਵਜ੍ਹਾ ਨਾਲ ਕੈਂਸਰ ਤੱਕ ਹੋ ਸਕਦਾ ਹੈ। NAFLD ਦੀ ਵਜ੍ਹਾ ਕਰਕੇ ਲੀਵਰ ਟਰਾਂਸਪਲਾਂਟ ਦੀ ਨੌਬਤ ਤੱਕ ਆ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ ਤੋਂ ਡਾਇਬਟੀਜ਼ ਤੇ ਕਾਰਡਿਓ ਡਿਜੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
NAFLD ਦਾ ਸਭ ਤੋਂ ਵੱਡਾ ਰਿਸਕ ਫੈਕਟਰ ਓਬੈਸਿਟੀ ਹੁੰਦਾ ਹੈ। NAFLD ਨੂੰ ਹੈਲਦੀ ਡਾਈਟ ਤੇ ਹੈਲਦੀ ਲਾਈਫ਼ ਟਾਈਲ ਨਾਲ ਟਰੀਟ ਕੀਤਾ ਜਾ ਸਕਦਾ ਹੈ। ਜਿਵੇਂ ਵਜ਼ਨ ਘੱਟ ਕਰਕੇ ਆਦਿ। ਦਰਅਸਲ ਇਹ ਮੰਨਿਆ ਜਾ ਰਿਹਾ ਹੈ ਕਿ ਨਾਨਵੇਜ ਖਾਣ ਨਾਲ ਬਾਲਗਾਂ ਦਾ ਵਜ਼ਨ ਜ਼ਿਆਦਾ ਵਧ ਜਾਂਦਾ ਹੈ। ਇਸ ਨਾਲ NAFLD ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਬਹੁਤ ਜ਼ਿਆਦਾ ਨਾਨਵੇਜ ਖਾਣ ਤੋਂ ਐਸਿਡ ਬੇਸਡ ਬੈਲੰਸ ਵਿਗੜ ਜਾਂਦਾ ਹੈ। ਮੇਟਾਬਾਇਲਜਮ ਡਿਸਟਰਬ ਹੋ ਜਾਂਦਾ ਹੈ।
First Published: Tuesday, 25 April 2017 6:43 PM

Related Stories

ਬੜੀ ਖਤਰਨਾਕ ਏ ਰਾਤ ਦੀ ਸ਼ਿਫਟ!
ਬੜੀ ਖਤਰਨਾਕ ਏ ਰਾਤ ਦੀ ਸ਼ਿਫਟ!

ਨਵੀਂ ਦਿੱਲੀ: ਰਾਤ ਦੀ ਸ਼ਿਫਟ ਕਰਨ ਵਾਲਿਆਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਹਾਲ

 ਸ਼ੂਗਰ ਰੋਗੀਆਂ ਲਈ ਖੁਸ਼ਖਬਰੀ, ਵਿਗਿਆਨੀਆਂ ਦੀ ਨਵੀਂ ਖੋਜ
ਸ਼ੂਗਰ ਰੋਗੀਆਂ ਲਈ ਖੁਸ਼ਖਬਰੀ, ਵਿਗਿਆਨੀਆਂ ਦੀ ਨਵੀਂ ਖੋਜ

ਨਵੀਂ ਦਿੱਲੀ: ਵਿਗਿਆਨੀਆਂ ਨੇ ਪਸੀਨੇ ਰਾਹੀਂ ਡਾਇਬਟੀਜ਼ ‘ਤੇ ਨਜ਼ਰ ਰੱਖਣ ਲਈ ਘੱਟ

ਵਿਆਹ ਤੋਂ ਪਹਿਲਾਂ ਖਾਓ ਦੱਬ ਕੇ ਪਪੀਤਾ....
ਵਿਆਹ ਤੋਂ ਪਹਿਲਾਂ ਖਾਓ ਦੱਬ ਕੇ ਪਪੀਤਾ....

ਨਵੀਂ ਦਿੱਲੀ: ਵਿਆਹ ਤੋਂ ਪਹਿਲਾਂ ਜੋੜੇ ਨੂੰ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ

ਇਹ ਖ਼ਬਰ ਪੜ੍ਹਨ ਮਗਰੋਂ ਤੁਸੀਂ ਯੂਜਡ ਕੰਡੋਮ ਸੁੱਟੋਗੇ ਨਹੀਂ..
ਇਹ ਖ਼ਬਰ ਪੜ੍ਹਨ ਮਗਰੋਂ ਤੁਸੀਂ ਯੂਜਡ ਕੰਡੋਮ ਸੁੱਟੋਗੇ ਨਹੀਂ..

ਚੰਡੀਗੜ੍ਹ: ਉਂਜ ਅਸੀਂ ਸਾਰੇ ਜਾਣਦੇ ਹਾਂ ਕਿ ਸਪਰਮ ਕੁਦਰਤ ਦੀ ਬਹੁਮੁੱਲੀ ਦੇਣ ਹੈ ਪਰ

ਨੇਪਾਲ ਸਰਕਾਰ ਦਾ ਬਾਬਾ ਰਾਮਦੇਵ ਨੂੰ ਵੱਡਾ ਝਟਕਾ
ਨੇਪਾਲ ਸਰਕਾਰ ਦਾ ਬਾਬਾ ਰਾਮਦੇਵ ਨੂੰ ਵੱਡਾ ਝਟਕਾ

ਕਾਠਮੰਡੂ: ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਨੇਪਾਲ ਸਰਕਾਰ ਨੇ ਬਾਬਾ ਰਾਮਦੇਵ ਨੂੰ

 ਕੈਨੇਡਾ 'ਤੇ ਕੈਂਸਰ ਦਾ ਸਾਇਆ, ਰਿਪੋਰਟ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ
ਕੈਨੇਡਾ 'ਤੇ ਕੈਂਸਰ ਦਾ ਸਾਇਆ, ਰਿਪੋਰਟ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਵਿਨੀਪੈਗ: ਇੱਕ ਸੁਸਾਇਟੀ ਦੀ ਰਿਪੋਰਟ ਨੇ ਕੈਨੇਡਾ ਵਾਸੀਆਂ ਦੇ ਪੈਰਾਂ ਹੇਠੋਂ ਜ਼ਮੀਨ

ਵਾਰ-ਵਾਰ ਭੁੱਖ ਲੱਗਦੀ ਤਾਂ ਖਾਓ ਅਖਰੋਟ 
ਵਾਰ-ਵਾਰ ਭੁੱਖ ਲੱਗਦੀ ਤਾਂ ਖਾਓ ਅਖਰੋਟ 

ਨਵੀਂ ਦਿੱਲੀ: ਅਖਰੋਟ ਖਾਣ ਨਾਲ ਭੁੱਖ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ। ਨਵੀਂ

ਥੋੜ੍ਹੇ ਸਮੇਂ ਦਾ ਗੁਣਕਾਰੀ ਫਲ, ਚੱਕ ਲਵੋੇ ਫਾਇਦੇ
ਥੋੜ੍ਹੇ ਸਮੇਂ ਦਾ ਗੁਣਕਾਰੀ ਫਲ, ਚੱਕ ਲਵੋੇ ਫਾਇਦੇ

ਚੰਡੀਗੜ੍ਹ : ਜਾਮਣ ਇੱਕ ਅਜਿਹਾ ਫ਼ਲ ਹੈ ਜਿਹੜਾ ਮੌਸਮ ਅਨੁਸਾਰ ਸਾਰੇ ਭਾਰਤ ਵਿੱਚ

ਸਾਵਧਾਨ! ਕਿਤੇ ਅੰਬਾਂ ਦੀ ਥਾਂ ਤੁਸੀਂ ਜ਼ਹਿਰ ਤਾਂ ਨਹੀਂ ਖਾ ਰਹੇ?
ਸਾਵਧਾਨ! ਕਿਤੇ ਅੰਬਾਂ ਦੀ ਥਾਂ ਤੁਸੀਂ ਜ਼ਹਿਰ ਤਾਂ ਨਹੀਂ ਖਾ ਰਹੇ?

ਚੰਡੀਗੜ੍ਹ: ਬਾਜ਼ਾਰ ਵਿੱਚ ਫਲਾਂ ਦੀਆਂ ਰੇਹੜ੍ਹੀਆਂ ‘ਤੇ ਪਏ ਪੀਲੇ ਤੇ ਰਸੀਲੇ ਅੰਬ

ਫਲੇਵਰਡ ਪਾਣੀ ਨਾਲ ਹੁੰਦੇ ਹੈਰਾਨਕੁੰਨ ਫਾਇਦੇ, ਜਾਣੋ
ਫਲੇਵਰਡ ਪਾਣੀ ਨਾਲ ਹੁੰਦੇ ਹੈਰਾਨਕੁੰਨ ਫਾਇਦੇ, ਜਾਣੋ

ਚੰਡੀਗੜ੍ਹ: ਪਾਣੀ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਬਿਨਾਂ ਜੀਵਨ ਅਧੂਰਾ