ਕਿਤੇ ਤੁਸੀਂ ਵੀ ਤਾਂ ਨਹੀਂ ਲਾਉਂਦੇ ਬਰਥ ਡੇਅ ਕੇਕ 'ਤੇ ਮੋਮਬੱਤੀਆਂ!

By: abp sanjha | | Last Updated: Monday, 31 July 2017 3:37 PM
ਕਿਤੇ ਤੁਸੀਂ ਵੀ ਤਾਂ ਨਹੀਂ ਲਾਉਂਦੇ ਬਰਥ ਡੇਅ ਕੇਕ 'ਤੇ ਮੋਮਬੱਤੀਆਂ!

ਨਵੀਂ ਦਿੱਲੀ: ਬਰਥ ਡੇਅ ਕੇਕ ‘ਤੇ ਮੋਮਬੱਤੀ ਬਝਾਉਣ ਦੀ ਰੀਤ ਸਾਲਾਂ ਪੁਰਾਣੀ ਚੱਲੀ ਆ ਰਹੀ ਹੈ। ਸਾਰੇ ਹੀ ਬੜੀ ਖੁਸ਼ੀ ਨਾਲ ਇਹ ਰਸਮ ਕਰਦੇ ਹਨ ਪਰ ਨਵੀਂ ਖੋਜ ‘ਚ ਦਾਅਵਾ ਹੋਇਆ ਹੈ ਕਿ ਕੇਕ ‘ਤੇ ਮੋਮਬੱਤੀਆਂ ਨੂੰ ਫੂਕ ਮਾਰ ਕੇ ਬਝਾਉਣ ਨਾਲ ਕੇਕ ਬੈਕਟੀਰੀਆ ਨਾਲ ਭਰ ਜਾਂਦਾ ਹੈ।

 

ਦੱਖਣੀ ਕੈਰੋਲੀਨਾ ਦੀ ਕਲੇਮਸਨ ਯੂਨੀਵਰਸਿਟੀ ਦੀ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਬਰਥ ਡੇਅ ਕੇਕ ‘ਤੇ ਲੱਗੀਆਂ ਮੋਮਬੱਤੀਆਂ ਬਝਾਉਂਦੇ ਸਮੇਂ ਕੇਕ ‘ਤੇ ਥੁੱਕ ਫੈਲ ਜਾਂਦਾ ਹੈ। ਇਸ ਦੇ ਕਾਰਨ ਕੇਕ ‘ਤੇ 1400% ਬੈਕਟੀਰੀਆ ਵਧ ਜਾਂਦਾ ਹੈ। ਇਸ ਰਿਸਰਚ ਨੂੰ ਕਰਨ ਵਾਲੇ ਡਾ. ਡਾਵਸਨ ਤੇ ਉਸ ਦੀ ਟੀਮ ਇਹ ਗੱਲ ਦਾ ਪਤਾ ਲਾਉਣ ਵੇਲੇ ਹੈਰਾਨ ਹੋ ਗਈ। ਇਸ ਦੇ ਨਾਲ ਹੀ ਫੂਡ ਸੇਫਟੀ ਨੂੰ ਲੈ ਕੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।

 

ਤਜ਼ਰਬੇ ਦੇ ਦੌਰਾਨ ਇਹ ਪਤਾ ਲੱਗਿਆ ਹੈ ਕਿ ਮੋਮਬੱਤੀ ਬਝਾਉਂਦੇ ਸਮੇਂ ਬੈਕਟੀਰੀਆ ਦੀ ਗ੍ਰੋਥ ਵਿਸ਼ਾਲ ਰੂਪ ‘ਚ ਵਧਣ ਲੱਗੀ। ਡਾ. ਡਾਵਸਨ ਨੇ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਕੇਕ ‘ਤੇ ਮੋਮਬੱਤੀਆਂ ਲਾਉਣਾ ਬੰਦ ਕਰਨਾ ਚਾਹੀਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਬਰਥ ਡੇ ਕੇਕ ‘ਤੇ ਮੋਮਬੱਤੀਆਂ ਨੂੰ ਬਝਾਉਣਾ ਆਮ ਜਿਹੀ ਗੱਲ ਹੈ ਪਰ ਇਹ ਬੇਹੱਦ ਗੰਭੀਰ ਸਮੱਸਿਆ ਹੈ। ਇਸ ਨੂੰ ਜਲਦੀ ਤਿਆਗਣਾ ਚਾਹੀਦਾ ਹੈ।

First Published: Monday, 31 July 2017 3:37 PM

Related Stories

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ

ਫਲੂ ਤੋਂ ਬਚਾਅ ਸਕਦੀ ਹੈ 'ਚਾਹ'
ਫਲੂ ਤੋਂ ਬਚਾਅ ਸਕਦੀ ਹੈ 'ਚਾਹ'

ਚੰਡੀਗੜ੍ਹ : ਵਿਗਿਆਨਕਾਂ ਦਾ ਦਾਅਵਾ ਹੈ ਕਿ ਫਲੂ ਤੋਂ ਬਚਾਅ ‘ਚ ਚਾਹ ਕਾਰਗਰ ਹੋ

ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ
ਵਿਆਗਰਾ ਵਤਰਣ ਵਾਲੇ ਪਹਿਲਾਂ ਜਾਣ ਲਓ ਇਹ ਗੱਲਾਂ

ਨਵੀਂ ਦਿੱਲੀ: ਵਿਆਗਰਾ ਦਾ ਨਾਂ ਤਾਂ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ