ਏਡਜ ਪੀੜਤਾਂ ਲਈ ਲੱਭਿਆ ਰਾਮਬਾਨ ਇਲਾਜ

By: abp sanjha | | Last Updated: Tuesday, 16 May 2017 3:20 PM
ਏਡਜ ਪੀੜਤਾਂ ਲਈ ਲੱਭਿਆ ਰਾਮਬਾਨ ਇਲਾਜ

ਲੰਡਨ: ਇੱਕ ਨਵੀਂ ਰਿਸਰਚ ਵਿੱਚ ਕਿਹਾ ਗਿਆ ਹੈ ਕਿ ਇਲਾਜ ਵਿੱਚ ਸੁਧਾਰ ਕਾਰਨ ਹੁਣ ਐਚਆਈਵੀ ਤੋਂ ਪ੍ਰਭਾਵਿਤ ਲੋਕ ਸਧਾਰਨ ਜੀਵਨ ਪੂਰੀ ਆਸ ਨਾਲ ਜੀਅ ਸਕਦੇ ਹਨ। ਇਹ ਰਿਸਰਚ ਦ ਲਾਂਸੇਟ ਜਨਰਲ ਵਿੱਚ ਪ੍ਰਕਾਸ਼ਿਤ ਹੋਈ।
ਖ਼ੋਜੀਆਂ ਨੇ ਕਿਹਾ ਕਿ ਸਾਲ 2008 ਵਿੱਚ ਐਂਟੀਰੇਟ੍ਰੋਵਾਇਰਲ ਥੈਰੇਪੀ ਸ਼ੁਰੂ ਕਰਨ ਵਾਲਾ ਕੋਈ 20 ਸਾਲ ਦਾ ਵਿਅਕਤੀ ਹੈ। ਇਸ ਨੇ ਇਲਾਜ ਦੇ ਇੱਕ ਸਾਲ ਬਾਅਦ ਵਾਇਰਲ ਦਾ ਪ੍ਰਕੋਪ ਘੱਟ ਰਿਹਾ ਹੋਵੇ। ਉਸ ਦੀ ਲਾਈਫ਼ ਸਾਧਾਰਨ ਜਨ ਸੰਖਿਆ ਦੇ ਪੱਧਰ ਯਾਨੀ 78 ਸਾਲ ਤੱਕ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਉਨ੍ਹਾਂ ਲੋਕਾਂ ਵਿੱਚ ਹੈ ਜਿਨ੍ਹਾਂ ਨੇ ਇਲਾਜ ਕਰਾਇਆ ਹੈ। ਇਹ ਵਾਧਾ 1990 ਦੇ ਦਹਾਕੇ ਦੇ ਮੱਧ ਵਿੱਚ ਲਿਆਂਦੀ ਐਂਟੀਰੇਟ੍ਰੋਵਾਇਰਲ ਥੈਰੇਪੀ ਦੇ ਬਾਅਦ ਹੋਇਆ ਹੈ।
ਇਹ ਸਿੱਟਾ ਐਚਆਈਵੀ ਨਾਲ ਪੀੜਤ ਲੋਕਾਂ ਨਾਲ ਜੁੜੇ ਕਲੰਕ ਨੂੰ ਘੱਟ ਕਰ ਸਕਦਾ ਹੈ। ਉਨ੍ਹਾਂ ਨੂੰ ਰੋਜ਼ਗਾਰ ਸਿਹਤ ਬੀਮਾ ਦਲ਼ਵਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਦੇ ਨਾਲ-ਨਾਲ ਇਹ ਉਨ੍ਹਾਂ ਲੋਕਾਂ ਨੂੰ ਜਲਦ ਇਲਾਜ ਸ਼ੁਰੂ ਕਰਨ ਤੇ ਜਾਰੀ ਰੱਖਣ ਦੇ ਲਈ ਪ੍ਰੇਰਿਤ ਕਰ ਸਕਦਾ ਹੈ ਜਿਸ ਵਿੱਚ ਐਚਆਈਵੀ ਪਾਇਆ ਗਿਆ ਹੋਵੇ।
Tags: HIV
First Published: Tuesday, 16 May 2017 3:20 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ