ਮੈਸੇਜ਼ ਕਰਦੇ ਪਿਆਰਿਆਂ ਨਾਲ ਰਿਸ਼ਤੇ ਮਜ਼ਬੂਤ

By: abp sanjha | | Last Updated: Friday, 5 May 2017 2:31 PM
ਮੈਸੇਜ਼ ਕਰਦੇ ਪਿਆਰਿਆਂ ਨਾਲ ਰਿਸ਼ਤੇ ਮਜ਼ਬੂਤ

ਲੰਡਨ: ਜੇਕਰ ਜੀਵਨ ਸਾਥੀ ਨਾਲ ਰਿਸ਼ਤੇ ਵਿੱਚ ਉਥਲ-ਪੁਥਲ ਚੱਲ ਰਹੀ ਹੈ ਤਾਂ ਇਸ ਵਿੱਚ ਸੁਧਾਰ ਲਈ ਤੁਹਾਨੂੰ ਇੱਕ-ਦੂਸਰੇ ਨੂੰ ਮੈਸੇਜ ਭੇਜ ਸਕਦੇ ਹੋ। ਇਸ ਵਿੱਚ ਦੋਹਾਂ ਦੇ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਦੇ ਨਾਲ-ਨਾਲ ਰਿਸ਼ਤੇ ਵਿੱਚ ਵੀ ਸੰਤੁਸ਼ਟੀ ਆਉਂਦੀ ਹੈ। ਹਾਲ ਹੀ ਵਿੱਚ ਹੋਏ ਅਧਿਐਨ ਵਿੱਚ ਦੇਖਿਆ ਗਿਆ ਕਿ ਇੱਕ-ਦੂਸਰੇ ਨੂੰ ਮੈਸੇਜ ਭੇਜ ਕੇ ਸਬੰਧਾਂ ਵਿੱਚ ਸਥਿਰਤਾ ਪੈਦਾ ਹੁੰਦੀ ਹੈ।
ਬ੍ਰਿਟੇਨ ਦੀ ਇੱਕ ਯੂਨੀਵਰਸਿਟੀ ਦੇ ਅਧਿਐਨ ਸੈਯੂਰੀ ਨਰੂਸ ਦਾ ਕਹਿਣਾ ਹੈ ਕਿ ਸਰੀਰਕ ਤੇ ਮਾਨਸਿਕ ਰੂਪ ਵਿੱਚ ਰਿਸ਼ਤੇ ਵਿੱਚ ਸੁਧਾਰ ਲਈ ਇੱਕ-ਦੂਸਰੇ ਨੂੰ ਪਿਆਰ ਦਿਖਾਉਣ ਦਾ ਸਰਲ ਤੇ ਪ੍ਰਭਾਵੀ ਤਰੀਕਾ ਸੰਦੇਸ਼ ਭੇਜਣਾ ਹੈ।
ਮੈਸੇਜ ਭੇਜਣ ਤੋਂ ਸਕਰਾਤਕਮ ਪ੍ਰਭਾਵ ਪੈਂਦਾ ਹੈ। ਇਹ ਭਾਵਨਾਤਮਕ ਹੈ ਤੇ ਸੰਦੇਸ਼ ਪਾਉਣ ਵਾਲੇ ਤੇ ਭੇਜਣ ਵਾਲ ਦੇ ਸਬੰਧਾਂ ਦੇ ਲਈ ਬਿਹਤਰ ਹੁੰਦਾ ਹੈ। ਇਹ ਨਤੀਜੇ ਬ੍ਰਾਈਟ ਵਿੱਚ ਬ੍ਰਿਟਿਸ਼ ਸਾਈਕੋਲਾਜੀਕਲ ਸੁਸਾਇਟੀ ਦੇ ਸਾਲਾਨਾ ਸੰਮੇਲਨ ਵਿੱਚ ਪੇਸ਼ ਕੀਤੇ ਗਏ ਸਨ।
First Published: Friday, 5 May 2017 2:31 PM

Related Stories

ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ
ਮਰੀਜ਼ ਦੀ ਜਨੇਪਾ ਕਰਵਾਉਣ ਗਈ ਡਾਕਟਰ ਨੇ ਹੀ ਦਿੱਤਾ ਬੱਚੇ ਨੂੰ ਜਨਮ

ਨਵੀਂ ਦਿੱਲੀ: ਦੁਨੀਆ ਭਰ ‘ਚ ਕਈ ਅਜੀਬੋ-ਗਰੀਬ ਕਿੱਸੇ ਸੁਣਨ ਨੂੰ ਮਿਲਦੇ ਹਨ।

ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!
ਭਾਰਤ 'ਚ 40% ਮਹਿਲਾਵਾਂ ਦੀ ਸੋਸ਼ਣ ਮਗਰੋਂ ਮੌਤ!

ਨਵੀਂ ਦਿੱਲੀ: ਭਾਰਤ ਵਿੱਚ ਔਰਤਾਂ ‘ਤੇ ਹੋਣ ਵਾਲੇ ਅੱਤਿਆਚਾਰ ਬਾਰੇ ਹੈਰਾਨ ਕਰਨ

...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!
...ਤਾਂ ਇਹ ਹੈ 400 ਸਾਲ ਦੀ ਉਮਰ ਦਾ ਰਾਜ਼!

ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ 400

ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!
ਸ਼ਾਹਰੁਖ ਨੇ ਆਪ ਹੀ ਦੱਸਿਆ ਆਪਣੀ ਫਿੱਟਨੈਸ ਦਾ ਰਾਜ਼!

ਨਵੀਂ ਦਿੱਲੀ: ਸ਼ਾਹਰੁਖ ਬੇਸ਼ੱਕ ਆਪਣੀ ਫਿਟਨੈੱਸ ਨੂੰ ਲੈ ਕੇ ਗੰਭੀਰ ਨਜ਼ਰ ਨਹੀਂ ਆਉਂਦੇ

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ