ਕਦੇ ਖਾਦੇ ਨੇ ਜਵਾਰ ਦੇ ਲੱਡੂ, ਨਹੀਂ ਤਾਂ ਜਾਣੋ ਬਣਾਉਣ ਦਾ ਤਰੀਕਾ, ਸਿਹਤ ਲਈ ਬੜੇ ਗੁਣਕਾਰੀ

By: Sukhwinder Singh | | Last Updated: Monday, 12 December 2016 5:14 PM
ਕਦੇ ਖਾਦੇ ਨੇ ਜਵਾਰ ਦੇ ਲੱਡੂ, ਨਹੀਂ ਤਾਂ ਜਾਣੋ ਬਣਾਉਣ ਦਾ ਤਰੀਕਾ, ਸਿਹਤ ਲਈ ਬੜੇ ਗੁਣਕਾਰੀ

ਚੰਡੀਗੜ੍ਹ : ਜੇਕਰ ਤੁਸੀਂ ਇਹ ਲੱਡੂ ਖਾ ਲਏ ਤਾਂ ਬੇਸਣ ਦੇ ਲੱਡੂਆਂ ਦਾ ਨਾਮ ਨਹੀਂ ਲਵੋਗੇ ਕਿਉਂ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ ਅਤੇ ਜਲਦੀ ਬਣ ਵੀ ਜਾਂਦੇ ਹਨ।
ਸਮੱਗਰੀ

-1 ਕੱਪ ਬੇਸਣ

-2 ਕੱਪ ਜਵਾਰ ਦਾ ਆਟਾ

-3 ਕੱਪ ਗੁੜ

-6ਛੋਟੇ ਚਮਚ ਘਿਓ

-3 ਕੱਪ ਬਦਾਮ, ਕੱਟੇ ਹੋਏ

-1/2 ਕੱਪ ਪਾਣੀ

ਵਿਧੀ

1. ਇੱਕ ਪੇਨ ‘ਚ ਘਿਓ ਪਾ ਕੇ ਗਲਮ ਕਰੋ ਅਤੇ ਇਸ ‘ਚ ਅੱਧੇ ਬਦਾਮ ਤਲ ਲਓ ਅਤੇ ਇਸ ਨੂੰ ਅਲੱਗ ਰੱਖ ਲਓ

2.ਹੁਣ ਪੈਨ ‘ਚ ਅੱਧਾ ਕੱਪ ਪਾਣੀ ਅਤੇ ਗੁੜ ਪਾ ਕੇ ਚਾਸ਼ਨੀ ਬਣਾ ਲਓ।

3.ਇਸ ਚਾਸ਼ਨੀ ‘ਚ ਬੇਸਣ,ਜਵਾਰ, ਲੌਂਗ, ਬਦਾਮ ਕੱਟੇ ਹੋਏ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਇੱਕ ਘੰਟੇ ਤੱਕ ਠੰਡਾ ਹੋਣ ਦੇ ਲਈ ਰੱਖ ਦਿਓ।

4.ਇਸ ਮਿਸ਼ਰਨ ਦੇ ਛੋਟੋ-ਛੋਟੇ ਲੱਡੂ ਬਣਾ ਕੇ ਬਦਾਮ ਨਾਲ ਸਜਾਓ।

5.ਜਵਾਰ ਦੇ ਲੱਡੂ ਤਿਆਰ ਹਨ। ਇਨ੍ਹਾਂ ਨੂੰ ਤੁਸੀਂ ਇਕ ਹਫਤੇ ਲਈ ਸਟੋਰ ਕਰ ਕੇ ਰੱਖ ਸਕਦੇ ਹੋ।

First Published: Monday, 12 December 2016 5:14 PM

Related Stories

ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !
ਇਹ ਆਦਤਾਂ ਬਣਾਉਂਦੀਆਂ ਜਲਦ ਬਜ਼ੁਰਗ !

ਨਵੀਂ ਦਿੱਲੀ: ਅੱਜ ਦੇ ਦੌਰ ‘ਚ ਪ੍ਰੇਸ਼ਾਨੀਆਂ ਤਾਂ ਬਹੁਤ ਸਾਰੀਆਂ ਹਨ ਪਰ ਉਨ੍ਹਾਂ

ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!
ਭਾਰ ਘੱਟ ਨਾ ਹੋਣ ਦਾ ਫੰਡਾ ਕਿਤੇ ਇਹ ਤਾਂ ਨਹੀਂ!

ਨਵੀਂ ਦਿੱਲੀ: ਕੀ ਤੁਸੀਂ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਹੋ? ਕੀ ਤੁਸੀਂ ਭਾਰ ਘੱਟ

ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !
ਨਵੀਂ ਖੋਜ-ਨਵਾਂ ਖੁਲਾਸਾ: ਕੱਚਾ ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ !

ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ