ਵਿਆਹ ਤੋਂ ਬਾਅਦ ਵਜ਼ਨ ਘਟਾਉਣਾ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ

By: ABP Sanjha | | Last Updated: Friday, 28 July 2017 5:29 PM
ਵਿਆਹ ਤੋਂ ਬਾਅਦ ਵਜ਼ਨ ਘਟਾਉਣਾ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ

ਨਵੀਂ ਦਿੱਲੀ: ਵਿਆਹ ਤੋਂ ਬਾਅਦ ਲੋਕ ਆਪਣੇ ਭਾਰ ਬਾਰੇ ਫਿਕਰਮੰਦ ਰਹਿੰਦੇ ਹਨ। ਵਧੀਆਂ ਜ਼ਿੰਮੇਵਾਰੀਆਂ ਤੇ ਕਸਰਤ ਘੱਟ ਕਰਨ ਕਾਰਨ ਉਨ੍ਹਾਂ ਦਾ ਭਾਰ ਵਧਣ ਲੱਗ ਜਾਂਦਾ ਹੈ।

 

ਯੂਨੀਵਰਸਿਟੀ ਆਫ਼ ਬੇਸਿਲ ਵਿੱਚ ਕਰਵਾਈ ਖੋਜ ਦੇ ਨਤੀਜੇ ਵਜੋਂ ਸਿਹਤ ‘ਤੇ ਮੰਦੇ ਪ੍ਰਭਾਵ ਘਟਾਉਣ ਲਈ ਸ਼ਾਦੀਸ਼ੁਦਾ ਲੋਕਾਂ ਲਈ ਕੁਝ ਟਿਪਸ ਦੱਸੇ ਹਨ।

 

ਅਧਿਐਨ ਮੁਤਾਬਕ 25 ਮਿੰਟ ਤੱਕ ਸੈਕਸ ਕਰਨ ਨਾਲ ਤਕਰੀਬਨ 100 ਕੈਲੋਰੀਜ਼ ਨਸ਼ਟ ਹੁੰਦੀਆਂ ਹਨ। ਇਸ ਲਈ ਬਾਕਾਇਦਾ ਰੂਪ ਵਿੱਚ ਸੈਕਸ ਕਰਨਾ ਚਾਹੀਦਾ ਹੈ।

 

ਵਿਆਹ ਤੋਂ ਬਾਅਦ ਅਕਸਰ ਤੁਹਾਡੇ ਸਨੇਹੀਆਂ ਵੱਲੋਂ ਖਾਣੇ ‘ਤੇ ਆਉਣ ਦੇ ਸੱਦੇ ਮਿਲਦੇ ਹਨ, ਜਿੱਥੇ ਤੇਲ ਵਾਲਾ ਤੇ ਮਸਾਲੇਦਾਰ ਭੋਜਨ ਵਧੇਰੇ ਮਿਲਦਾ ਹੈ। ਇਸ ਲਈ ਜਿੰਨਾ ਹੋ ਸਕੇ ਬਾਹਰ ਦੇ ਖਾਣੇ ਦਾ ਤਿਆਗ ਕਰੋ।

 

ਇਸ ਸਭ ਤੋਂ ਉੱਪਰ ਰੋਜ਼ਾਨਾ ਲਾਜ਼ਮੀ ਤੌਰ ‘ਤੇ ਕਸਰਤ ਕਰੋ। ਜੇ ਤੁਸੀਂ ਇਕੱਲੇ ਵਰਜਿਸ਼ ਨਹੀਂ ਕਰ ਸਕਦੇ ਤਾਂ ਆਪਣੇ ਪਾਰਟਨਰ ਨਾਲ ਜਾਓ ਜਾਂ ਸਵਿੰਮਿੰਗ ਤੇ ਡਾਂਸ ਕਲਾਸਿਜ਼ ਵਿੱਚ ਜਾਣਾ ਸ਼ੁਰੂ ਕਰੋ।

 

ਇਹ ਜ਼ਰੂਰੀ ਨਹੀਂ ਕਿ ਸਿਰਫ ਫ਼ੋਟੋ ਵਿੱਚ ਦਿਖਣ ਲਈ ਤਿਆਰ ਹੋਵੋ, ਬਲਕਿ ਅਸਲ ਵਿੱਚ ਸੋਹਣੇ ਦਿੱਸਣ ਲਈ ਚੰਗੀ ਡਾਈਟ ਲਵੋ ਤੇ ਫਿੱਟ ਰਹੋ।

First Published: Friday, 28 July 2017 5:29 PM

Related Stories

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ

ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ
ਬਿਨਾ ਕੁੱਝ ਕੀਤੇ ਮਾਨਸਿਕ ਸਮਰੱਥਾ ਵਧਾਉਣੀ ਹੈ ਤਾਂ ਇਹ ਕੰਮ ਕਰੋ

ਚੰਡੀਗੜ੍ਹ: ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੇ ਗਹਿਰੀ ਨੀਂਦ ਤੇ ਮਾਨਸਿਕ